ਕੌਮਾਂਤਰੀ
ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਹਨ 308 ਭਾਰਤੀ ਕੈਦੀ, ਭਾਰਤੀ ਹਾਈ ਕਮਿਸ਼ਨ ਨੂੰ ਸੌਂਪੀ ਗਈ ਸੂਚੀ
ਭਾਰਤੀ ਜੇਲਾਂ ਵਿਚ ਹਨ 417 ਪਾਕਿਸਤਾਨੀ ਕੈਦੀ
ਇੰਡੋਨੇਸ਼ੀਆ ’ਚ ਭੂਚਾਲ, 1 ਦੀ ਮੌਤ, 9 ਜ਼ਖ਼ਮੀ
100 ਤੋਂ ਵੱਧ ਮਕਾਨ ਨੁਕਸਾਨੇ ਗਏ
ਜੋਅ ਬਾਈਡਨ ਨੇ ਵਿਦਿਆਰਥੀ ਲੋਨ ਰਾਹਤ ਲਈ ਇਕ ਵਿਕਲਪਕ ਯੋਜਨਾ ਦਾ ਦਿੱਤਾ ਭਰੋਸਾ
ਸੁਪਰੀਮ ਕੋਰਟ ਨੇ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਸੀ।
ਕੀਨੀਆ: ਬੇਕਾਬੂ ਟਰੱਕ ਨੇ ਕਈ ਵਾਹਨਾਂ ਤੇ ਪੈਦਲ ਯਾਤਰੀਆਂ ਨੂੰ ਮਾਰੀ ਟੱਕਰ, 48 ਲੋਕਾਂ ਦੀ ਦਰਦਨਾਕ ਮੌਤ
12 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਕੈਨੇਡਾ 'ਚ 7 ਪੰਜਾਬੀ ਵਿਦਿਆਰਥੀਆਂ ਨੂੰ ਮਿਲਿਆ 4.68 ਕਰੋੜ ਦਾ ਵਜ਼ੀਫ਼ਾ
ਗੁਣ, ਉੱਚਾ ਆਚਰਣ, ਵਚਨਬੱਧਤਾ ਲਈ ਮਿਲਿਆ ਵਜ਼ੀਫਾ
ਪਾਕਿਸਤਾਨ 'ਚ ਈਦ ਦੀ ਨਮਾਜ਼ ਦੌਰਾਨ ਜੇਲ 'ਚੋਂ 17 ਕੈਦੀ ਫਰਾਰ
ਫਰਾਰ ਕੈਦੀਆਂ ’ਚੋਂ ਕੁਝ ਅਤਿਵਾਦੀ ਗਤੀਵਿਧੀਆਂ ਦੇ ਸਬੰਧ ਵਿਚ ਜੇਲ੍ਹ ਵਿਚ ਬੰਦ ਸਨ
ਅਮਰੀਕੀ ਕਾਲਜਾਂ ’ਚ ਨਸਲ ਅਧਾਰਤ ਰਾਖਵਾਂਕਰਨ ਬੰਦ, ਬਾਈਡਨ ਹੋਏ ਨਾਰਾਜ਼
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੈਸਲੇ ਦੀ ਤਾਰੀਫ਼ ਕੀਤੀ
‘‘ਫ਼ਰਾਂਸ ਸੜ ਰਿਹਾ ਸੀ, ਅਤੇ ਰਾਸ਼ਰਪਤੀ ਮੈਕਰੋਨ ਸੰਗੀਤ ਸ਼ੋਅ ’ਚ ਤਾੜੀਆਂ ਵਜਾ ਰਹੇ ਸਨ’’
ਫ਼ਰਾਂਸ ’ਚ ਹੋ ਰਹੀ ਹਿੰਸਾ ਦਰਮਿਆਨ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਲੋਂ ਇਕ ਬ੍ਰਿਟਿਸ਼ ਗਾਇਕ ਐਲਟਨ ਜੌਨ ਦੇ ਸੰਗੀਤ ਸ਼ੋਅ ’ਚ ਹਾਜ਼ਰ ਹੋਣ ਲਈ ਕੀਤੀ ਜਾ ਰਹੀ ਸਖ਼ਤ ਨਿਖੇਧੀ
ਫ਼ਰਾਂਸ : ਪੁਲਿਸ ਗੋਲੀਬਾਰੀ ’ਚ ਨਾਬਾਲਗ ਦੇ ਕਤਲ ਮਾਮਲੇ ’ਚ ਤੀਜੇ ਦਿਨ ਵੀ ਪ੍ਰਦਰਸ਼ਨ ਜਾਰੀ
ਪੈਰਿਸ ਤੋਂ ਬਾਹਰ ਵੀ ਹੋਣ ਲੱਗੇ ਪ੍ਰਦਰਸ਼ਨ, 400 ਤੋਂ ਵੱਧ ਗ੍ਰਿਫ਼ਤਾਰ