ਕੌਮਾਂਤਰੀ
ਚੀਨ ਤੋਂ ਪਰਤੇ ਮਾਲਦੀਵ ਦੇ ਰਾਸ਼ਟਰਪਤੀ ਦੇ ਬਦਲੇ ਤੇਵਰ, ਭਾਰਤ ’ਤੇ ਨਿਸ਼ਾਨਾ ਲਾ ਕੇ ਕਹਿ ਦਿਤੀ ਇਹ ਗੱਲ...
ਮਾਲਦੀਵ ਇਕ ਛੋਟਾ ਦੇਸ਼ ਹੋ ਸਕਦਾ ਹੈ, ਪਰ ਕਿਸੇ ਨੂੰ ਵੀ ਸਾਨੂੰ ਧਮਕੀ ਦੇਣ ਦਾ ਲਾਇਸੈਂਸ ਨਹੀਂ ਮਿਲਦਾ: ਰਾਸ਼ਟਰਪਤੀ ਮੁਇਜ਼ੂ
Colombia Landslide: ਕੋਲੰਬੀਆ ’ਚ ਵੱਡਾ ਹਾਦਸਾ, ਪਹਾੜ ਖਿਸਕਣ ਕਾਰਨ 18 ਲੋਕਾਂ ਦੀ ਮੌਤ
Colombia Landslide: 35 ਲੋਕ ਹੋਏ ਜ਼ਖ਼ਮੀ
Trade Policy Forum meet: ਭਾਰਤ ਨੇ ਅਮਰੀਕਾ ਸਾਹਮਣੇ ਕਾਰੋਬਾਰਾਂ ਨੂੰ ਵੀਜ਼ਾ ਮਿਲਣ ’ਚ ਦੇਰੀ ਦੇਰੀ ਦਾ ਮੁੱਦਾ ਉਠਾਇਆ
ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਅਮਰੀਕਾ ਨੂੰ ਵੀਜ਼ਾ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ
ਅਮਰੀਕਾ ਤੇ ਬਰਤਾਨੀਆਂ ਦੀ ਫੌਜ ਨੇ ਯਮਨ ’ਚ ਹੂਤੀ ਬਾਗੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ
ਪੰਜ ਲੋਕਾਂ ਦੀ ਮੌਤ, ਛੇ ਹੋਰ ਜ਼ਖ਼ਮੀ, ਇਸ ਦਾ ਜਵਾਬ ਅਤੇ ਸਜ਼ਾ ਬਗ਼ੈਰ ਨਹੀਂ ਛਡਿਆ ਜਾਵੇਗਾ : ਬ੍ਰਿਗੇਡੀਅਰ ਜਨਰਲ ਯਾਹਵਾ
Flight from France: ਮਨੁੱਖੀ ਤਸਕਰੀ ਦੇ ਮਾਮਲੇ ਵਿਚ 14 ਇਮੀਗ੍ਰੇਸ਼ਨ ਏਜੰਟਾਂ ਵਿਰੁਧ ਐਫਆਈਆਰ ਦਰਜ
ਸੀਆਈਡੀ ਅਧਿਕਾਰੀਆਂ ਨੇ ਦੁਬਈ ਤੋਂ ਰਵਾਨਾ ਹੋਏ 66 ਯਾਤਰੀਆਂ ਦੇ ਬਿਆਨ ਲੈਣ ਤੋਂ ਬਾਅਦ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਹੈ।
Taranjit Sandhu: ਜਨਵਰੀ ਦੇ ਅੰਤ 'ਚ ਆਪਣਾ ਕਾਰਜਕਾਲ ਖ਼ਤਮ ਕਰਨਗੇ ਅਮਰੀਕਾ ਦੇ ਰਾਜਦੂਤ ਤਰਨਜੀਤ ਸੰਧੂ
ਸੰਧੂ ਦੀ ਪਤਨੀ ਰੀਨਤ ਸੰਧੂ ਨੀਦਰਲੈਂਡ 'ਚ ਭਾਰਤ ਦੀ ਰਾਜਦੂਤ ਹੈ। ਉਹ ਪੰਜਾਬ ਵਿਚ ਇੱਕ ਅਮੀਰ ਵਿਰਾਸਤ ਵਾਲੇ ਪਰਿਵਾਰ ਤੋਂ ਵੀ ਆਉਂਦੇ ਹਨ
Clash at Gurdwara Sahib: ਕੈਲਗਰੀ ਦੇ ਗੁਰਦਵਾਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਵਿਚ ਦੋ ਧੜਿਆਂ ਦੀ ਹੋਈ ਲੜਾਈ, ਕਈ ਜ਼ਖ਼ਮੀ ਅਤੇ ਲੱਥੀਆਂ ਦਸਤਾਰਾਂ
ਇਸ ਹੱਥੋਪਾਈ ਵਿਚ ਹੋਈ ਬਹਿਸਬਾਜ਼ੀ, ਪੱਗਾਂ ਲੱਥੀਆਂ, ਸਿਰ ਪਾਟੇ ਅਤੇ ਸ਼ਰੇਆਮ ਚਲੀਆਂ ਕਿਰਪਾਨਾਂ ਵਿਚ ਕਈ ਵਿਅਕਤੀ ਜ਼ਖ਼ਮੀ ਹੋ ਗਏ।
India Canada News: ਭਾਰਤ ਤੇ ਕੈਨੇਡਾ ਦੇ ਲੰਮੇ ਸਮੇਂ ਦੇ ਰਣਨੀਤਕ ਹਿਤ ਜੁੜੇ ਹੋਏ ਹਨ : ਹਾਈ ਕਮਿਸ਼ਨਰ
India Canada News: “ਪਿਛਲੇ ਮਹੀਨੇ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਕੁਝ ਤਣਾਅ ਦਾ ਸਮਾਂ ਰਿਹਾ ਹੈ''
Rajnath Singh in UK: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ
ਰੱਖਿਆ-ਵਪਾਰ ਸਣੇ ਕਈ ਮੁੱਦਿਆਂ 'ਤੇ ਹੋਈ ਚਰਚਾ
ਇੰਗਲੈਂਡ ’ਚ ਸਿੱਖ ਔਰਤ ਨੂੰ ਦਰੜਨ ਦੇ ਮਾਮਲੇ ’ਚ ਭਾਰਤੀ ਮੂਲ ਦੇ ਵਿਅਕਤੀ ਸਮੇਤ ਦੋ ਨੂੰ 6 ਸਾਲਾਂ ਦੀ ਕੈਦ
ਦੋਵੇਂ ਦੋਸ਼ੀ ਟ੍ਰੈਫ਼ਿਕ ਲਾਈਟਾਂ ’ਤੇ ਮਿਲੇ, ਕਾਰਾਂ ਦੀ ਦੌੜ ਲਾਉਣ ਦਾ ਫੈਸਲਾ ਕੀਤਾ ਅਤੇ ਹੁਣ ਪੁੱਜੇ ਜੇਲ੍ਹ ’ਚ