ਕੌਮਾਂਤਰੀ
ਬਲੋਚਿਸਤਾਨ 'ਚ ਹੜ੍ਹ ਦਾ ਕਹਿਰ, 10 ਲੋਕਾਂ ਦੀ ਮੌਤ
ਹੜ੍ਹ ਵਿੱਚ ਮਰਨ ਵਾਲੇ ਦਸ ਵਿਅਕਤੀਆਂ ਵਿੱਚੋਂ ਅੱਠ ਇੱਕ ਪਰਿਵਾਰ ਦੇ ਸਨ ਜੋ ਇੱਕ ਗੱਡੀ ਵਿਚ ਜਾ ਰਹੇ ਸਨ
ਅਮਰੀਕਾ ਵਿਚ 2 ਭਾਰਤੀਆਂ 'ਤੇ ਲੱਗੇ ਚੋਰੀ ਦੀ ਬੀਅਰ ਖਰੀਦਣ ਤੇ ਵੇਚਣ ਦੇ ਇਲਜ਼ਾਮ
2 ਭਾਰਤੀਆਂ ਸਮੇਤ 3 ਲੋਕਾਂ ਨੇ ਖਰੀਦੀ ਤੇ ਵੇਚੀ ਚੋਰੀ ਕੀਤੀ 20,000 ਡਾਲਰ ਦੇ ਮੁੱਲ ਦੀ ਬੀਅਰ
ਡਿਜ਼ਨੀ ਨੇ ਅਪ੍ਰੈਲ ਵਿੱਚ 4k ਕਰਮਚਾਰੀਆਂ ਦੀ ਛਾਂਟੀ ਕਰਨ ਦੀ ਬਣਾਈ ਯੋਜਨਾ
ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਛਾਂਟੀ ਛੋਟੇ ਬੈਚਾਂ ਵਿੱਚ ਕੀਤੀ ਜਾਵੇਗੀ ਜਾਂ ਸਾਰੇ 4,000 ਕਰਮਚਾਰੀਆਂ ਨੂੰ ਇੱਕ ਵਾਰ ਵਿੱਚ ਕੱਢ ਦਿੱਤਾ ਜਾਵੇਗਾ।
ਬੰਗਲਾਦੇਸ਼ : ਖੱਡ 'ਚ ਡਿੱਗੀ ਯਾਤਰੀ ਬੱਸ, 16 ਲੋਕਾਂ ਦੀ ਮੌਤ
ਜ਼ਖਮੀਆਂ ਨੂੰ ਉਨ੍ਹਾਂ ਦੀਆਂ ਸੱਟਾਂ ਦੀ ਗੰਭੀਰਤਾ ਦੇ ਅਧਾਰ 'ਤੇ ਹਸਪਤਾਲ ਲਿਜਾਇਆ ਗਿਆ ਹੈ।
ਦੱਖਣੀ ਅਮਰੀਕੀ ਦੇਸ਼ ਇਕੁਆਡੋਰ 'ਚ ਲੱਗੇ ਭੂਚਾਲ ਦੇ ਝਟਕੇ, 6.8 ਮਾਪੀ ਗਈ ਭੂਚਾਲ ਦੀ ਤੀਬਰਤਾ
ਕਰੀਬ 12 ਲੋਕਾਂ ਦੀ ਮੌਤ ਤੇ ਕਈਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ
ਟਵਿੱਟਰ ਤੋਂ ਬਾਅਦ ਫੇਸਬੁੱਕ-ਇੰਸਟਾ ਨੇ ਸ਼ੁਰੂ ਕੀਤੀ ਅਦਾਇਗੀ ਸੇਵਾ, ਬਲੂ ਟਿੱਕ ਲਈ ਪ੍ਰਤੀ ਮਹੀਨਾ ਜਾਣੋ ਕਿੰਨਾ ਕਰਨਾ ਪਵੇਗਾ ਭੁਗਤਾਨ
ਬਲੂ ਟਿੱਕ ਲਈ ਮੋਬਾਈਲ ਉਪਭੋਗਤਾਵਾਂ ਨੂੰ ਪ੍ਰਤੀ ਮਹੀਨਾ 1,237 ਰੁਪਏ ਅਤੇ ਵੈੱਬ 'ਤੇ 989 ਰੁਪਏ ਦਾ ਕਰਨਾ ਪਏਗਾ ਭੁਗਤਾਨ
ਕੈਨੇਡਾ ਦੇ 3 ਥਾਣਿਆਂ ’ਚ ਪਟਾਕੇ ਚਲਾਉਣ ਵਾਲੇ ਪੰਜਾਬੀ ਨੂੰ ਪੀਲ ਰੀਜਨਲ ਪੁਲਿਸ ਨੇ ਕੀਤਾ ਗ੍ਰਿਫ਼ਤਾਰ
50 ਸਾਲਾ ਦਰਬਾਰਾ ਮਾਨ ਵਜੋਂ ਹੋਈ ਵਿਅਕਤੀ ਦੀ ਪਛਾਣ
ਸਿਲੀਕਾਨ ਵੈਲੀ ਬੈਂਕ ਨੇ ਅਧਿਕਾਰਿਕ ਤੌਰ ’ਤੇ ਖੁਦ ਨੂੰ ਘੋਸ਼ਿਤ ਕੀਤਾ ਦੀਵਾਲੀਆ
ਸਿਲੀਕਾਨ ਵੈਲੀ ਬੈਂਕ ਦੇ 37,000 ਤੋਂ ਵੱਧ ਛੋਟੇ ਕਾਰੋਬਾਰੀ ਖਾਤੇ ਹਨ ਜਿਨ੍ਹਾਂ ਵਿੱਚ ਪ੍ਰਤੀ ਖਾਤਾ ਧਾਰਕ $250,000 ਤੋਂ ਵੱਧ ਜਮ੍ਹਾਂ ਹਨ।
ਬੱਚੇ ਦੇ ਜਨਮ ਤੋਂ ਇਕ ਹਫ਼ਤਾ ਪਹਿਲਾਂ ਫੇਸਬੁੱਕ ਨੇ ਖੋਹੀ ਮਾਂ ਦੀ ਨੌਕਰੀ
ਔਰਤ ਵਲੋਂ ਸਾਂਝੀ ਕੀਤੀ ਪੋਸਟ ਪੜ੍ਹ ਕੇ ਹੋ ਜਾਓਗੇ ਭਾਵੁਕ
ਜਰਮਨੀ 'ਚ ਨਾਬਾਲਿਗ ਵਿਦਿਆਰਥਣਾਂ ਨੇ 12 ਸਾਲਾ ਲੜਕੀ ਦਾ ਚਾਕੂ ਮਾਰ ਕੇ ਕੀਤਾ ਕਤਲ
ਹਾਲਾਂਕਿ ਪੁਲਿਸ ਨੇ ਅਜੇ ਤੱਕ ਹਮਲੇ ਵਿੱਚ ਵਰਤਿਆ ਚਾਕੂ ਬਰਾਮਦ ਨਹੀਂ ਕੀਤਾ ਹੈ।