ਕੌਮਾਂਤਰੀ
ਲੋਕਾਂ ਨਾਲ ਕੰਮ ਕਰਨ ਨੂੰ ਤਰਜੀਹ ਦਿੰਦਿਆਂ ਨੇ ਔਰਤਾਂ, ਮਸ਼ੀਨਾਂ ਨਾਲ ਕੰਮ ਕਰਨਾ ਚਾਹੁੰਦੇ ਨੇ ਮਰਦ: ਸਰਵੇ
ਇਹ ਨਤੀਜੇ 42 ਦੇਸ਼ਾਂ ਦੇ ਲੋਕਾਂ 'ਤੇ ਕੀਤੇ ਗਏ ਸਰਵੇਖਣ 'ਚ ਸਾਹਮਣੇ ਆਏ ਹਨ।
ਭਾਰਤ ਹੀ ਨਹੀਂ ਸਗੋਂ ਦੁਨੀਆ ਦੇ 17 ਦੇਸ਼ਾਂ ਨਾਲ ਹੈ ਚੀਨ ਦਾ ਸਰਹੱਦੀ ਵਿਵਾਦ
ਚੀਨ ਦਾ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਗੁਆਂਢੀ ਦੇਸ਼ਾਂ ਨਾਲ ਵਿਵਾਦ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਹ ਸਮੁੰਦਰ 'ਤੇ ਕਬਜ਼ਾ ਕਰਨ ਲਈ ਲੜਦਾ ਰਹਿੰਦਾ ਹੈ।
ਵਰਕ ਪਰਮਿਟ 'ਤੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ
ਹੁਣ ਆਪਣੇ ਜੀਵਨ ਸਾਥੀ ਨੂੰ ਵੀ ਕੰਮ 'ਤੇ ਬੁਲਾ ਸਕਣਗੇ ਕੈਨੇਡਾ
ਟਵਿੱਟਰ ਵਲੋਂ ਇੱਕ ਹੋਰ ਤਬਦੀਲੀ ਦੀ ਤਿਆਰੀ, ਹੁਣ ਜ਼ਿਆਦਾ ਸ਼ਬਦਾਂ ਵਿਚ ਕਰ ਸਕੋਗੇ ਟਵੀਟ
280 ਤੋਂ ਵਧਾ ਕੇ 4000 ਤੱਕ ਕੀਤੀ ਜਾਵੇਗੀ ਸ਼ਬਦਾਂ ਦੀ ਹੱਦ
ਕੈਨੇਡਾ ਵਿੱਚ ਦੋ ਹਫ਼ਤਿਆਂ ਵਿੱਚ 5 ਪੰਜਾਬੀਆਂ ਦਾ ਕਤਲ
ਇਨ੍ਹਾਂ ਘਟਨਾਵਾਂ ਕਾਰਨ ਉਨ੍ਹਾਂ ਮਾਪਿਆਂ ਵਿੱਚ ਦਹਿਸ਼ਤ ਫੈਲ ਗਈ ਹੈ ਜਿਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਪੜ੍ਹ ਰਹੇ ਹਨ।
ਅਮਰੀਕਾ: ਦੁਨੀਆਂ ਦੀ ਸਭ ਤੋਂ ਮਹਿੰਗੀ ਤੇ ਪੁਰਾਣੀ Jeans: 94 ਲੱਖ ’ਚ ਨੀਲਾਮ ਹੋਈ ਨੀਲਾਮ
1857 ’ਚ ਡੁੱਬੇ ਸਮੁੰਦਰੀ ਜਹਾਜ ਦੇ ਮਲਬੇ ’ਚੋਂ ਮਿਲੀ Jeans
ਆਸਟ੍ਰੇਲੀਆ ਦੇ ਕਵੀਂਸਲੈਂਡ 'ਚ ਹੋਈ ਗੋਲੀਬਾਰੀ: 2 ਪੁਲਿਸ ਮੁਲਾਜ਼ਮਾਂ ਸਮੇਤ 6 ਲੋਕਾਂ ਦੀ ਮੌਤ
ਦੋਵੇਂ ਪੁਲਿਸ ਕਰਮਚਾਰੀ ਹਾਲ ਹੀ 'ਚ ਪੁਲਿਸ 'ਚ ਭਰਤੀ ਹੋਏ ਸਨ
ਅਰੁਣਾਚਲ ਪ੍ਰਦੇਸ਼ - ਮੁੜ ਟਕਰਾਏ ਭਾਰਤੀ ਅਤੇ ਚੀਨੀ ਸਿਪਾਹੀ
ਦੋਵੇਂ ਧਿਰਾਂ ਦੇ ਸੈਨਿਕ ਜ਼ਖ਼ਮੀ, ਕਿਸੇ ਦੀ ਮੌਤ ਦੀ ਖ਼ਬਰ ਨਹੀਂ
ਕਾਬੁਲ ਵਿਚ ਚੀਨੀ ਹੋਟਲ ਨੇੜੇ ਹਮਲਾ: ਸੁਣਾਈ ਦਿੱਤੀਆਂ ਤੇਜ਼ ਧਮਾਕੇ ਦੀਆਂ ਆਵਾਜ਼ਾਂ
ਜਿਸ ਗੈਸਟ ਹਾਊਸ ਨੇੜੇ ਹਮਲਾ ਹੋਇਆ ਸੀ, ਉਥੇ ਕਈ ਚੀਨੀ ਅਧਿਕਾਰੀ ਅਕਸਰ ਆਉਂਦੇ ਰਹਿੰਦੇ ਹਨ।
ਇਟਲੀ ਵਿਚ ਚੱਲਦੀ ਮੀਟਿੰਗ ਦੌਰਾਨ ਹੋਈ ਗੋਲੀਬਾਰੀ: ਪ੍ਰਧਾਨ ਮੰਤਰੀ ਦੀ ਦੋਸਤ ਸਣੇ 3 ਔਰਤਾਂ ਦੀ ਮੌਤ
ਰੋਮ ਦੇ ਇਕ ਬਾਰ ਵਿਚ ਇਕ ਅਪਾਰਟਮੈਂਟ ਬਲਾਕ ਦੇ ਵਸਨੀਕਾਂ ਦੀ ਮੀਟਿੰਗ ਚੱਲ ਰਹੀ ਸੀ।