ਕੌਮਾਂਤਰੀ
ਇਕ ਦਿਨ ’ਚ ਕੈਂਸਰ ਨੂੰ ਮਾਤ: ਮਹਿਲਾ ਨੂੰ ਪਤਾ ਹੀ ਨਹੀਂ ਲੱਗਿਆ ਅਤੇ ਕੈਂਸਰ ਠੀਕ ਵੀ ਹੋ ਗਿਆ
ਖਾਸ ਗੱਲ ਇਹ ਹੈ ਕਿ ਮਰੀਜ਼ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਨੂੰ ਕੈਂਸਰ ਹੈ। ਬੇਹੋਸ਼ ਹੋਣ 'ਤੇ ਉਸ ਦਾ ਟੈਸਟ ਕੀਤਾ ਗਿਆ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਕੋਰੋਨਾ ਵਾਇਰਸ ਦੀ ਲਪੇਟ 'ਚ
ਕਿਹਾ ਹਲਕੇ ਲੱਛਣ ਹਨ, ਅਤੇ ਮੈਂ ਠੀਕ ਹਾਂ
ਭਾਰਤੀ ਮੂਲ ਦੇ ਰਿਟਾਇਰਡ ਪੁਲਿਸ ਮੁਖੀ ਨੇ ਪ੍ਰਗਟਾਇਆ ਦਰਦ, ਕੀਤਾ ਨਸਲੀ ਹਮਲਿਆਂ ਨੂੰ ਯਾਦ
ਬਾਸੂ ਕਈ ਮਸ਼ਹੂਰ ਹਸਤੀਆਂ ਦੀ ਸੁਰੱਖਿਆ ਦੇ ਇੰਚਾਰਜ ਵੀ ਰਹੇ ਹਨ।
ਮਹਾਨ ਫੁਟਬਾਲਰ ਪੇਲੇ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ
ਸਤੰਬਰ 2021 'ਚ ਟਿਊਮਰ ਕਰਕੇ ਕਰਵਾਈ ਸੀ ਸਰਜਰੀ
ਸ਼ਿਕਾਗੋ 'ਚ ਇੱਕ ਘਰ 'ਚੋਂ ਮਿਲੀਆਂ 5 ਲੋਕਾਂ ਦੀਆਂ ਲਾਸ਼ਾਂ
ਪੁਲਿਸ ਮੁਤਾਬਕ ਇਹ ਇਕ ਘਰੇਲੂ ਘਟਨਾ ਹੈ ਜਨਤਾ ਨੂੰ ਨਹੀਂ ਕੋਈ ਖ਼ਤਰਾ
ਬਚਪਨ 'ਚ ਅਗਵਾ ਹੋਈ ਸੀ ਅਮਰੀਕੀ ਔਰਤ, 51 ਸਾਲ ਬਾਅਦ ਪਰਿਵਾਰ ਨੂੰ ਮਿਲੀ ਵਾਪਸ
23 ਅਗੱਸਤ 1971 ਨੂੰ ਮੇਲਿਸਾ ਹਾਈਸਮਿਥ ਨੂੰ ਫ਼ੋਰਟ ਵਰਥ, ਟੈਕਸਾਸ ਤੋਂ ਅਗ਼ਵਾ ਕਰ ਲਿਆ ਗਿਆ ਸੀ
ਅਫਗਾਨਿਸਤਾਨ: ਮਦਰੱਸੇ 'ਚ ਨਮਾਜ਼ ਦੌਰਾਨ ਹੋਏ ਧਮਾਕੇ 'ਚ 16 ਵਿਦਿਆਰਥੀਆਂ ਦੀ ਮੌਤ, 24 ਜ਼ਖਮੀ
ਤਾਲਿਬਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਅਫਗਾਨਿਸਤਾਨ ਵਿਚ ਇਕ ਸੈਮੀਨਰੀ ਵਿਚ ਹੋਏ ਧਮਾਕੇ ਵਿਚ ਘੱਟੋ-ਘੱਟ 10 ਵਿਦਿਆਰਥੀ ਮਾਰੇ ਗਏ।
ਪੂਰਬੀ ਬ੍ਰਿਟੇਨ ਵਿੱਚ ਨਵੇਂ ਗੁਰਦੁਆਰੇ ਦਾ ਉਦਘਾਟਨ ਕਰ ਸਕਦੇ ਹਨ ਮਹਾਰਾਜਾ ਚਾਰਲਸ ਤੀਜੇ
ਸਥਾਨਕ ਮੀਡੀਆ ਰਿਪੋਰਟਾਂ 'ਚ ਆਇਆ ਜ਼ਿਕਰ
ਪਾਕਿਸਤਾਨ: ਬਲੋਚਿਸਤਾਨ 'ਚ ਸੁਰੱਖਿਆ ਕਰਮਚਾਰੀਆਂ ਨੂੰ ਲਿਜਾ ਰਹੇ ਟਰੱਕ 'ਚ ਆਤਮਘਾਤੀ ਧਮਾਕਾ
ਤਿੰਨ ਦੀ ਮੌਤ, 23 ਜ਼ਖਮੀ
ਆਸਟ੍ਰੇਲੀਆ ਦੇ ਐੱਸ.ਟੀ.ਈ.ਐੱਮ. ਸੁਪਰਸਟਾਰ ਵਜੋਂ ਚੁਣੀਆਂ ਗਈਆਂ ਤਿੰਨ ਭਾਰਤੀ ਮੂਲ ਦੀਆਂ ਮਹਿਲਾ ਵਿਗਿਆਨੀ - ਰਿਪੋਰਟ
ਮੀਡੀਆ ਰਿਪੋਰਟ 'ਚ ਸਾਂਝੀ ਕੀਤੀ ਗਈ ਇਹ ਜਾਣਕਾਰੀ