ਕੌਮਾਂਤਰੀ
14 ਨਵੰਬਰ ਨੂੰ ਭਾਰਤ ਆਉਣਗੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ
PM ਮੋਦੀ ਨੇ ਦਿਤਾ ਭਾਰਤ ਆਉਣ ਦਾ ਸੱਦਾ
ਮਾਂ ਨੇ 10 ਸਾਲਾ ਬੇਟੇ ਦੀ ਬਾਂਹ 'ਤੇ ਬਣਵਾਇਆ ਟੈਟੂ, ਲਿਖਵਾਇਆ ਆਪਣਾ ਨਾਂਅ
ਦੱਸ ਦੇਈਏ ਕਿ ਅਮਰੀਕਾ ਵਿਚ ਸਿਰਫ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਟੈਟੂ ਬਣਵਾਉਣ ਦੀ ਇਜਾਜ਼ਤ ਹੈ।
ਸੋਮਾਲੀਆ: ਹੋਟਲ ਵਿੱਚ ਹੋਇਆ ਬੰਬ ਧਮਾਕਾ, ਵਿਦਿਆਰਥੀਆਂ ਸਮੇਤ 9 ਦੀ ਮੌਤ
4 ਦਹਿਸ਼ਤਗਰਦ ਢੇਰ, 47 ਲੋਕ ਹੋਏ ਜ਼ਖਮੀ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋਏ ਬੋਰਿਸ ਜਾਨਸਨ, ਜਿੱਤ ਦੇ ਨੇੜੇ ਪਹੁੰਚੇ ਰਿਸ਼ੀ ਸੁਨਕ
ਰਿਸ਼ੀ ਸੁਨਕ ਬ੍ਰਿਟੇਨ ਦਾ ਪਹਿਲਾ ਭਾਰਤੀ ਮੂਲ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਕਰੀਬ ਪਹੁੰਚ ਗਏ ਹਨ
ਸ਼ੀ ਜਿਨਪਿੰਗ ਦੀ ਇਤਿਹਾਸਕ ਜਿੱਤ, ਤੀਜੀ ਵਾਰ ਚੁਣੇ ਗਏ ਚੀਨ ਦੇ ਰਾਸ਼ਟਰਪਤੀ
ਆਪਣੀ ਨਵੀਂ ਟੀਮ 'ਚ ਜਿਨਪਿੰਗ ਨੇ ਸਾਰੇ ਵਿਰੋਧੀਆਂ ਨੂੰ ਹਟਾਉਂਦੇ ਹੋਏ ਆਪਣੇ ਭਰੋਸੇਮੰਦ ਲੋਕਾਂ ਨੂੰ ਦਿੱਤੀ ਐਂਟਰੀ
ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ 7 ਸਾਲ ਦੀ ਕੈਦ,ਔਰਤ ਦੋਸਤ ਦਾ ਕੀਤਾ ਸੀ ਕਤਲ
ਜੁਰਮ ਛੁਪਾਉਣ ਲਈ ਸਾੜੀ ਲਾਸ਼
ਅਨੋਖਾ ਕਾਰਨਾਮਾ! ਅਮਰੀਕਾ ਦੇ ਡੇਵਿਡ ਰਸ਼ ਨੇ ਗਿਨੀਜ਼ ਬੁੱਕ ਵਿਚ ਦਰਜ ਕਰਵਾਇਆ ਨਾਮ
30 ਸਕਿੰਟ ਲਈ ਮੂੰਹ ਵਿਚ ਰੱਖੀਆਂ 150 ਬਲਦੀਆਂ ਮੋਮਬਤੀਆਂ
ਪ੍ਰੇਮਿਕਾ ਦੇ ਕਤਲ ਤੇ ਲਾਸ਼ ਜਲਾਉਣ ਦੇ ਦੋਸ਼ਾਂ ਤਹਿਤ ਕੈਨੇਡੀਅਨ ਪੰਜਾਬੀ ਨੂੰ 7 ਸਾਲ ਦੀ ਸਜ਼ਾ
ਪਤਾ ਲੱਗਿਆ ਹੈ ਕਿ ਇਹ ਮਾਮਲਾ 2017 ਦਾ ਹੈ ਜਦੋਂ ਨੌਜਵਾਨ ਦੀ ਉਮਰ 19 ਸਾਲ ਦੀ ਸੀ
ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਬੱਚਿਆਂ ਨੇ ਪ੍ਰਾਪਤ ਕੀਤਾ ਪੁਲਿਤਜ਼ਰ ਪੁਰਸਕਾਰ
6 ਸਾਲਾ ਯੂਨਸ ਸਿੱਦੀਕੀ ਤੇ 4 ਸਾਲਾ ਸਾਰਾਹ ਸਿੱਦੀਕੀ ਨੇ ਨਿਊਯਾਰਕ ਵਿਚ ਇਕ ਸਮਾਰੋਹ ਵਿਚ ਇਹ ਪੁਰਸਕਾਰ ਪ੍ਰਾਪਤ ਕੀਤਾ।
ਸ਼ੀ ਜਿਨਪਿੰਗ ਨੂੰ ਤੀਜੀ ਵਾਰ ਮਿਲੀ ਚੀਨ ਦੀ ਕਮਾਨ, ਤਾਜਪੋਸ਼ੀ ਤੋਂ ਪਹਿਲਾਂ ਹੋਇਆ ਹੰਗਾਮਾ
ਸਾਬਕਾ ਰਾਸ਼ਟਰਪਤੀ ਨੂੰ ਜਬਰਨ ਕੱਢਿਆ ਤੇ ਪ੍ਰਧਾਨ ਮੰਤਰੀ ਨੂੰ ਕਮੇਟੀ ਤੋਂ ਹਟਾਇਆ