ਕੌਮਾਂਤਰੀ
ਨੇਪਾਲ ਦੀ ਰਾਸ਼ਟਰੀ ਏਅਰਲਾਈਨ ਚੀਨ ਦੇ ਗੁਆਂਗਜ਼ੂ ਲਈ ਸਿੱਧੀਆਂ ਉਡਾਣਾਂ ਕਰੇਗੀ ਸ਼ੁਰੂ
ਪਹਿਲੀ ਵਾਰ ਕਾਠਮੰਡੂ ਅਤੇ ਗੁਆਂਗਜ਼ੂ ਵਿਚਕਾਰ ਉਡਾਣ ਸੇਵਾਵਾਂ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਪੂਰੀਆਂ
ਗਾਜ਼ਾ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ 34 ਮੌਤਾਂ
ਇਜ਼ਰਾਈਲੀ ਹਮਲਾ ਕਈ ਦੇਸ਼ਾਂ ਵੱਲੋਂ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦੀਆਂ ਤਿਆਰੀਆਂ ਦੌਰਾਨ ਹੋਇਆ ਹੈ।
ਟਰੰਪ ਗੋਲਡ ਕਾਰਡ ਅਧਿਕਾਰਤ ਤੌਰ 'ਤੇ ਹੋਇਆ ਲਾਈਵ
ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਇਸ ਨੂੰ ਪ੍ਰਾਪਤ ਕਰਨ ਦੀ ਫੀਸ ਦਾ ਕੀਤਾ ਖੁਲਾਸਾ
ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਪ੍ਰਵਾਸੀਆਂ ਦੀ ਮਦਦ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਕੀਤਾ ਜਾਰੀ
ਭਾਰਤੀ ਨਾਗਰਿਕ ਕਾਲ ਅਤੇ ਵਟਸਐਪ ਰਾਹੀਂ ਲੈ ਸਕਦੇ ਮਦਦ
America News: ਅਮਰੀਕਾ ਵਿੱਚ ਭਾਰਤੀ ਔਰਤ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
America News: ਕਿਰਨਬੇਨ ਪਟੇਲ ਵਾਸੀ ਗੁਜਰਾਤ ਵਜੋਂ ਹੋਈ ਮ੍ਰਿਤਕ ਦੀ ਪਛਾਣ
Britain ਨਵੇਂ ਇਮੀਗ੍ਰੇਸ਼ਨ ਕਾਨੂੰਨ ਤਹਿਤ ਇਕ ਭਾਰਤੀ ਨੂੰ ਭੇਜੇਗਾ ਵਾਪਸ
ਗੈਰਕਾਨੂੰਨੀ ਤਰੀਕੇ ਨਾਲ ਭਾਰਤੀ ਪਹੁੰਚਿਆ ਸੀ ਬ੍ਰਿਟੇਨ
Europe ਦੇ ਤਿੰਨ ਵੱਡੇ ਹਵਾਈ ਅੱਡਿਆਂ 'ਤੇ ਹੋਇਆ ਸਾਈਬਰ ਹਮਲਾ
ਹਵਾਈ ਅੱਡਿਆਂ ਦਾ ਚੈਕ-ਇਨ ਅਤੇ ਬੋਰਡਿੰਗ ਸਿਸਟਮ ਹੋਇਆ ਠੱਪ
America News : ਟਰੰਪ ਦੇ ਫ਼ੈਸਲੇ ਮਗਰੋਂ ਮੱਚੀ ਅਮਰੀਕਾ ਜਾਣ ਦੀ ਹਫ਼ੜਾ-ਦਫ਼ੜੀ, ਜਹਾਜ਼ਾਂ ਤੋਂ ਉਤਰੇ ਲੋਕ
America News : ਅਮਰੀਕਾ ਦੇ ਕਿਰਾਏ ਹੋਏ ਦੁੱਗਣੇ
ਜੰਗ ਦੀ ਸਥਿਤੀ 'ਚ ਸਾਊਦੀ ਅਰਬ ਨੂੰ ਆਪਣੇ ਪ੍ਰਮਾਣੂ ਹਥਿਆਰ ਦੇਵੇਗਾ ਪਾਕਿਸਤਾਨ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕੀਤਾ ਐਲਾਨ
Iran ਵਿਚ ਵੀਜ਼ਾ-ਮੁਕਤ ਪ੍ਰਵੇਸ਼ ਤੇ ਨੌਕਰੀਆਂ ਦੇ ਝੂਠੇ ਵਾਅਦਿਆਂ ਤੋਂ ਰਹੋ ਸਾਵਧਾਨ
ਭਾਰਤ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ