ਕੌਮਾਂਤਰੀ
ਹੁਣ ਆਸਟ੍ਰੇਲੀਆ ਦੇ ਪੰਜ ਡਾਲਰ ਦੇ ਕਰੰਸੀ ਨੋਟ 'ਤੇ ਨਹੀਂ ਦਿਖਾਈ ਦੇਵੇਗੀ ਮਹਾਰਾਣੀ ਐਲਿਜ਼ਾਬੈਥ II ਦੀ ਤਸਵੀਰ
ਮਹਾਰਾਣੀ ਦੀ ਤਸਵੀਰ ਬਜਾਏ ਆਸਟ੍ਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਏਗਾ
ਮਿਸਰ ਦੇ ਇਕ ਹਸਪਤਾਲ 'ਚ ਲੱਗੀ ਭਿਆਨਕ ਅੱਗ, ਤਿੰਨ ਮੌਤਾਂ
22 ਲੋਕ ਗੰਭੀਰ ਜ਼ਖਮੀ
ਭਾਰਤੀ ਮੂਲ ਦੀ ਚਿੱਤਰਕਾਰ ਅੰਮ੍ਰਿਤਾ ਸ਼ੇਰ-ਗਿਲ ਦੀ ਯਾਦ ਵਿੱਚ 8 ਫਰਵਰੀ ਤੋਂ ਸ਼ੁਰੂ ਹੋਣਗੇ ਲੜੀਵਾਰ ਪ੍ਰੋਗਰਾਮ
ਇੱਕ ਸਾਲ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਵਿੱਚ ਫ਼ਿਲਮ ਮਹਾਉਤਸਵ, ਗੱਲਬਾਤ, ਕਲਾ ਪ੍ਰਦਰਸ਼ਨੀਆਂ ਅਤੇ ਵਰਕਸ਼ਾਪਾਂ ਸ਼ਾਮਲ ਹਨ
ਪਾਕਿਸਤਾਨ: ਮਸਜਿਦ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 100
ਧਮਾਕੇ ਵਾਲੀ ਥਾਂ ਤੋਂ ਸ਼ੱਕੀ ਆਤਮਘਾਤੀ ਹਮਲਾਵਰ ਦਾ ਸਿਰ ਬਰਾਮਦ
ਬ੍ਰਾਜ਼ੀਲ ਵਿਚ ਪਲਟੀ ਬੱਸ, 7 ਲੋਕਾਂ ਦੀ ਹੋਈ ਮੌਤ, 22 ਜ਼ਖਮੀ
ਪਹਾੜੀ ਤੋਂ ਹੇਠਾਂ ਡਿੱਗਣ ਕਾਰਨ ਵਾਪਰਿਆ ਹਾਦਸਾ
14 ਸਾਲ ਦੀ ਉਮਰ ਵਿਚ ਘਰ-ਘਰ ਅਖਬਾਰ ਵੇਚ ਕੇ ਜਮਾਂ ਕੀਤੀ ਪੂੰਜੀ, ਅੱਜ ਕਰੋੜਾਂ ਦੇ ਘਰ ਦੀ ਮਾਲਕਣ ਬਣੀ ਇਹ ਲੜਕੀ
ਹੱਸਣ -ਖੇਡਣ ਦੀ ਉਮਰ ਵਿਚ ਚੁੱਕੀ ਵੱਡੀ ਜ਼ਿੰਮੇਵਾਰੀ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬ੍ਰਿਟੇਨ 'ਚ 'ਲਾਈਫ਼ ਟਾਈਮ ਅਚੀਵਮੈਂਟ ਆਨਰ' ਨਾਲ ਸਨਮਾਨ
ਡਾ. ਸਿੰਘ ਨੇ ਜਤਾਇਆ ਧੰਨਵਾਦ, ਦਿੱਲੀ 'ਚ ਜਲਦ ਸੌਂਪਿਆ ਜਾਵੇਗਾ ਇਹ ਸਨਮਾਨ
ਆਸਟ੍ਰੇਲੀਆ ਪੜ੍ਹਨ ਦੀਆਂ ਚਾਹਵਾਨ ਕੁੜੀਆਂ ਲਈ ਸੁਨਿਹਰੀ ਮੌਕਾ, ਵੀਜ਼ਾ ਲੈਣ ਦੀ ਸਫ਼ਲਤਾ ਦਰ ਵੀ ਵਧੀ
ਦੁਨੀਆ ਭਰ ਦੀਆਂ ਵਿਦਿਆਰਥਣਾਂ ਆਸਟ੍ਰੇਲੀਆ ਵਿਚ ਉੱਚ ਸਿੱਖਿਆ ਹਾਸਲ ਕਰ ਰਹੀਆਂ ਹਨ।
ਅਬੂ ਧਾਬੀ-ਮੁੰਬਈ ਫ਼ਲਾਈਟ 'ਚ ਇਤਾਲਵੀ ਮਹਿਲਾ ਯਾਤਰੀ ਨੇ ਫ਼ਲਾਈਟ ਅਟੈਂਡੈਂਟ ਨੂੰ ਮਾਰਿਆ ਮੁੱਕਾ
ਇੱਕ ਮੈਂਬਰ ਦੇ ਮੂੰਹ 'ਤੇ ਔਰਤ ਨੇ ਥੁੱਕਿਆ ਵੀ, ਗੁੱਸੇ 'ਚ ਆਪਣੇ ਕੱਪੜੇ ਵੀ ਉਤਾਰ ਦਿੱਤੇ
ਕੈਨੇਡਾ 'ਚ ਹਿੰਦੂ ਮੰਦਰ 'ਤੇ ਲਿਖੇ ਭਾਰਤ ਵਿਰੋਧੀ ਨਾਅਰੇ
ਮੰਦਰ ਦੀ ਭੰਨ-ਤੋੜ ਦੀਆਂ ਵੀ ਖ਼ਬਰਾਂ