ਕੌਮਾਂਤਰੀ
ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਪਣੇ ਅਮਰੀਕੀ ਹਮਰੁਤਬਾ ਨਾਲ ਕੈਨੇਡਾ ਦੇ ਦੋਸ਼ਾਂ ਬਾਰੇ ਚਰਚਾ ਕੀਤੀ
ਮੈਨੂੰ ਲਗਦਾ ਹੈ ਕਿ ਬਾਹਰ ਆਉਂਦਿਆਂ ਸਾਡੇ ਦੋਹਾਂ ਕੋਲ ਬਿਹਤਰ ਜਾਣਕਾਰੀ ਸੀ : ਜੈਸ਼ੰਕਰ
ਸਾਡਾ ਦੇਸ਼ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਬਹੁਤ ਗੰਭੀਰ ਹੈ - ਜਸਟਿਨ ਟਰੂਡੋ
ਭਾਰਤ ਕੈਨੇਡਾ ਨਾਲ ਮਿਲ ਕੇ ਕੰਮ ਕਰੇ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਪੂਰਾ ਸੱਚ ਸਾਹਮਣੇ ਲਿਆਂਦਾ ਜਾਵੇ।
ਪਾਕਿਸਤਾਨ 'ਚ ਮਸਜਿਦ ਦੇ ਬਾਹਰ ਹੋਇਆ ਆਤਮਘਾਤੀ ਧਮਾਕਾ, 55 ਲੋਕਾਂ ਦੀ ਮੌਤ
70 ਤੋਂ ਵੱਧ ਜ਼ਖ਼ਮੀ
ਸਿੱਧੂ ਮੂਸੇਵਾਲਾ ਦਾ ਕਾਤਲ ਗੈਂਗਸਟਰ ਗੋਲਡੀ ਬਰਾੜ ਅਮਰੀਕਾ ਦੀ ਮੰਗ ਰਿਹਾ ਨਾਗਰਿਕਤਾ
ਕੈਨੇਡਾ ਤੋਂ ਕੈਲੀਫ਼ੋਰਨੀਆ ਭੱਜਿਆ ਸੀ ਗੋਲਡੀ ਬਰਾੜ
ਪਾਕਿਸਤਾਨ 'ਚ ਹਿੰਦੂ ਨਬਾਲਗਾਂ 'ਤੇ ਅੱਤਿਆਚਾਰ ਜਾਰੀ, ਇਕ ਹਫ਼ਤੇ ਵਿਚ 3 ਲੜਕੀਆਂ ਅਗਵਾ
ਧਰਮ ਪਰਿਵਰਤਨ ਕਰਵਾ ਕੇ ਕਰਵਾਇਆ ਵਿਆਹ
ਉੱਤਰੀ ਇਰਾਕ ’ਚ ਵਿਆਹ ਦੇ ਹਾਲ ’ਚ ਲੱਗੀ ਅੱਗ, 100 ਤੋਂ ਵੱਧ ਲੋਕਾਂ ਦੀ ਮੌਤ
ਹਾਲ ਅੰਦਰ ਆਤਿਸ਼ਬਾਜ਼ੀ ਕਾਰਨ ਲੱਗੀ ਅੱਗ
ਨਿੱਝਰ ਕਤਲ ਕਾਂਡ ਬਾਰੇ ਕੈਨੇਡਾ ਦੇ ਦੋਸ਼ਾਂ ’ਤੇ ਪਹਿਲੀ ਵਾਰੀ ਜਨਤਕ ਤੌਰ ’ਤੇ ਬੋਲੇ ਵਿਦੇਸ਼ ਮੰਤਰੀ
ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ, ਸਪੱਸ਼ਟ ਸੂਚਨਾ ’ਤੇ ਵਿਚਾਰ ਕਰਨ ਲਈ ਤਿਆਰ ਹਾਂ : ਜੈਸ਼ੰਕਰ
ਐਲੋਨ ਮਸਕ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤਾ ਵੱਡਾ ਦਾਅਵਾ
'ਕੋਵਿਡ ਦੀ ਵੈਕਸੀਨ ਨੇ ਮੈਨੂੰ ਹਸਪਤਾਲ ਪਹੁੰਚਾ ਦਿੱਤਾ'
ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ’ਚ ਵਿਦੇਸ਼ ਮੰਤਰੀ ਨੇ ਬਗ਼ੈਰ ਨਾਂ ਲਏ ਲਾਇਆ ਕੈਨੇਡਾ ’ਤੇ ਨਿਸ਼ਾਨਾ
ਅਤਿਵਾਦ ’ਤੇ ਸਿਆਸੀ ਸਹੂਲਤ ਨਾਲ ਕੰਮ ਨਾ ਕਰਨ ਦੇਸ਼ : ਜੈਸ਼ੰਕਰ
ਪਾਕਿਸਤਾਨ: ਇਮਰਾਨ ਖਾਨ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾਈ
ਉਹਨਾਂ 'ਤੇ ਅਮਰੀਕਾ ਵਿਚ ਪਾਕਿਸਤਾਨੀ ਦੂਤਾਵਾਸ ਦੁਆਰਾ ਭੇਜੇ ਗਏ ਅਧਿਕਾਰਤ ਦਸਤਾਵੇਜ਼ (ਸਾਈਫਰ) ਦੀ ਗੁਪਤਤਾ ਦੀ ਉਲੰਘਣਾ ਕਰਨ ਦਾ ਦੋਸ਼ ਹੈ।