ਕੌਮਾਂਤਰੀ
ਬਰਲਿਨ ’ਚ ਸਥਿਤ 46 ਫੁੱਟ ਉੱਚਾ ਐਕੁਏਰੀਅਮ ਹੋਇਆ ਚੂਰ-ਚੂਰ, ਵਿਚ ਸਨ 1500 ਮੱਛੀਆਂ
ਐਕੁਏਰੀਅਮ ਫਟਣ ਤੋਂ ਬਾਅਦ ਹਜ਼ਾਰਾਂ ਲੀਟਰ ਪਾਣੀ ਹੋਟਲ ਅਤੇ ਸੜਕ 'ਤੇ ਫੈਲ ਗਿਆ।
ਚੀਨ ਦੇ ਮਸ਼ਹੂਰ ਬਲੌਗਰ 'ਫੈਟੀ ਗੋਜ਼ ਟੂ ਅਫਰੀਕਾ' 'ਤੇ Live ਵੀਡੀਓ ਦੌਰਾਨ ਹੋਇਆ ਹਮਲਾ
ਨੇਪਾਲ ਦੇ ਬਾਜ਼ਾਰ 'ਚ ਵਿਰੋਧੀ ਨੇ ਚਾਕੂ ਮਾਰ ਕੇ ਕੀਤਾ ਕਤਲ
ਫਰਾਂਸ ਦੀ ਰਿਹਾਇਸ਼ੀ ਇਮਾਰਤ ਵਿਚ ਭਿਆਨਕ ਅੱਗ, 5 ਬੱਚਿਆਂ ਸਣੇ 10 ਦੀ ਮੌਤ
ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮੈਨਿਨ ਨੇ ਕਿਹਾ ਕਿ ਵੌਲਕਸ-ਐਨ-ਵੇਲਿਨ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ
ਪਾਕਿਸਤਾਨ ਪਹੁੰਚਿਆ ਗੈਂਗਸਟਰ ਹੈਰੀ ਚੱਠਾ, ਹਰਵਿੰਦਰ ਰਿੰਦਾ ਦੀ ਥਾਂ 'ਤੇ ISI ਲਈ ਕਰੇਗਾ ਕੰਮ
ਮਿਲੀ ਜਾਣਕਾਰੀ ਅਨੁਸਾਰ ਹੈਰੀ ਚੱਠਾ 15 ਦਸੰਬਰ ਨੂੰ ਪਾਕਿਸਤਾਨ ਪਹੁੰਚ ਗਿਆ ਸੀ
UK 'ਚ ਭਾਰਤੀ ਵਿਦਿਆਰਥੀ ਨੇ 2,500 ਸਾਲ ਪੁਰਾਣੀ ਸੰਸਕ੍ਰਿਤ ਵਿਆਕਰਣ ਸੰਬੰਧੀ ਸਮੱਸਿਆ ਨੂੰ ਕੀਤਾ ਹੱਲ
27 ਸਾਲਾ ਰਿਸ਼ੀ ਅਤੁਲ ਰਾਜਪੋਪਟ ਨੇ ਸੰਸਕ੍ਰਿਤ ਵਿਦਵਾਨ ਪਾਣਿਨੀ ਦੁਆਰਾ ਲਿਖੇ ਇਕ ਪਾਠ ਨੂੰ ਡੀਕੋਡ ਕੀਤਾ ਸੀ।
ਗੈਂਬੀਆ 'ਚ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਖੰਘ ਦੀ ਦਵਾਈ ਮੇਡਨ ਫਾਰਮਾ ਨੂੰ ਰਾਹਤ, ਜਾਂਚ 'ਚ ਨਹੀਂ ਪਾਈ ਗਈ ਕੋਈ ਮਿਲਾਵਟ
ਅਫਰੀਕੀ ਦੇਸ਼ ਗੈਂਬੀਆ 'ਚ ਕਥਿਤ ਤੌਰ 'ਤੇ ਭਾਰਤੀ ਖੰਘ ਸੀਰਪ ਕਾਰਨ 66 ਬੱਚਿਆਂ ਦੀ ਮੌਤ ਹੋ ਗਈ ਸੀ
ਸੈਨ ਫਰਾਂਸਿਸਕੋ ਦੇ ‘ਗੋਲਡਨ ਗੇਟ ਬ੍ਰਿਜ’ ਤੋਂ ਭਾਰਤੀ-ਅਮਰੀਕੀ ਲੜਕੇ ਨੇ ਮਾਰੀ ਛਾਲ, ਮੌਤ
ਤੱਟਵਰਤੀ ਗਾਰਡਾਂ ਨੇ ਕਿਹਾ ਕਿ ਉਨ੍ਹਾਂ ਨੇ ਪੁਲ ਤੋਂ ਇੱਕ ਨੌਜਵਾਨ ਨੂੰ ਛਾਲ ਮਾਰਦੇ ਦੇਖਿਆ ਹੈ
ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ ਸਥਾਪਿਤ ਹੋਈ ਮਹਾਤਮਾ ਗਾਂਧੀ ਦੀ ਮੂਰਤੀ
ਜੈਸ਼ੰਕਰ ਅਤੇ ਗੁਤਾਰੇਸ ਨੇ ਮੂਰਤੀ ਤੋਂ ਪਰਦਾ ਹਟਾਇਆ
ਸਿੰਗਾਪੁਰ 'ਚ ਵਾਪਰਿਆ ਹਾਦਸਾ, ਭਾਰਤੀ ਮੂਲ ਦੇ ਵਿਅਕਤੀ ਦੀ ਹੋਈ ਮੌਤ
ਕਰੇਨ ਤੋਂ ਸਟੀਲ ਦੀਆਂ ਰਾਡਾਂ ਉਤਾਰਦੇ ਸਮੇਂ ਵਾਪਰਿਆ ਹਾਦਸਾ
ਭਾਰਤੀ ਲੈਕਚਰਾਰ ਨੇ ਯੂ.ਕੇ. ਦੀ ਯੂਨੀਵਰਸਿਟੀ ਖ਼ਿਲਾਫ਼ ਜਿੱਤਿਆ 'ਭੇਦਭਾਵ' ਦਾ ਮੁਕੱਦਮਾ
ਮੈਨੇਜਰ ਉੱਤੇ ਲੱਗੇ ਵਿਤਕਰਾ ਕਰਨ ਦੇ ਇਲਜ਼ਾਮ