ਕੌਮਾਂਤਰੀ
ਲੋੜਵੰਦ ਬੱਚਿਆਂ ਦਾ ਸੁਪਨਾ ਹੋਵੇਗਾ ਪੂਰਾ: ਹੁਣ ਸਿਰਫ਼ 2000 ਡਾਲਰ ’ਚ ਮਿਲੇਗਾ ਕੈਨੇਡਾ ਦਾ ਸਟਡੀ ਵੀਜ਼ਾ
ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਬਿਨ੍ਹਾਂ ਦੇਰ ਕੀਤੇ +911815044888 (ਵਟਸਐਪ) ’ਤੇ ਸੰਪਰਕ ਕਰੋ।
ਪੰਜਾਬੀ ਮੂਲ ਦੀ ਰਿਤੂ ਖੁੱਲਰ ਕੈਨੇਡਾ ਦੇ ਅਲਬਰਟਾ ਅਦਾਲਤ 'ਚ ਚੀਫ਼ ਜਸਟਿਸ ਨਿਯੁਕਤ
ਅਲਬਰਟਾ ਦੇ ਇਤਿਹਾਸ 'ਚ ਕਿਸੇ ਵੀ ਅਦਾਲਤ 'ਚ ਜੱਜ ਬਣਨ ਵਾਲੀ ਪਹਿਲੀ ਦੱਖਣੀ ਏਸ਼ਿਆਈ ਹਨ ਰਿਤੂ ਖੁੱਲਰ
ਭਾਰਤ ਨੇ ਮਾਲਦੀਵ ਨੂੰ ਦਿੱਤੀ 10 ਕਰੋੜ ਡਾਲਰ ਦੀ ਵਿੱਤੀ ਮਦਦ
ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਇਸ ਮਦਦ ਲਈ ਭਾਰਤ ਦਾ ਕੀਤਾ ਧੰਨਵਾਦ
ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਦੁਕਾਨ 'ਤੇ ਹਮਲਾ
ਦੁਕਾਨ ਦੀ ਬੁਰੀ ਤਰ੍ਹਾਂ ਨਾਲ ਕੀਤੀ ਤੋੜ-ਫ਼ੋੜ
ਅਮਰੀਕਾ 'ਚ ਝੀਲ 'ਚ ਡੁੱਬ ਜਾਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
ਲਾਸ਼ਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ
ਏਅਰ ਇੰਡੀਆ ਦਾ ਹਿੱਸਾ ਬਣੇਗੀ ਵਿਸਤਾਰਾ - ਸਿੰਗਾਪੁਰ ਏਅਰਲਾਈਨਜ਼ ਨੇ ਕਿਹਾ
ਵਿਸਤਾਰਾ 'ਚ ਟਾਟਾ ਦੀ 51 ਫ਼ੀਸਦੀ, ਅਤੇ ਸਿੰਗਾਪੁਰ ਏਅਰਲਾਈਨਜ਼ 49 ਫ਼ੀਸਦੀ ਹਿੱਸੇਦਾਰੀ ਹੈ
ਹਫ਼ਤੇ 'ਚ 4 ਦਿਨ ਕੰਮ, 3 ਦਿਨ ਛੁੱਟੀ, ਯੂ.ਕੇ. ਦੀਆਂ 100 ਕੰਪਨੀਆਂ ਨੇ ਸ਼ੁਰੂ ਕੀਤੀ ਇਹ ਪਹਿਲਕਦਮੀ
4 ਦਿਨ ਦਾ ਕੰਮ ਦੱਸਿਆ ਲਾਹੇਵੰਦ, ਦੇਸ਼ 'ਚ ਬਦਲਾਅ ਲਿਆਉਣ ਦੇ ਦਾਅਵੇ
ਅਮਰੀਕਾ ’ਚ ਭਾਰਤੀ ਵਿਦਿਆਰਥੀ ਲੜ ਰਿਹਾ ਜ਼ਿੰਦਗੀ ਦੀ ਜੰਗ, ਵੀਜ਼ੇ ਦੀ ਉਡੀਕ ਕਰ ਰਹੇ ਮਾਪੇ
ਨਿਊਜਰਸੀ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਵਿਦਿਆਰਥੀ ਵਿਨਮਰਾ ਸ਼ਰਮਾ 12 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਘਰ ਜਾ ਰਿਹਾ ਸੀ।
ਸ੍ਰੀਲੰਕਾ ਦੀ ਖੇਤਰੀ ਜਲ ਸੀਮਾ 'ਚ ਸ਼ਿਕਾਰ ਕਰਨ ਦੇ ਦੋਸ਼ ਹੇਠ 24 ਭਾਰਤੀ ਮਛੇਰੇ ਗ੍ਰਿਫ਼ਤਾਰ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਕੇਂਦਰ ਨੂੰ ਪੱਤਰ ਲਿਖ ਸੁਰੱਖਿਅਤ ਰਿਹਾਈ ਦੀ ਕੀਤੀ ਮੰਗ
ਭਾਰਤੀ ਹਵਾਈ ਅੱਡੇ 'ਤੇ ਸਾਬਕਾ ਰੂਸੀ ਮੰਤਰੀ ਗ੍ਰਿਫ਼ਤਾਰ, ਸੈਟੇਲਾਈਟ ਫੋਨ ਰੱਖਣ ਦਾ ਹੈ ਮਾਮਲਾ
64 ਸਾਲਾ ਵਿਕਟਰ ਸੇਮੇਨੋਵ 1998 ਅਤੇ 1999 ਦਰਮਿਆਨ ਰੂਸ ਵਿਚ ਖੇਤੀਬਾੜੀ ਅਤੇ ਖੁਰਾਕ ਮੰਤਰੀ ਸਨ।