ਕੌਮਾਂਤਰੀ
ਥਾਈਲੈਂਡ: ਪਟਾਕਾ ਫੈਕਟਰੀ 'ਚ ਹੋਇਆ ਧਮਾਕਾ; 10 ਲੋਕਾਂ ਦੀ ਮੌਤ ਤੇ 100 ਤੋਂ ਵੱਧ ਜ਼ਖਮੀ
ਅਧਿਕਾਰੀਆਂ ਨੇ ਹੁਣ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਦੀ ਦੌੜ ਵਿਚ ਸ਼ਾਮਲ ਹਰਸ਼ਵਰਧਨ ਸਿੰਘ
ਭਾਰਤੀ ਮੂਲ ਦੇ ਇੰਜੀਨੀਅਰ ਨੇ ਰਿਪਬਲੀਕਨ ਪਾਰਟੀ ਵਿਚ ਪੇਸ਼ ਕੀਤੀ ਦਾਅਵੇਦਾਰੀ
ਕੈਨੇਡਾ ਜਾਣ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ: ਵੀਜ਼ਾ ਪ੍ਰਕਿਰਿਆ ਵਿਚ ਦੇਰੀ ਨੂੰ ਲੈ ਕੇ ਸਰਕਾਰ ਦਾ ਅਹਿਮ ਐਲਾਨ
ਵਧੇਰੇ ਜਾਣਕਾਰੀ ਲਈ 86994-43211 'ਤੇ ਕਰੋ ਸੰਪਰਕ
ਕੈਨੇਡਾ ਰਹਿੰਦੇ ਵਿਅਕਤੀ ਦਾ ਕਬੂਲਨਾਮਾ; ਭਾਰਤ ਤੋਂ 1000 ਲੋਕਾਂ ਨੂੰ ਡੌਂਕੀ ਲਗਵਾ ਕੇ ਭੇਜਿਆ ਅਮਰੀਕਾ
ਪ੍ਰਤੀ ਵਿਅਕਤੀ ਕੋਲੋਂ ਵਸੂਲੇ 5,000 ਤੋਂ 35,000 ਡਾਲਰ
ਕੈਨੇਡਾ ਦੇ ਰਿਚਮੰਡ 'ਚ ਗੈਂਗਸਟਰ ਰਵਿੰਦਰ ਸਮਰਾ ਦਾ ਕਤਲ
ਦੋ ਮਹੀਨੇ ਪਹਿਲਾਂ ਛੋਟੇ ਭਰਾ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਵੈਨਕੂਵਰ 'ਚ ਗੋਲੀਆਂ ਮਾਰ ਕੇ ਕੀਤਾ ਸੀ ਕਤਲ
ਆਸਟ੍ਰੇਲੀਆਈ ਫੌਜ ਦਾ ਹੈਲੀਕਾਪਟਰ ਸਮੁੰਦਰ 'ਚ ਕ੍ਰੈਸ਼, ਚਾਲਕ ਦਲ ਦੇ 4 ਮੈਂਬਰ ਲਾਪਤਾ
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫੌਜੀ ਹੈਲੀਕਾਪਟਰ ਅਮਰੀਕਾ ਨਾਲ ਸਾਂਝੇ ਫੌਜੀ ਅਭਿਆਸ 'ਚ ਹਿੱਸਾ ਲੈ ਰਿਹਾ ਸੀ।
ਪਾਕਿਸਤਾਨ ਪੁਲਿਸ ਨੇ ਵੱਡਾ ਅੱਤਵਾਦੀ ਹਮਲਾ ਟਾਲਿਆ, 10 ਅੱਤਵਾਦੀ ਗ੍ਰਿਫ਼ਤਾਰ
ਅੱਤਵਾਦੀ ਚੀਨੀ ਨਾਗਰਿਕਾਂ ਸਮੇਤ ਵਿਦੇਸ਼ੀਆਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ
ਜੇਨੇਵਾ : ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦੀ ਮੁਖੀ ਵਜੋਂ ਸੰਭਾਲਿਆ ਅਹੁਦਾ
ਅੰਤਰਰਾਸ਼ਟਰੀ ਰੈਪਰ ਨੇ ਮੂਸੇਵਾਲਾ ਨੂੰ ਦਿਤੀ ਸ਼ਰਧਾਂਜਲੀ : Burna Boy ਨੇ ਅਪਣੇ ਨਵੇਂ ਗੀਤ 'ਬਿੱਗ-7' ਵਿਚ ਕਿਹਾ- RIP ਸਿੱਧੂ
ਵੀਡੀਓ ਵਿਚ ਇਹ ਵੀ ਲਿਖਿਆ ਹੈ- ਲੈਜੇਂਡ ਨੇਵਰ ਡਾਈ
ਵਿਗਿਆਨੀਆਂ ਮੁਤਾਬਕ ਜੁਲਾਈ 2023 ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਹੋਵੇਗਾ
ਪਿਛਲਾ ਸਭ ਤੋਂ ਗਰਮ ਮਹੀਨਾ ਜੁਲਾਈ 2019 ਸੀ