ਕੌਮਾਂਤਰੀ
ਸਪੇਨ 'ਚ ਹੁਣ ਮਰਦਾਂ ਨੂੰ ਵੀ ਕਰਨਾ ਪਵੇਗਾ ਘਰ ਦਾ ਕੰਮ, ਕਰੀਬ 2 ਕਰੋੜ ਦੀ ਲਾਗਤ ਨਾਲ ਸਰਕਾਰ ਲਿਆ ਰਹੀ ਹੈ ਐਪ
ਔਰਤਾਂ ਦੇ ਨਾ ਗਿਣੇ ਜਾਣ ਵਾਲੇ ਕੰਮ ਅਤੇ ਮਾਨਸਿਕ ਤਣਾਅ ਨੂੰ ਲਿਆਵੇਗਾ ਸਾਹਮਣੇ
ਹੁਣ ਕੈਨੇਡਾ ਵਿਚ ਕਮਾਓ 3 ਲੱਖ ਪ੍ਰਤੀ ਮਹੀਨਾ, ਨਹੀਂ ਹੋਵੇਗੀ IELTS ਦੀ ਲੋੜ
ਕੈਨੇਡਾ ਦੀ ਪੀਆਰ ਹਾਸਲ ਕਰਨ ਲਈ ਬਿਨਾਂ ਦੇਰ ਕੀਤੇ 90568-55592 ’ਤੇ ਕਰੋ ਸੰਪਰਕ
ਪਾਪੂਆ ਨਿਊ ਗਿਨੀ ਪਹੁੰਚੇ PM ਮੋਦੀ, PM ਜੇਮਸ ਮੈਰਾਪੇ ਨੇ ਪੈਰ ਛੂਹ ਕੇ ਅਤੇ ਜੱਫ਼ੀ ਪਾ ਕੇ ਕੀਤਾ ਸਵਾਗਤ
ਮੋਦੀ ਪਾਪੂਆ ਨਿਊ ਗਿਨੀ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ।
ਕੈਨੇਡਾ : ਭਾਰਤੀ ਮੂਲ ਦੇ ਵਿਅਕਤੀ 'ਤੇ ਸਿੱਖ ਔਰਤ ਦੇ ਕਤਲ ਦਾ ਦੋਸ਼
ਪੀਲ ਰੀਜਨਲ ਪੁਲਿਸ ਨੇ ਨਿਸ਼ਾਨ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਅਲ ਸਲਵਾਡੋਰ 'ਚ ਫੁੱਟਬਾਲ ਮੈਚ ਦੌਰਾਨ ਭਗਦੜ, 9 ਲੋਕਾਂ ਦੀ ਮੌਤ
ਪੁਲਿਸ ਦਾ ਕਹਿਣਾ ਹੈ ਕਿ ਮੈਚ ਦੇਖਣ ਲਈ ਸਟੇਡੀਅਮ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਭਗਦੜ ਮਚ ਗਈ।
ਮਾਊਂਟ ਐਵਰੈਸਟ ਦੀ ਚੋਟੀ 'ਤੇ ਪਹੁੰਚਣ ਤੋਂ ਬਾਅਦ ਲਾਪਤਾ ਹੋਇਆ ਭਾਰਤੀ ਮੂਲ ਦਾ ਪਰਬਤਾਰੋਹੀ
ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਫ਼ਤਹਿ ਕਰਨ ਲਈ 1 ਅਪ੍ਰੈਲ ਨੂੰ ਸਿੰਘਾਪੁਰ ਤੋਂ ਨੇਪਾਲ ਲਈ ਹੋਏ ਸਨ ਰਵਾਨਾ
ਮੱਕਾ 'ਚ ਲੱਗੀ ਭਿਆਨਕ ਅੱਗ, ਉਮਰਾਹ 'ਤੇ ਗਏ 8 ਪਾਕਿਸਤਾਨੀਆਂ ਦੀ ਮੌਤ
ਸੜਨ ਕਾਰਨ ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ
ਬ੍ਰਿਟੇਨ : ਕੋਕੀਨ ਤੇ ਭੰਗ ਦੀ ਤਸਕਰੀ ਲਈ ਭਾਰਤੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ
ਵੁਲਵਰਹੈਂਪਟਨ ਕਰਾਊਨ ਕੋਰਟ ਨੇ ਜੋਸ਼ਪਾਲ ਸਿੰਘ ਕੋਥੀਰੀਆ ਵਿਰੁਧ ਸੁਣਾਇਆ ਫ਼ੈਸਲਾ
ਸਾਬਕਾ ਬ੍ਰਿਟਿਸ਼ ਗੋਰਖ਼ਾ ਫ਼ੌਜੀ ਨੇ ਰਚਿਆ ਇਤਿਹਾਸ, ਹਰੀ ਬੁਧਮਗਰ ਨੇ ਬਣਾਉਟੀ ਪੈਰਾਂ ਦੇ ਸਹਾਰੇ ਸਰ ਕੀਤਾ ਮਾਊਂਟ ਐਵਰੈਸਟ
ਅਫ਼ਗ਼ਾਨਿਸਤਾਨ ਵਿਚ ਜੰਗ 'ਚ ਲੜਦਿਆਂ ਗਵਾਏ ਸਨ ਦੋਵੇਂ ਪੈਰ
58 ਸਾਲ ਦੀ ਉਮਰ ਵਿਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ 8ਵੀਂ ਵਾਰ ਬਣਨਗੇ ਪਿਤਾ
ਹਾਲਾਂਕਿ ਕੈਰੀ ਜਾਨਸਨ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਤੀਜੀ ਪਤਨੀ ਹੈ