ਕੌਮਾਂਤਰੀ
Bus Crash In Singapore: ਸਿੰਗਾਪੁਰ ਵਿਚ ਬੱਸ ਹਾਦਸੇ ਦੌਰਾਨ ਭਾਰਤੀ ਲੜਕੀ ਦੀ ਮੌਤ; ਬੱਸ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ
ਹਾਦਸੇ ਦੇ ਸਮੇਂ ਬੱਸ ਵਿਚ ਕੁੱਲ 28 ਯਾਤਰੀ ਸਵਾਰ ਸਨ।
ਈਰਾਨ ਨੇ ਨੋਬਲ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਹੋਰ ਕੈਦ ਦੀ ਸਜ਼ਾ ਸੁਣਾਈ
ਨਵੀਂ ਸਜ਼ਾ 19 ਦਸੰਬਰ ਨੂੰ ਸੁਣਾਈ ਗਈ, ਰਾਜਧਾਨੀ ਤਹਿਰਾਨ ਤੋਂ ਵੀ ਜ਼ਲਾਵਤਨ
ਹੂਤੀ ਵਿਦਰੋਹੀਆਂ ਨੇ ਪਹਿਲੀ ਵਾਰੀ ਅਮਰੀਕੀ ਜਹਾਜ਼ ’ਤੇ ਮਿਜ਼ਾਈਲ ਦਾਗੀ, ਅਮਰੀਕਾ ਨੇ ਇਜ਼ਰਾਈਲ ਨੂੰ ਕਿਹਾ...
ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਵਧ ਰਹੇ ਤਣਾਅ ਦਾ ਸੰਕੇਤ
ਅਮਰੀਕਾ ’ਚ ਤੂਫਾਨ ਕਾਰਨ 4 ਲੋਕਾਂ ਦੀ ਮੌਤ, ਕਈ ਇਲਾਕਿਆਂ ’ਚ ਬਿਜਲੀ ਬੰਦ
ਨਿਊਯਾਰਕ ਦੇ ਬਫੇਲੋ ਵਿਚ ਇਕ ਤੋਂ ਦੋ ਫੁੱਟ ਬਰਫਬਾਰੀ ਦੀ ਭਵਿੱਖਬਾਣੀ
COVID-19: ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੀ ਚਿਤਾਵਨੀ; ਮੁੜ ਵਧ ਸਕਦੇ ਹਨ ਮਾਮਲੇ
ਚੀਨੀ ਹਸਪਤਾਲਾਂ ਵਿਚ ਬੁਖਾਰ ਦੇ ਘੱਟ ਮਰੀਜ਼ ਹਨ, ਪਰ ਇਨਫਲੂਐਂਜ਼ਾ ਅਤੇ ਕੋਵਿਡ -19 ਵਰਗੀਆਂ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ।
Hot-Air Balloon Crash: ਅਮਰੀਕਾ ’ਚ ਗਰਮ ਹਵਾ ਵਾਲਾ ਗੁਬਾਰਾ ਫਟਣ ਕਾਰਨ 4 ਲੋਕਾਂ ਦੀ ਮੌਤ
ਹਾਦਸੇ ਸਮੇਂ ਗੁਬਾਰੇ ਵਿਚ ਸ਼ਾਮਲ ਸਨ ਕੁੱਲ 13 ਲੋਕ
Maldives News:15 ਮਾਰਚ ਤਕ ਮਾਲਦੀਵ ਤੋਂ ਅਪਣੇ ਫੌਜੀਆਂ ਨੂੰ ਵਾਪਸ ਬੁਲਾ ਲਵੇ ਭਾਰਤ : ਰਾਸ਼ਟਰਪਤੀ ਮੁਇਜ਼ੂ
Maldives News: ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਮਾਲਦੀਵ ’ਚ 77 ਭਾਰਤੀ ਫੌਜੀ ਹਨ
Maldives News : ਭਾਰਤ ਨਾਲ ਕੂਟਨੀਤਕ ਵਿਵਾਦ ਵਿਚਕਾਰ ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਦੀ ਪਾਰਟੀ ਮੇਅਰ ਦੀ ਚੋਣ ਹਾਰੀ
Maldives News : 54,680 ਯੋਗ ਵੋਟਰਾਂ ਵਿਚੋਂ ਲਗਭਗ 30 ਫ਼ੀ ਸਦੀ ਨੇ ਵੋਟ ਪਾਈ।
World News: ਦੁਨੀਆਂ ’ਚ ਕਿੰਨਾ ਪੈਸਾ ਹੈ? ਜੇਕਰ ਤੁਹਾਡੇ ਬੱਚੇ ਵੀ ਇਹ ਸਵਾਲ ਪੁੱਛਦੇ ਨੇ ਤਾਂ ਜਾਣ ਲਉ ਜਵਾਬ
World News: ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ ਜੋ ਬਹੁਤ ਕੀਮਤੀ ਹਨ ਪਰ ਪੈਸਾ ਨਹੀਂ
America Visa News : ਅਮਰੀਕਾ ਜਾਣ ਦੀ ਉਡੀਕ ਕਰ ਰਹੇ ਭਾਰਤੀਆਂ ਨੂੰ ਜਲਦ ਮਿਲੇਗਾ ਵੀਜ਼ਾ, ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ
America Visa News : ਅਪ੍ਰੈਲ ਤੋਂ ਵੀਜ਼ਾ ਪਹਿਲਾਂ ਵਾਂਗ ਘੱਟ ਸਮੇਂ ’ਚ ਮਿਲਣ ਲੱਗੇਗਾ।