ਕੌਮਾਂਤਰੀ
WhatsApp New Features : ਵੀਡੀਓ ਕਾਲਾਂ ਲਈ ਲੈਂਡਸਕੇਪ ਮੋਡ ਤੋਂ ਨਵੀਂ ਸਟਿੱਕਰ ਟਰੇ ਤੱਕ; ਮੈਟਾ ਨੇ ਘੋਸ਼ਿਤ ਕੀਤੀ ਨਵੀ ਸੂਚੀ
ਉਪਭੋਗਤਾ ਸੈਟਿੰਗਾਂ ਦੀ ਪ੍ਰਾਈਵੇਸੀ ਵਿਚ ਜਾ ਕੇ ਕਾਲ ਵਿਕਲਪ 'ਤੇ ਕਲਿੱਕ ਕਰ ਸਕਦੇ ਹਨ ਅਤੇ ਸਾਈਲੈਂਟ ਅਣਜਾਣ ਕਾਲਰ ਨੂੰ ਚੁਣ ਸਕਦੇ ਹਨ।
ਇੰਡੋਨੇਸ਼ੀਆ : ਸੁਲਾਵੇਸੀ ਟਾਪੂ ’ਤੇ ਯਾਤਰੀਆਂ ਨਾਲ ਭਰੀ ਕਿਸ਼ਤੀ ਡੁੱਬੀ, 15 ਤੋਂ ਵੱਧ ਲੋਕਾਂ ਦੀ ਮੌਤ ਤੇ 19 ਲਾਪਤਾ
ਕਿਸ਼ਤੀ ਵਿਚ 40 ਦੇ ਕਰੀਬ ਯਾਤਰੀ ਸਵਾਰ ਸਨ।
ਸੂਡਾਨ 'ਚ ਹਾਦਸਾਗ੍ਰਸਤ ਹੋਇਆ ਜਹਾਜ਼, 4 ਫ਼ੌਜੀਆਂ ਸਮੇਤ 9 ਦੀ ਮੌਤ
ਤਕਨੀਕੀ ਖਰਾਬੀ ਕਾਰਨ ਵਾਪਰਿਆ ਹਾਦਸਾ
54 ਸਾਲ ਬਾਅਦ ਸਹੀ ਪਤੇ 'ਤੇ ਪਹੁੰਚਿਆ ਪੋਸਟ ਕਾਰਡ
ਆਈਫਲ ਟਾਵਰ ਤੋਂ ਸੰਨ 1969 ਵਿਚ ਭੇਜਿਆ ਗਿਆ ਸੀ ਇਹ ਪੋਸਟ ਕਾਰਡ
ਅਮਰੀਕਾ : ਡਾ. ਹੋਵਰਡ ਟੱਕਰ ਦਾ ਨਾਂਅ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਦਰਜ
ਖ਼ੁਸ਼ਹਾਲੀ, ਤੰਦਰੁਸਤੀ ਤੇ ਚੰਗੀ ਖੁਰਾਕ ਹੀ ਲੰਬਾ ਸਮਾਂ ਜਿਊਣ ਦਾ ਰਾਜ - ਡਾ. ਹੋਵਰਡ ਟੱਕਰ
ਇਟਲੀ ਵਿਖੇ ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਦੀ ਯਾਦ 'ਚ ਬਣਾਈ ਗਈ ਸਮਾਰਕ
ਮੋਂਟੋਨ ਦੇ ਰਾਜਦੂਤ ਅਤੇ ਮੇਅਰ ਨੇ ਕੀਤਾ ਯਸ਼ਵੰਤ ਘਾੜਗੇ ਯਾਦਗਾਰ' ਦਾ ਉਦਘਾਟਨ
ਮੈਕਸੀਕੋ 'ਚ ਇਕ ਵਿਅਕਤੀ ਨੂੰ ਬਾਹਰ ਕੱਢਣ ਨਾਲ 11 ਲੋਕਾਂ ਦੀ ਮੌਤ, 4 ਹੋਰ ਜ਼ਖਮੀ ਹੋ ਗਏ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਉੱਤਰ-ਪੂਰਬੀ ਕੋਲੰਬੀਆ 'ਚ ਬੱਸ ਹਾਦਸਾਗ੍ਰਸਤ
10 ਲੋਕਾਂ ਦੀ ਮੌਤ ਅਤੇ ਕਰੀਬ 30 ਜ਼ਖ਼ਮੀ
ਵਰਕਆਊਟ ਦੌਰਾਨ ਜਿਮ ਟ੍ਰੇਨਰ ਦੀ ਟੁੱਟੀ ਗਰਦਨ, ਮੌਤ
ਉਸ ਦੀ ਉਮਰ ਸਿਰਫ਼ 33 ਸਾਲ ਸੀ
ਆਲਮੀ ਖੁਰਾਕ ਸੰਕਟ ਨੂੰ ਟਾਲਣ ਅਤੇ ਯੂਕਰੇਨ ਤੋਂ ਅਨਾਜ ਦੀ ਬਰਾਮਦ ਬਹਾਲ ਕਰਨ ਲਈ ਸੰਯੁਕਤ ਰਾਸ਼ਟਰ ਨੇ ਰੂਸ ’ਤੇ ਦਬਾਅ ਪਾਇਆ
ਅਪਣੇ ਹੀ ਸਹਿਯੋਗੀ ਚੀਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਹੀ ਪਛਮੀ ਦੇਸ਼ਾਂ ਦੇ ਦਬਾਅ ਦਾ ਵੀ ਸਾਹਮਣਾ ਕਰਨਾ ਪਏਗਾ ਰੂਸ ਨੂੰ