ਕੌਮਾਂਤਰੀ
ਕੈਨੇਡਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਵਿਰੁੱਧ ਵੱਡੀ ਕਾਰਵਾਈ ਕੀਤੀ
ਗੈਂਗ ਨੂੰ ਅੱਤਵਾਦੀ ਸਮੂਹ ਐਲਾਨਿਆ
ਤੁਰਕੀ ਦੇ ਪੱਛਮੀ ਪ੍ਰਾਂਤ ਕੁਤਾਹਿਆ 'ਚ ਆਇਆ ਭੂਚਾਲ
ਭੂਚਾਲ ਦੀ ਤੀਬਰਤਾ 5.4 ਕੀਤੀ ਗਈ ਦਰਜ
Carolina Firing News: ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਇੱਕ ਰੈਸਟੋਰੈਂਟ ਵਿੱਚ ਅੰਨ੍ਹੇਵਾਹ ਗੋਲੀਬਾਰੀ, 3 ਲੋਕਾਂ ਦੀ ਮੌਤ
Carolina Firing News: 8 ਲੋਕ ਹੋਏ ਜ਼ਖ਼ਮੀ
ਯੂ.ਕੇ. 'ਚ ਕੰਮ ਲਈ ਪਵੇਗੀ ਡਿਜੀਟਲ ਪਛਾਣ ਪੱਤਰ ਦੀ ਲੋੜ, ਦੇਸ਼ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਕੰਮ ਕਰਨਾ ਹੋਵੇਗਾ ਔਖਾ
ਇਸ ਯੋਜਨਾ ਨਾਲ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ 'ਚ ਮਿਲੇਗੀ ਮਦਦ-ਬ੍ਰਿਟਿਸ਼ ਸਰਕਾਰ
ਲਾਹੌਰ ਹਾਈ ਕੋਰਟ 'ਚ ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾਇਆ ਗਿਆ
ਸ਼ਹੀਦ ਭਗਤ ਸਿੰਘ ਨੂੰ ਦੋਹਾਂ ਦੇਸ਼ਾਂ ਵਿਚ ਸਿਖਰਲੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕਰਨ ਦੀ ਮੰਗ ਵੀ ਕੀਤੀ ਗਈ
UN 'ਚ ਭਾਰਤ ਦਾ ਪਾਕਿਸਤਾਨ ਨੂੰ ਤਿੱਖਾ ਜਵਾਬ, 'ਭਾਰਤ 'ਚ ਬੇਗੁਨਾਹ ਨਾਗਰਿਕਾਂ 'ਤੇ ਅੱਤਵਾਦੀ ਹਮਲਿਆਂ ਲਈ ਪਾਕਿਸਤਾਨ ਹੀ ਹੈ ਜ਼ਿੰਮੇਵਾਰ'
'ਜੇ ਪਾਕਿਸਤਾਨ ਵਾਕਈ ਸ਼ਾਂਤੀ ਚਾਹੁੰਦਾ ਹੈ ਤਾਂ ਲੋੜੀਂਦੇ ਅੱਤਵਾਦੀ ਭਾਰਤ ਨੂੰ ਸੌਂਪ ਦੇਵੇ'- ਪੇਟਲ ਗਹਿਲੋਤ
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਵਿੱਚ 17 ਟੀਟੀਪੀ ਅੱਤਵਾਦੀਆਂ ਨੂੰ ਕੀਤਾ ਢੇਰ
ਸੁਰੱਖਿਆ ਬਲਾਂ ਦੇ ਨੇੜੇ ਆਉਂਦੇ ਹੀ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ
America News: ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਨੂੰ ਧੋਖਾਧੜੀ ਦੇ ਦੋਸ਼ਾਂ 'ਚ 14 ਸਾਲ ਦੀ ਕੈਦ
ਡਾ. ਨੀਲ ਕੇ. ਆਨੰਦ ਨੂੰ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਮੁਆਵਜ਼ਾ ਅਤੇ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਜ਼ਬਤ ਕਰਨ ਦਾ ਹੁਕਮ ਵੀ ਦਿਤਾ ਗਿਆ ਹੈ।
ਭਾਰਤ ਨੇ ਪਹਿਲਗਾਮ ਹਮਲੇ ਦਾ ਰਾਜਨੀਤਿਕ ਫਾਇਦਾ ਉਠਾਇਆ: ਪਾਕਿਸਤਾਨੀ ਪ੍ਰਧਾਨ ਮੰਤਰੀ
ਟਰੰਪ ਦਾ ਦਖਲਅੰਦਾਜ਼ੀ ਲਈ ਕੀਤਾ ਧੰਨਵਾਦ
Donald Trump News: ਡੋਨਾਲਡ ਟਰੰਪ ਨੇ ਹੁਣ ਬ੍ਰਾਂਡੇਡ ਦਵਾਈਆਂ 'ਤੇ 100% ਟੈਰਿਫ਼ ਲਗਾਇਆ, 1 ਅਕਤੂਬਰ ਤੋਂ ਹੋਵੇਗਾ ਲਾਗੂ
ਅਮਰੀਕਾ ਨੂੰ 30% ਦਵਾਈਆਂ ਨਿਰਯਾਤ ਕਰਦਾ ਹੈ ਭਾਰਤ