ਕੌਮਾਂਤਰੀ
ਤਹਿਰਾਨ ਦੀ ਏਵਿਨ ਜੇਲ ਉਤੇ ਇਜ਼ਰਾਈਲ ਦੇ ਹਮਲੇ ’ਚ ਘੱਟੋ-ਘੱਟ 71 ਲੋਕਾਂ ਦੀ ਮੌਤ ਹੋਈ : ਇਰਾਨੀ ਨਿਆਂਪਾਲਿਕਾ
ਦਾਅਵੇ ਦੀ ਸੁਤੰਤਰ ਤੌਰ ਉਤੇ ਪੁਸ਼ਟੀ ਕਰਨਾ ਸੰਭਵ ਨਹੀਂ ਸੀ।
Pakistan ਨੇ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਅਫਗਾਨਿਸਤਾਨ ਨਾਲ ਲਗਦੀ ਸਰਹੱਦ ਕੀਤੀ ਬੰਦ
ਆਤਮਘਾਤੀ ਹਮਲੇ ਵਿਚ ਘੱਟੋ-ਘੱਟ 13 ਸੁਰੱਖਿਆ ਕਰਮਚਾਰੀ ਮਾਰੇ ਗਏ
ਮੋਟਾਪਾ ਘਟਾਉਣ ਲਈ British Government ਦੀ ਵੱਡੀ ਪਹਿਲ ਦਾ ਆਗਾਜ਼
ਸੁਪਰਮਾਰਕੀਟਾਂ ਨਾਲ ਕੀਤੀ ਵਿਸ਼ਵ ਦੀ ਪਹਿਲੀ ‘ਸਿਹਤਮੰਦ ਭੋਜਨ ਭਾਈਵਾਲੀ’
British Columbia ਦੀ ਮੰਤਰੀ ਦੇ ਦਫ਼ਤਰ ਦੇ ਬਾਹਰਵਾਰ ਧਮਾਕਾ
ਤੜਕਸਾਰ ਹੋਏ ਧਮਾਕਿਆਂ ਦੀ ਪੁਲਿਸ ਵਲੋਂ ਤੇਜ਼ੀ ਨਾਲ ਜਾਂਚ
ਰੂਸ ਨੇ ਯੂਕ੍ਰੇਨ ’ਤੇ ਕੀਤਾ ਸੱਭ ਤੋਂ ਘਾਤਕ ਹਵਾਈ ਹਮਲਾ
537 ਹਥਿਆਰਾਂ ਦੀ ਵਰਤੋਂ ਕੀਤੀ
ਪਾਕਿਸਤਾਨੀ ਮਾਲ ਲਿਜਾਣ ਵਾਲੇ ਸਮੁੰਦਰੀ ਜਹਾਜ਼ਾਂ ’ਤੇ ਭਾਰਤ ਦੀ ਪਾਬੰਦੀ ਨਾਲ ਗੁਆਂਢੀ ਦੇਸ਼ ਦੇ ਵਪਾਰੀਆਂ ’ਚ ਮਚੀ ਹਾਹਾਕਾਰ : ਰੀਪੋਰਟ
ਮਾਲ-ਭਾੜੇ ਦੀ ਲਾਗਤ ਵਧ ਰਹੀ ਹੈ ਅਤੇ ਢੋਆ-ਢੁਆਈ ’ਚ ਹੋ ਰਹੀ ਦੇਰੀ
Pakistan Earthquake: ਪਾਕਿਸਤਾਨ ਦੇ ਬਲੋਚਿਸਤਾਨ ਵਿੱਚ 5.5 ਤੀਬਰਤਾ ਦਾ ਭੂਚਾਲ, 3 ਲੋਕ ਜ਼ਖ਼ਮੀ
ਭੂਚਾਲ ਵਿੱਚ ਦੋ ਘਰ ਤਬਾਹ ਹੋ ਗਏ, ਜਦੋਂ ਕਿ ਤਿੰਨ ਹੋਰ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ।
ਤਹਿਰਾਨ ਦੀ ਜੇਲ ’ਤੇ ਇਜ਼ਰਾਈਲੀ ਹਮਲੇ ’ਚ ਘੱਟ ਤੋਂ ਘੱਟ 71 ਮੌਤਾਂ : ਈਰਾਨੀ ਨਿਆਂਪਾਲਿਕਾ
ਮਾਰੇ ਗਏ ਲੋਕਾਂ ’ਚ ਕਰਮਚਾਰੀ, ਸੈਨਿਕ, ਕੈਦੀ ਤੇ ਪਰਿਵਾਰਕ ਮੈਂਬਰ ਸ਼ਾਮਲ ਸਨ : ਅਸਗਰ ਜਹਾਂਗੀਰ
ਰੂਸ ਨੇ Ukraine ’ਤੇ ਕੀਤਾ ਸੱਭ ਤੋਂ ਘਾਤਕ Air Attack
Russia Ukraine War : ਯੂਕਰੇਨ 'ਤੇ 477 ਡਰੋਨ ਤੇ 60 ਮਿਜ਼ਾਈਲਾਂ ਦਾਗੀਆਂ
Pakistan News: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਆਤਮਘਾਤੀ ਹਮਲੇ ਵਿੱਚ 13 ਮੌਤਾਂ
ਉਨ੍ਹਾਂ ਕਿਹਾ ਕਿ ਹਾਫਿਜ਼ ਗੁਲ ਬਹਾਦੁਰ ਸਮੂਹ ਨਾਲ ਜੁੜੇ ਅੱਤਵਾਦੀ ਸਮੂਹ ਉਸੂਦ ਅਲ-ਹਰਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।