ਕੌਮਾਂਤਰੀ
ਕਤਰ ਨੂੰ ਪਛਾੜ ਸਿੰਗਾਪੁਰ ਦੇ ਹਿੱਸੇ ਆਇਆ ਦੁਨੀਆ ਦੇ ਸਭ ਤੋਂ ਵਧੀਆ ਹਵਾਈ ਅੱਡੇ ਦਾ ਖ਼ਿਤਾਬ
ਸੂਚੀ ਵਿਚ ਸਿਖ਼ਰ 'ਤੇ ਆਇਆ ਸਿੰਗਾਪੁਰ ਦਾ ਚਾਂਗੀ ਹਵਾਈ ਅੱਡਾ, ਇੱਕ ਰੈਂਕ ਦੇ ਸੁਧਾਰ ਨਾਲ ਦਿੱਲੀ 36ਵੇਂ ਸਥਾਨ 'ਤੇ ਪਹੁੰਚਿਆ
ਜੱਗੀ ਜੌਹਲ ’ਤੇ ਤਿਹਾੜ ਜੇਲ੍ਹ 'ਚ ਤਸ਼ੱਦਦ ਦਾ ਦਾਅਵਾ ਬਰਤਾਨੀਆ ਸਰਕਾਰ ਵਲੋਂ ਨਹੀਂ ਕੀਤਾ ਗਿਆ ਸਵੀਕਾਰ
ਜੱਗੀ ਜੌਹਲ ਨੇ ਲਗਾਏ ਸੀ ਤਸ਼ੱਦਦ ਦੇ ਇਲਜ਼ਾਮ
ਕੈਨੇਡਾ: ਸਿੱਖ ਆਗੂ ਜਗਮੀਤ ਸਿੰਘ ਦੀ ਪੱਗ ਦੇ ਰੰਗ ਨੂੰ ਲੈ ਕੇ ਪੱਤਰਕਾਰ ਦੇ ਟਵੀਟ ’ਤੇ ਸਿੱਖ ਭਾਈਚਾਰੇ ਦੀ ਸਖ਼ਤ ਪ੍ਰਤੀਕਿਰਿਆ
ਅਲੋਚਨਾ ਤੋਂ ਬਾਅਦ ਹਟਾਇਆ ਗਿਆ ਟਵੀਟ, ਮੰਗੀ ਮੁਆਫ਼ੀ
ਈਰਾਨ ’ਚ ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੇ ਸ਼ੱਕ ’ਚ 110 ਗ੍ਰਿਫ਼ਤਾਰ
ਸੈਂਕੜੇ ਵਿਦਿਆਰਥਣਾਂ ਹਸਪਤਾਲ ਵਿਚ ਦਾਖ਼ਲ
ਬ੍ਰਿਟੇਨ ਨੇ ਚੀਨੀ ਐਪ Tiktok 'ਤੇ ਲਗਾਈ ਪਾਬੰਦੀ, ਐਪਸ ਰਾਹੀਂ ਚੀਨ ’ਤੇ ਜਾਸੂਸੀ ਕਰਨ ਦੇ ਲੱਗੇ ਦੋਸ਼
ਬ੍ਰਿਟੇਨ ਨੇ ਅਜਿਹਾ ਅਮਰੀਕਾ ਅਤੇ ਯੂਰਪੀ ਸੰਘ ਵੱਲੋਂ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ ਕੀਤਾ ਹੈ।
ਭਾਰਤੀ ਮੂਲ ਦੇ ਰਵੀ ਚੌਧਰੀ ਬਣੇ ਅਮਰੀਕੀ ਹਵਾਈ ਫ਼ੌਜ ਦੇ ਸਹਾਇਕ ਰੱਖਿਆ ਮੰਤਰੀ
ਸੈਨੇਟ ਨੇ 65 ਵੋਟਾਂ ਨਾਲ ਸਾਬਕਾ ਹਵਾਈ ਫ਼ੌਜ ਦੇ ਅਧਿਕਾਰੀ ਚੌਧਰੀ ਦੀ ਨਾਮਜ਼ਦਗੀ ਦੀ ਕੀਤੀ ਪੁਸ਼ਟੀ
ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਵਿਅਕਤੀ 'ਤੇ 39 ਮਾਮਲੇ ਦਰਜ: ਇਨ੍ਹਾਂ 'ਚੋਂ 13 ਬਲਾਤਕਾਰ ਦੇ ਮਾਮਲੇ
ਨੌਕਰੀਆਂ ਦੇ ਬਹਾਨੇ ਲੜਕੀਆਂ ਨਾਲ ਕਰਦਾ ਸੀ ਬਲਾਤਕਾਰ
ਭਾਰਤੀ ਨੌਜਵਾਨ ਨੂੰ ਮਿਲਿਆ ਅਮਰੀਕੀ ਸਾਇੰਸ ਪੁਰਸਕਾਰ, ਜਿੱਤੇ 2.50 ਲੱਖ ਡਾਲਰ
'ਰੀਜੇਨਰਾਨ ਸਾਇੰਸ ਟੈਲੇਂਟ ਸਰਚ' ਮੁਕਾਬਲੇ ’ਚ ਬਣਾਇਆ ਕੰਪਿਊਟਰ ਮਾਡਲ
ਅਮਰੀਕਾ ਵਿਚ ਪੰਜਾਬੀਆਂ ਨੂੰ ਰਾਹਤ! ਨੌਕਰੀ ਜਾਣ ਤੋਂ ਬਾਅਦ ਹੁਣ 180 ਦਿਨ ਹੋਰ ਰੁਕ ਸਕਣਗੇ ਪ੍ਰਵਾਸੀ
ਵ੍ਹਾਈਟ ਹਾਊਸ ਦੀ ਇਮੀਗ੍ਰੇਸ਼ਨ ਦੀ ਸਲਾਹਕਾਰ ਕਮੇਟੀ ਦੇ ਭਾਰਤੀ ਮੂਲ ਦੇ ਮੈਂਬਰਾਂ ਦੀ ਪਹਿਲਕਦਮੀ ’ਤੇ ਕੀਤੀ ਗਈ ਸਿਫਾਰਿਸ਼
ਨਿਊਜ਼ੀਲੈਂਡ ਦੇ ਕਰਮਾਡੇਕ ਆਈਲੈਂਡ ’ਚ 7.1 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ
ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ 'ਤੇ ਦੱਸਿਆ ਜਾ ਰਿਹਾ ਹੈ।