ਕੌਮਾਂਤਰੀ
ਫਲਾਈਟ 'ਚ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਦਾ ਤੋਲਿਆ ਜਾਵੇਗਾ ਭਾਰ, ਜਾਣੋ ਕਾਰਨ
ਉਹਨਾਂ ਦੇ ਭਾਰ ਦੀ ਜਾਣਕਾਰੀ ਫਿਰ ਸਰਵੇਖਣ ਵਿਚ ਜਮ੍ਹਾਂ ਕਰਾਈ ਜਾਂਦੀ ਹੈ ਪਰ ਏਜੰਟ ਦੀ ਸਕਰੀਨ 'ਤੇ ਦਿਖਾਈ ਨਹੀਂ ਦੇਵੇਗੀ
ਕੈਨੇਡਾ ਦੇ ਐਟਲਾਂਟਿਕ ਤੱਟ ਤੇ ਜੰਗਲ ’ਚ ਲੱਗੀ ਅੱਗ, 18,000 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ
ਪਰ ਨਗਰ ਨਿਗਮ ਨੇ 200 ਦੇ ਕਰੀਬ ਘਰਾਂ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਹੈ
ਕੈਨੇਡਾ ਹਰ ਸਿਗਰਟ 'ਤੇ ਸਿਹਤ ਸਬੰਧੀ ਚੇਤਾਵਨੀ ਲਗਾਉਣ ਵਾਲਾ ਪਹਿਲਾ ਦੇਸ਼ ਬਣਿਆ
ਇਸ ਦੇ ਪੈਕਟ ਦੇ ਉੱਪਰ ਅੰਗਰੇਜ਼ੀ ਅਤੇ ਫਰੈਂਚ ਦੋਨੋਂ ਭਾਸ਼ਾਵਾ ਵਿਚ ਸਿੱਧੇ ਤੌਰ 'ਤੇ ਸਿਹਤ ਸੰਬੰਧੀ ਚੇਤਾਵਨੀਆਂ ਛਾਪੀਆਂ ਜਾਣਗੀਆਂ।
ਇਮਰਾਨ ਖ਼ਾਨ ਦੀ ਪਾਰਟੀ ਦੇ 9 ਹੋਰ ਮੈਂਬਰਾਂ 'ਤੇ ਚਲਾਇਆ ਜਾਵੇਗਾ ਫ਼ੌਜੀ ਕਾਨੂੰਨ ਤਹਿਤ ਮੁਕੱਦਮਾ
ਫ਼ੌਜੀ ਅਦਾਰਿਆਂ ਅਤੇ ਸਰਕਾਰੀ ਇਮਾਰਤਾਂ 'ਤੇ ਹੋਏ ਹਮਲੇ 'ਚ ਕਥਿਤ ਭੂਮਿਕਾ ਲਈ ਕੀਤਾ ਗਿਆ ਗ੍ਰਿਫ਼ਤਾਰ
'ਜੰਕ ਫੂਡ' ਖਾਣ ਨਾਲ ਘੱਟ ਹੁੰਦੀ ਹੈ ਡੂੰਘੀ ਨੀਂਦ ਦੀ ਗੁਣਵੱਤਾ: ਅਧਿਐਨ
ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਵਲੋਂ ਕੀਤੀ ਖੋਜ 'ਚ ਹੋਇਆ ਖ਼ੁਲਾਸਾ
ਪਾਕਿਸਤਾਨ : ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਨੌਜਵਾਨ ਪ੍ਰਸ਼ੰਸਕ ਨੂੰ ਕੀਤਾ ਗ੍ਰਿਫ਼ਤਾਰ
ਮਰਹੂਮ ਗਾਇਕ ਦੀ ਪਹਿਲੀ ਬਰਸੀ ਮੌਕੇ ਲੋਕਾਂ ਨੂੰ ਹਵਾਈ ਫ਼ਾਇਰ ਕਰਨ ਦਾ ਦਿਤਾ ਸੀ ਸੱਦਾ
ਸਿੰਗਾਪੁਰ 'ਚ ਭਾਰਤੀ ਪੁਜਾਰੀ ਨੇ ਮੰਦਰ ਦੇ ਗਹਿਣੇ ਗਿਰਵੀ ਰੱਖੇ, 6 ਸਾਲ ਦੀ ਕੈਦ
ਪੁਜਾਰੀ ਨੇ ਗਹਿਣੇ ਗਿਰਵੀ ਰੱਖ ਕੇ 2016 ਅਤੇ 2020 ਦਰਮਿਆਨ 2,328,760 SGD ਕਮਾਏ
ਸਿੰਗਾਪੁਰ : ਮੰਦਰ ਦੇ ਗਹਿਣਿਆਂ ਦੇ ਗਬਨ ਦੇ ਦੋਸ਼ 'ਚ ਭਾਰਤੀ ਪੁਜਾਰੀ ਨੂੰ ਜੇਲ
15 ਲੱਖ ਡਾਲਰ ਤੋਂ ਵੱਧ ਦਸੀ ਜਾ ਰਹੀ ਹੈ ਗਹਿਣਿਆਂ ਦੀ ਕੀਮਤ
ਟੀਪੂ ਸੁਲਤਾਨ ਦੀ ਦੁਰਲਭ ਬੰਦੂਕ ਬ੍ਰਿਟੇਨ ਤੋਂ ਬਾਹਰ ਭੇਜਣ ’ਤੇ ਰੋਕ
ਇਸ ਬੰਦੂਕ 'ਤੇ ਇਸ ਦੇ ਨਿਰਮਾਤਾ ਅਸਦ ਖਾਨ ਮੁਹੰਮਦ ਦੇ ਦਸਤਖਤ ਹਨ।
ਪਾਕਿ 'ਚ ਸਿੱਖ ਨੇਤਾ ਨੂੰ ਕਿਰਪਾਨ ਲੈ ਕੇ ਹੋਟਲ 'ਚ ਜਾਣ ਤੋਂ ਰੋਕਿਆ, ਕਿਹਾ- ਇਹ ਇਕ ਹਥਿਆਰ ਹੈ, ਜਮ੍ਹਾ ਕਰਵਾਓ
ਅਮਰ ਸਿੰਘ ਨੇ ਹੋਟਲ ਮੈਨੇਜਮੈਂਟ ਤੇ ਮੁਲਜ਼ਮਾਂ ਵਿਰੁਧ ਧਾਰਮਕ ਪ੍ਰਥਾਵਾਂ ਦਾ ਅਪਮਾਨ ਕਰਨ ਦੀ ਦਰਜ ਕਰਵਾਈ ਸ਼ਿਕਾਇਤ