ਕੌਮਾਂਤਰੀ
ਅਫ਼ਗਾਨਿਸਤਾਨ 'ਚ ਤੇਲ ਟੈਂਕਰ 'ਚ ਧਮਾਕਾ, 19 ਲੋਕਾਂ ਦੀ ਮੌਤ, 32 ਜਖ਼ਮੀ
ਸਥਾਨਕ ਅਧਿਕਾਰੀ ਡਾਕਟਰ ਅਬਦੁੱਲਾ ਅਫਗਾਨ ਅਨੁਸਾਰ ਪਰਵਾਨ ਦੇ ਸਿਹਤ ਵਿਭਾਗ ਨੂੰ ਹੁਣ ਤੱਕ 14 ਲੋਕਾਂ ਦੀ ਮੌਤਾਂ ਅਤੇ 24 ਜ਼ਖਮੀਆਂ ਦੀ ਸੂਚੀ ਮਿਲੀ ਹੈ
ਨੋਬਲ ਪੁਰਸਕਾਰ ਜੇਤੂ ਅਮਰੀਕੀ ਅਰਥ ਸ਼ਾਸਤਰੀ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼
ਇਸ ਮਾਮਲੇ ਵਿੱਚ ਤਿੰਨ ਸਾਬਕਾ ਵਿਦਿਆਰਥਣਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ।
10 ਸਾਲਾਂ ਬਾਅਦ ਸ਼ੈਨੇਗਨ ਨੇ ਕੀਤਾ ਆਪਣੀਆਂ ਸਰਹੱਦਾਂ ਦਾ ਵਿਸਥਾਰ, ਕ੍ਰੋਏਸ਼ੀਆ ਹੋਵੇਗਾ 2023 ਤੋਂ ਸ਼ੈਨੇਗਨ ’ਚ ਸ਼ਾਮਲ
ਇਸ ਤੋਂ ਬਾਅਦ ਯੂਰਪੀਅਨ ਯੂਨੀਅਨ 2 ਹੋਰ ਦੇਸ਼ਾਂ ਰੋਮਾਨੀਆ ਅਤੇ ਬੁਲਗਾਰੀਆ ਨੂੰ ਵੀ ਸ਼ੈਨੇਗਨ ਵਿੱਚ ਲਿਆ ਰਿਹਾ ਹੈ
ਭਾਰਤਵੰਸ਼ੀ ਲਿਓ ਵਰਾਡਕਰ ਦੂਜੀ ਵਾਰ ਬਣੇ ਆਇਰਲੈਂਡ ਦੇ PM: PM ਮੋਦੀ ਨੇ ਦਿੱਤੀ ਵਧਾਈ,ਕਿਹਾ- ਮਿਲ ਕੇ ਅਸੀਂ ਨਵੀਆਂ ਉਚਾਈਆਂ ਹਾਸਲ ਕਰਾਂਗੇ
। ਉਸ ਦੇ ਪਿਤਾ ਅਸ਼ੋਕ, ਜੋ ਮੁੰਬਈ, ਭਾਰਤ ਵਿੱਚ ਰਹਿੰਦੇ ਹਨ, 1973 ਵਿੱਚ ਆਇਰਲੈਂਡ ਵਿੱਚ ਸ਼ਿਫਟ ਹੋ ਗਏ ਸਨ...
ਕੈਨੇਡਾ ’ਚ ਅਫ਼ੀਮ ਦੀ ਸੱਭ ਤੋਂ ਵੱਡੀ ਖੇਪ ਜ਼ਬਤ, 50 ਮਿਲੀਅਨ ਡਾਲਰ ਤੋਂ ਵੱਧ ਹੈ ਕੀਮਤ
ਸੀ.ਬੀ.ਐਸ.ਏ. ਲਈ ਇਹ ਹੁਣ ਤਕ ਦੀ ਸੱਭ ਤੋਂ ਵੱਡੀ ਮਾਤਰਾ ਵਿਚ ਅਫ਼ੀਮ ਜ਼ਬਤ ਦਾ ਮਾਮਲਾ ਹੈ।
ਬ੍ਰਿਟੇਨ 'ਚ ਭਾਰਤੀ ਮੂਲ ਦੀ ਨਰਸ ਤੇ ਦੋ ਬੱਚਿਆਂ ਦਾ ਕਤਲ ਮਾਮਲਾ - ਕੇਰਲ 'ਚ ਪਰਿਵਾਰ ਨੇ ਪਤੀ ਨੂੰ ਠਹਿਰਾਇਆ ਜ਼ਿੰਮੇਵਾਰ
ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਜਵਾਈ 'ਜ਼ਾਲਮ' ਕਿਸਮ ਦਾ ਸੀ
ਕੈਨੇਡਾ ’ਚ ਬਜ਼ੁਰਗ ਜੋੜੇ ਦਾ ਕਤਲ ਮਾਮਲਾ: ਪੁਲਿਸ ਨੇ ਸਰੀ ਤੋਂ 3 ਪੰਜਾਬੀ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਗੁਰਕਰਨ ਸਿੰਘ (22), ਅਭਿਜੀਤ ਸਿੰਘ (20), ਅਤੇ ਖੁਸ਼ਵੀਰ ਤੂਰ (20) ਵਜੋਂ ਹੋਈ ਹੈ
ਬਠਿੰਡਾ ਦੀ ਧੀ ਨਮਨਦੀਪ ਕੌਰ ਨੂੰ ਕੈਨੇਡਾ ’ਚ ‘ਕੁਈਨ ਐਲਿਜ਼ਾਬੈਥ-2 ਪਲੈਂਟੀਨਮ ਜੁਬਲੀ’ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ
ਸਿੱਖਿਆ ਖੇਤਰ 'ਚ ਵਧੀਆਂ ਸੇਵਾਵਾਂ ਦੇਣ ਬਦਲੇ ਬਠਿੰਡਾ ਦੀ ਨਮਨਦੀਪ ਮਾਂਗਟ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਜਾਪਾਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣੀ 'ਆਰ ਆਰ ਆਰ'
410 ਮਿਲੀਅਨ ਜਾਪਾਨੀ ਯੇਨ ਤੋਂ ਵੱਧ ਦੀ ਕੀਤੀ ਕਮਾਈ
ਇੰਗਲੈਂਡ ਵਿਚ ਭਾਰਤੀ ਮੂਲ ਦੀ ਨਰਸ ਅਤੇ ਦੋ ਬੱਚਿਆਂ ਦੀ ਮੌਤ, ਮਹਿਲਾ ਦਾ ਪਤੀ ਹਿਰਾਸਤ ’ਚ
ਪੁਲਿਸ ਨੇ ਅੰਜੂ ਦੇ ਪਤੀ ਚਲਾਵਲਨ ਸਾਜੂ (52) ਵਾਸੀ ਕੰਨੂਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।