ਕੌਮਾਂਤਰੀ
ਸੀਰੀਆ ਤੱਟ 'ਤੇ ਪਲਟੀ ਕਿਸ਼ਤੀ, 77 ਲੋਕਾਂ ਦੀ ਹੋਈ ਮੌਤ
20 ਲੋਕਾਂ ਨੂੰ ਬਚਾਇਆ ਗਿਆ
ਕੈਲਗਰੀ 'ਚ ਬਜ਼ੁਰਗਾਂ ਨਾਲ ਠੱਗੀ ਮਾਰਨ ਵਾਲੇ ਪੰਜਾਬੀ ਨੌਜਵਾਨ ਸਮੇਤ 3 ਗ੍ਰਿਫ਼ਤਾਰ
ਪੰਜਾਬੀ ਮੂਲ ਦੇ ਨੌਜਵਾਨ ਨਿਸ਼ਾਨ ਸਿੰਘ ਸੰਧੂ 21 ਸਾਲ ਨੂੰ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਰੋਟੀ ਰੋਜ਼ੀ ਲਈ ਦੁਬਈ ਗਏ ਭਾਰਤੀ ਨੌਜਵਾਨ ਦੀ ਚਮਕੀ ਕਿਸਮਤ, ਲੱਗੀ 21 ਕਰੋੜ ਦੀ ਲਾਟਰੀ
ਕਾਰ ਧੋਣ ਦਾ ਕੰਮ ਕਰਦਾ ਸੀ ਭਰਤ
ਭਾਰਤੀ ਨਾਗਰਿਕ ਸਿੰਗਾਪੁਰ ਵਿੱਚ ਸ਼ਿਪਿੰਗ ਕੰਪਨੀ ਦੇ ਸੌਦਿਆਂ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ੀ ਕਰਾਰ
ਨੰਦਾ ਨੂੰ ਹੁਣ ਫਰਵਰੀ 2023 ਵਿਚ ਅਦਾਲਤ ਵਿਚ ਪੇਸ਼ ਹੋਣਾ ਸੀ ਅਤੇ ਉਸ ਸਮੇਂ ਉਸ ਦੀ ਸਜ਼ਾ ਸੁਣਾਈ ਜਾਵੇਗੀ।
ਮੈਕਸੀਕੋ 'ਚ 6.9 ਤੀਬਰਤਾ ਦਾ ਆਇਆ ਭੂਚਾਲ, 2 ਲੋਕਾਂ ਦੀ ਹੋਈ ਮੌਤ
ਘਬਰਾਏ ਲੋਕਾਂ ਨੇ ਛੱਡੇ ਘਰ
ਫ਼ੇਸਬੁੱਕ ਉੱਤੇ ਫ਼ਿਲਿਸਤੀਨੀ ਉਪਭੋਗਤਾਵਾਂ ਦੇ ਅਧਿਕਾਰਾਂ ਦਾ ਘਾਣ ਕਰਨ ਦਾ ਦੋਸ਼
ਮੈਟਾ ਦੀਆਂ ਨੀਤੀਆਂ ਅਤੇ ਭੇਦਭਾਵ ਵਾਲੇ ਵਿਉਹਾਰ ਨੂੰ ਲੈ ਕੇ ਕੰਪਨੀ ਦੀਆਂ ਲੰਮੇ ਸਮੇਂ ਤੋਂ ਹੋ ਰਹੀਆਂ ਆਲੋਚਨਾਵਾਂ ਦੀ ਪੁਸ਼ਟੀ ਕੀਤੀ ਹੈ।
ਬਾਰ ’ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 10 ਲੋਕਾਂ ਦੀ ਮੌਤ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਕੈਨੇਡਾ ’ਚ ਪੁਲਿਸ ਨੂੰ ਵੇਖ ਪੰਜਾਬੀ ਨੌਜਵਾਨ ਨੇ ਭਜਾਈ ਗੱਡੀ, ਜਾਣੋ ਫਿਰ ਕਿਵੇਂ ਕੀਤੇ ਕਾਬੂ
ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਕੀਤੀ ਪੁੱਛਗਿੱਛ ਸ਼ੁਰੂ
ਅਮਰੀਕਾ ਦੇ ਮਿਗੇਲ ਮੋਰਾਲੇਸ ਦੀ ਲੱਗੀ ਲਾਟਰੀ, ਜਿੱਤੇ 2 ਕਰੋੜ ਰੁਪਏ
ਕੌਫ਼ੀ ਪੀਣ ਲੱਗਿਆ ਖ਼ਰੀਦੀ ਸੀ ਲਾਟਰੀ ਟਿਕਟ
ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰਾਂ ਨੂੰ ਸੁਣਾਈ ਛੇ-ਛੇ ਮਹੀਨੇ ਦੀ ਸਜ਼ਾ
ਸੁਪਰੀਮ ਕੋਰਟ ਨੇ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸ਼ੇਅਰਾਂ ਦੀ ਵਿਕਰੀ ਦਾ ਫੋਰੈਂਸਿਕ ਆਡਿਟ ਕਰਨ ਦਾ ਵੀ ਦਿੱਤਾ ਹੁਕਮ