ਕੌਮਾਂਤਰੀ
ਅਮਰੀਕਾ 'ਚ ਬੱਸ ਸਟਾਪ 'ਤੇ ਖੜ੍ਹੇ ਲੋਕਾਂ ਨੂੰ SUV ਨੇ ਮਾਰੀ ਟੱਕਰ; 7 ਦੀ ਮੌਤ, 6 ਜ਼ਖਮੀ
ਪੁਲਿਸ ਨੇ ਟੱਕਰ ਮਾਰਨ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਮਾਮਲੇ 'ਚ ਹੋਈ ਕਰੀਬ 20 ਸਾਲ ਦੀ ਸਜ਼ਾ
22 ਸਤੰਬਰ 2021 ਨੂੰ ਨੂੰ ਦਿਤਾ ਸੀ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ
ਕਾਂਗੋ ਚ ਹੜ੍ਹ ਕਾਰਨ 200 ਤੋਂ ਵੱਧ ਮੌਤਾਂ, ਕਈ ਲਾਪਤਾ
ਰਾਸ਼ਟਰਪਤੀ ਫੇਲਿਕਸ ਤਿਸੇਕਦੀ ਨੇ ਪੀੜਤਾਂ ਦੀ ਯਾਦ ਵਿਚ ਸੋਮਵਾਰ ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ
ਨੇਪਾਲ 'ਚ ਬਰਫ਼ ਦੇ ਤੋਦੇ ਖਿਸਕਣ ਕਾਰਨ 3 ਦੀ ਮੌਤ, 12 ਜ਼ਖ਼ਮੀ
ਇਹ ਨੇਪਾਲ ਦੇ ਸਭ ਤੋਂ ਦੂਰ-ਦੁਰਾਡੇ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ
ਅਮਰੀਕਾ ਦੇ ਟੈਕਸਾਸ 'ਚ ਗੋਲੀਬਾਰੀ, 8 ਦੀ ਮੌਤ: ਮਰਨ ਵਾਲਿਆਂ 'ਚ ਬੱਚੇ ਵੀ ਸ਼ਾਮਲ
ਸ਼ੂਟਰ ਨੇ ਮਾਲ 'ਚ ਅੰਨ੍ਹੇਵਾਹ ਗੋਲੀਆਂ ਚਲਾਈਆਂ
ਬ੍ਰਿਟਿਸ਼ ਸਿੱਖ ਲਾਰਡ ਇੰਦਰਜੀਤ ਸਿੰਘ ਨੇ ਤਾਜਪੋਸ਼ੀ ਸਮਾਰੋਹ 'ਚ ਕਿੰਗ ਚਾਰਲਸ ਤੀਜੇ ਨੂੰ ਦਸਤਾਨੇ ਕੀਤੇ ਭੇਟ
ਕਿੰਗ ਚਾਰਲਸ ਦਾ ਤਾਜਪੋਸ਼ੀ ਸਮਾਰੋਹ ਅੱਜ ਲੰਡ਼ਨ ਵਿਚ ਮਨਾਇਆ ਗਿਆ ਤੇ
ਪਾਕਿ ਸੈਨਾ ਮੁਖੀ ਦੇ ਪ੍ਰਵਾਰ ਸਬੰਧੀ ਨਿੱਜੀ ਜਾਣਕਾਰੀ ਹਾਸਲ ਕਰਨ ਦੇ ਮਾਮਲੇ 'ਚ ਅਪਰਾਧਿਕ ਕਾਰਵਾਈ ਸ਼ੁਰੂ
ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕਰਨ ਮਗਰੋਂ 6 ਮੁਲਜ਼ਮ ਅਧਿਕਾਰੀ ਮੁਅੱਤਲ : ਸੂਤਰ
ਸਿੰਗਾਪੁਰ ਵਿਚ ਭਾਰਤੀ ਮੂਲ ਦੇ ਸਾਬਕਾ ਅਧਿਕਾਰੀ ਨੂੰ ਰਿਸ਼ਵਤ ਦੇ ਮਾਮਲੇ ’ਚ ਜੇਲ
ਅਯੋਗ ਕਰਮਚਾਰੀਆਂ ਨੂੰ ਏਅਰਸਾਈਡ ਡਰਾਈਵਿੰਗ ਪਰਮਿਟ (ਏ.ਡੀ.ਪੀ.) ਜਾਰੀ ਕਰਨ ਦੇ ਦੋਸ਼
King Charles III ਦੀ ਹੋਈ ਸ਼ਾਨਦਾਰ ਤਾਜਪੋਸ਼ੀ, ਦੁਨੀਆ ਭਰ ਤੋਂ 2000 ਮਹਿਮਾਨ ਸਮਾਗਮ ਵਿਚ ਪਹੁੰਚੇ
ਕਿੰਗ ਚਾਰਲਸ III (74 ਸਾਲ) ਦੀ ਪਤਨੀ ਕੈਮਿਲਾ ਵੀ ਰਸਮੀ ਤੌਰ 'ਤੇ 'ਕੁਈਨ ਕੰਸੋਰਟ' ਤੋਂ 'ਕੁਈਨ' ਬਣ ਗਈ।