ਕੌਮਾਂਤਰੀ
ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ, 22 ਦਿਨ ਬਾਅਦ ਜੱਦੀ ਪਿੰਡ ਪਹੁੰਚੀ ਦੇਹ
9 ਸਾਲ ਪਹਿਲਾਂ ਲਿਬਨਾਨ ਗਿਆ ਸੀ ਗੁਰਮੀਤ ਸਿੰਘ
ਬਿਕਰਮ ਸਿੰਘ ਚੱਕ ਕੈਨੇਡਾ ਦੀ ਉਨਟਾਰੀਉ ਸਰਕਾਰ ’ਚ ਸਲਾਹਕਾਰ ਨਿਯੁਕਤ
ਪੰਜਾਬ ਦਾ ਗੜ੍ਹ ਕਹੇ ਜਾਣ ਵਾਲੇ ਬਰੈਂਪਟਨ ਤੋਂ ਦਿੱਤਾ ਗਿਆ ਨਿਯੁਕਤੀ ਪੱਤਰ
8 ਮਹੀਨੇ ਤੋਂ ਨਹੀਂ ਮਿਲੀ ਤਨਖ਼ਾਹ, ਨੀਦਰਲੈਂਡ ਮੁੜਿਆ ਪਾਕਿਸਤਾਨੀ ਹਾਕੀ ਟੀਮ ਦਾ ਵਿਦੇਸ਼ੀ ਕੋਚ
ਪਾਕਿਸਤਾਨੀ ਹਾਕੀ ਫ਼ੈਡਰੇਸ਼ਨ ਦੇ ਮੌਜੂਦਾ ਹਾਲਾਤਾਂ ਤੋਂ ਖਿਡਾਰੀ ਵੀ ਹਨ ਨਿਰਾਸ਼
ਅਮਰੀਕਾ - ਘਰ ਨੂੰ ਲੱਗੀ ਅੱਗ ਕਾਰਨ ਭਾਰਤੀ ਉੱਦਮੀ ਔਰਤ ਦੀ ਮੌਤ
ਭਾਰਤੀ ਭਾਈਚਾਰੇ ਦਾ ਸਨਮਾਨਿਤ ਚਿਹਰਾ ਸੀ 32 ਸਾਲਾ ਤਾਨਿਆ ਬਠੀਜਾ
ਟੋਰਾਂਟੋ ’ਚ ਹੋਈ ਅੰਨ੍ਹੇਵਾਹ ਗੋਲੀਬਾਰੀ: ਸ਼ੱਕੀ ਸ਼ੂਟਰ ਸਮੇਤ 5 ਦੀ ਮੌਤ, ਇਕ ਜ਼ਖ਼ਮੀ
ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, ਹੁਣ ਅਧਿਆਪਕ ਤੇ ਟਰੱਕ ਡਰਾਈਵਰ ਵੀ ਕਰ ਸਕਦੇ ਨੇ PR ਲਈ ਅਪਲਾਈ
ਨਵੇਂ ਨਿਯਮਾਂ ਮੁਤਾਬਕ ਕੈਨੇਡਾ ਨੇ ਪੀਆਰ ਕੈਟੇਗਰੀ ਵਿਚ 100 ਤੋਂ ਵੱਧ ਵਰਕਰ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਹੈ। ਜਾਣਕਾਰੀ ਲਈ ਤੁਸੀਂ 76578-79210 'ਤੇ ਸੰਪਰਕ ਕਰ ਸਕਦੇ ਹੋ।
ਅਮਰੀਕਾ ਅਤੇ ਕੈਨੇਡਾ 'ਚ ਕਰੋੜਾਂ ਡਾਲਰਾਂ ਦੇ ਘਪਲੇ 'ਚ 6 ਭਾਰਤੀ ਦੋਸ਼ੀ
ਸਾਜ਼ਿਸ਼ ਦੌਰਾਨ, ਧੋਖਾਧੜੀ ਰਿੰਗ ਨੇ ਘੱਟੋ-ਘੱਟ 20,000 ਪੀੜਤਾਂ ਤੋਂ 10 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ।
ਕੈਨੇਡੀਅਨ ਪੰਜਾਬੀ 'ਤੇ ਪਤਨੀ ਦੇ ਕਤਲ ਦਾ ਦੋਸ਼
ਤਿੰਨ ਬੱਚਿਆਂ ਦੀ ਮਾਂ ਹੈ ਮ੍ਰਿਤਕ ਹਰਪ੍ਰੀਤ ਕੌਰ
ਐਲਨ ਮਸਕ ਨੇ ਪੁੱਛਿਆ - ਕੀ ਮੈਨੂੰ ਟਵਿੱਟਰ ਦੇ ਮੁਖੀ ਵਜੋਂ ਅਹੁਦਾ ਛੱਡਣਾ ਚਾਹੀਦਾ ਹੈ?, 56% ਉਪਭੋਗਤਾਵਾਂ ਨੇ ਕਿਹਾ - ਹਾਂ
ਐਲੋਨ ਮਸਕ ਨੇ ਅਕਤੂਬਰ 'ਚ ਟਵਿਟਰ ਨੂੰ 44 ਅਰਬ ਡਾਲਰ ਯਾਨੀ 3.58 ਲੱਖ ਕਰੋੜ ਰੁਪਏ 'ਚ ਖਰੀਦਿਆ ਸੀ
12 ਸਾਲ ਦੀ ਬੱਚੀ ਨੇ ਬਣਾਈ ਖਾਣਯੋਗ ਪਾਣੀ ਦੀ ਬੋਤਲ
ਇਸ ਨੂੰ ਬਣਾਉਣ 'ਤੇ ਲਗਭਗ 100 ਰੁਪਏ ਖਰਚ ਆਉਂਦਾ ਹੈ।