ਕੌਮਾਂਤਰੀ
ਹੀਟਵੇਵ ਨਾਲ ਚਿਲੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ
ਕਰੀਬ 14 ਹਜ਼ਾਰ ਹੈਕਟੇਅਰ (35 ਹਜ਼ਾਰ ਏਕੜ) ਦਾ ਰਕਬਾ ਸੜ ਗਿਆ।
ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ 'ਚ ਦਾਖਲ ਕਰਨ ਬਦਲੇ ਭਾਰਤੀਆਂ ਕੋਲੋਂ ਵਸੂਲੇ ਜਾਂਦੇ ਹਨ 21,000 ਡਾਲਰ
ਡੇਨੀਅਲਜ਼ ਨੇ ਕਿਹਾ ਕਿ ਮੈਕਸੀਕੋ ਨਾਲ ਲੱਗਦੀ ਸਰਹੱਦ ਸੁਰੱਖਿਅਤ ਨਹੀਂ ਹੈ।
ਪੁੱਤਰ ਵੱਲੋਂ ਮਾਰੇ ਗਏ ਸਿੱਖ ਜੋੜੇ ਦੇ ਬਚਾਅ ਲਈ ਪਹਿਲਾਂ ਤੋਂ ਕਦਮ ਚੁੱਕੇ ਜਾ ਸਕਦੇ ਸੀ - ਬ੍ਰਿਟਿਸ਼ ਰਿਪੋਰਟ
ਦੋਸ਼ੀ ਨੂੰ ਅਗਸਤ 2020 ਵਿੱਚ ਸੁਣਾਈ ਗਈ ਸੀ ਘੱਟੋ-ਘੱਟ 36 ਸਾਲ ਦੀ ਸਜ਼ਾ
ਕੈਨੇਡਾ ਵਿਚ ਪੰਜਾਬਣ ਚਿੱਤਰਕਾਰਾ ਨੂੰ ਮਿਲਿਆ ਉੱਚ ਸਨਮਾਨ
ਸਿਮਰਨਪ੍ਰੀਤ ਕੌਰ ਆਨੰਦ ਨੂੰ ਦਿੱਤੀ ਗਈ 6 ਲੱਖ ਰੁਪਏ ਇਨਾਮੀ ਰਾਸ਼ੀ
ਭਾਰਤੀ ਮੂਲ ਦੇ 4 ਸੰਸਦ ਮੈਂਬਰਾਂ ਨੂੰ US ਵਿਚ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਪੜ੍ਹੋ ਕਿਸਨੂੰ ਮਿਲਿਆ ਕਿਹੜਾ ਪਦ
ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੂੰ ਮਿਲੇ ਅਹੁਦੇ ਅਮਰੀਕੀ ਰਾਜਨੀਤੀ ਵਿੱਚ ਭਾਰਤੀ ਭਾਈਚਾਰੇ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦੇ ਹਨ
ਬ੍ਰਿਟੇਨ ਦੇ ਸਾਬਕਾ PM ਬੋਰਿਸ ਜਾਨਸਨ ਦੇ ਭਰਾ ਨੇ ਅਡਾਨੀ ਨਾਲ ਜੁੜੀ ਕੰਪਨੀ ਤੋਂ ਦਿੱਤਾ ਅਸਤੀਫਾ, ਜਾਣੋ ਕਾਰਨ
ਪਿਛਲੇ ਸਾਲ ਜੂਨ ਵਿੱਚ ਲੰਡਨ ਸਥਿਤ ਏਲਾਰਾ ਕੈਪੀਟਲ ਪੀਐਲਸੀ ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਸੀ।
ਅਮਰੀਕੀ ਹਵਾਈ ਖੇਤਰ 'ਚ ਦਿਖਾਈ ਦਿੱਤਾ ਚੀਨੀ ਜਾਸੂਸੀ ਗੁਬਾਰਾ, ਆਕਾਰ ਵਿੱਚ 3 ਬੱਸਾਂ ਜਿੰਨਾ ਵੱਡਾ
ਰੱਖਿਆ ਵਿਭਾਗ ਵੱਲੋਂ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਲਈ ਕਾਰਵਾਈਆਂ ਤੇਜ਼
ਸਪੇਨ 'ਚ ਸਿੱਖ ਖਿਡਾਰੀ ਦੇ ਹੱਕ ਵਿਚ ਟੀਮ ਨੇ ਕੀਤਾ ਮੈਚ ਦਾ ਬਾਈਕਾਟ
15 ਸਾਲਾ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਮੈਚ ਦੌਰਾਨ ਉਤਾਰਨ ਲਈ ਕਿਹਾ ਗਿਆ ਸੀ 'ਪਟਕਾ'
ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਹਾਂਗਾਕਾਂਗ ਵੱਲੋਂ ਮੁਫ਼ਤ ਦਿੱਤੀਆਂ ਜਾਣਗੀਆਂ 5 ਲੱਖ ਹਵਾਈ ਟਿਕਟਾਂ
ਸਰਕਾਰੀ ਬਿਆਨ ਦੇ ਹਵਾਲੇ ਨਾਲ ਰਿਪੋਰਟ ਵਿਚ ਲਿਖਿਆ ਕਿ ਹਾਂਗਕਾਂਗ ਦੇ ਨੇਤਾ ਜੌਨ ਲੀ ਹੈਲੋ ਹਾਂਗਕਾਂਗ ਮੁਹਿੰਮ ਦੀ ਸ਼ੁਰੂਆਤ ਦੀ ਨਿਗਰਾਨੀ ਕਰਨਗੇ।
ਭਾਰਤੀ ਮੂਲ ਦੇ ਪ੍ਰਮਿਲਾ ਜੈਪਾਲ ਨੇ ਅਮਰੀਕਾ ਵਿਚ ਵਧਾਇਆ ਮਾਣ, ਮਿਲੀ ਵੱਡੀ ਜ਼ਿੰਮੇਵਾਰੀ
ਇਮੀਗ੍ਰੇਸ਼ਨ ਲਈ ਬਣੇ US ਹਾਊਸ ਜੁਡੀਸ਼ਰੀ ਕਮੇਟੀ ਪੈਨਲ ਦੇ ਰੈਂਕਿੰਗ ਮੈਂਬਰ ਵਜੋਂ ਹੋਏ ਨਾਮਜ਼ਦ