ਕੌਮਾਂਤਰੀ
Pakistan News: ਈਰਾਨ ਦੇ ਹਵਾਈ ਹਮਲੇ ਨਾਲ ਹਿੱਲਿਆ ਪਾਕਿਸਤਾਨ, ਤਬਾਹ ਕੀਤੇ ਅਤਿਵਾਦੀਆਂ ਦੇ ਟਿਕਾਣੇ
Pakistan News: ਹਮਲੇ ਵਿਚ 2 ਬੱਚਿਆਂ ਦੀ ਹੋਈ ਮੌਤ
US presidential election: ਟਰੰਪ ਨੇ ਆਇਉਵਾ ਕੌਕਸ ਜਿੱਤਿਆ, ਰਾਮਾਸਵਾਮੀ ਨੇ ਵਾਪਸ ਲਈ ਦਾਅਵੇਦਾਰੀ
ਅਮਰੀਕਾ ਦੇ ਅਗਲੇ ਰਾਸ਼ਟਰਪਤੀ ਲਈ ਚੋਣ 5 ਨਵੰਬਰ ਨੂੰ ਹੋਵੇਗੀ
ਉੱਤਰੀ ਕੋਰੀਆ ਹੁਣ ਦਖਣੀ ਕੋਰੀਆ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ: ਕਿਮ ਜੋਂਗ ਉਨ
ਉੱਤਰੀ ਕੋਰੀਆ ਦੇ ਸੰਵਿਧਾਨ ਨੂੰ ਮੁੜ ਲਿਖਣ ਦਾ ਸੱਦਾ ਦਿਤਾ
Iran launches missile strikes: ਈਰਾਨ ਨੇ ਵਧਦੇ ਖੇਤਰੀ ਤਣਾਅ ਦੇ ਵਿਚਕਾਰ ਉੱਤਰੀ ਇਰਾਕ ਅਤੇ ਸੀਰੀਆ ’ਚ ਹਮਲੇ ਕੀਤੇ
ਹਮਲਿਆਂ ਵਿਚ ਚਾਰ ਨਾਗਰਿਕ ਮਾਰੇ ਗਏ ਅਤੇ ਛੇ ਜ਼ਖਮੀ ਹੋ ਗਏ
UK News: ਵਿਦੇਸ਼ਾਂ ’ਚ ਰਹਿ ਰਹੇ 30 ਲੱਖ ਬ੍ਰਿਟਿਸ਼ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ
1928 ਤੋਂ ਬਾਅਦ ਬਰਤਾਨੀਆਂ ਦੀ ਵੋਟ ਅਧਿਕਾਰ ਸੂਚੀ ਵਿਚ ਇਹ ਸੱਭ ਤੋਂ ਵੱਡਾ ਵਾਧਾ
Bus Crash In Singapore: ਸਿੰਗਾਪੁਰ ਵਿਚ ਬੱਸ ਹਾਦਸੇ ਦੌਰਾਨ ਭਾਰਤੀ ਲੜਕੀ ਦੀ ਮੌਤ; ਬੱਸ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ
ਹਾਦਸੇ ਦੇ ਸਮੇਂ ਬੱਸ ਵਿਚ ਕੁੱਲ 28 ਯਾਤਰੀ ਸਵਾਰ ਸਨ।
ਈਰਾਨ ਨੇ ਨੋਬਲ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਹੋਰ ਕੈਦ ਦੀ ਸਜ਼ਾ ਸੁਣਾਈ
ਨਵੀਂ ਸਜ਼ਾ 19 ਦਸੰਬਰ ਨੂੰ ਸੁਣਾਈ ਗਈ, ਰਾਜਧਾਨੀ ਤਹਿਰਾਨ ਤੋਂ ਵੀ ਜ਼ਲਾਵਤਨ
ਹੂਤੀ ਵਿਦਰੋਹੀਆਂ ਨੇ ਪਹਿਲੀ ਵਾਰੀ ਅਮਰੀਕੀ ਜਹਾਜ਼ ’ਤੇ ਮਿਜ਼ਾਈਲ ਦਾਗੀ, ਅਮਰੀਕਾ ਨੇ ਇਜ਼ਰਾਈਲ ਨੂੰ ਕਿਹਾ...
ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਵਧ ਰਹੇ ਤਣਾਅ ਦਾ ਸੰਕੇਤ
ਅਮਰੀਕਾ ’ਚ ਤੂਫਾਨ ਕਾਰਨ 4 ਲੋਕਾਂ ਦੀ ਮੌਤ, ਕਈ ਇਲਾਕਿਆਂ ’ਚ ਬਿਜਲੀ ਬੰਦ
ਨਿਊਯਾਰਕ ਦੇ ਬਫੇਲੋ ਵਿਚ ਇਕ ਤੋਂ ਦੋ ਫੁੱਟ ਬਰਫਬਾਰੀ ਦੀ ਭਵਿੱਖਬਾਣੀ
COVID-19: ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੀ ਚਿਤਾਵਨੀ; ਮੁੜ ਵਧ ਸਕਦੇ ਹਨ ਮਾਮਲੇ
ਚੀਨੀ ਹਸਪਤਾਲਾਂ ਵਿਚ ਬੁਖਾਰ ਦੇ ਘੱਟ ਮਰੀਜ਼ ਹਨ, ਪਰ ਇਨਫਲੂਐਂਜ਼ਾ ਅਤੇ ਕੋਵਿਡ -19 ਵਰਗੀਆਂ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ।