ਕੌਮਾਂਤਰੀ
ਆਸਟ੍ਰੇਲੀਆ 'ਚ ਕਤਲ ਕਰਕੇ ਭੱਜਿਆ ਪੰਜਾਬੀ ਦਿੱਲੀ 'ਚ ਗ੍ਰਿਫ਼ਤਾਰ, ਸਿਰ 'ਤੇ ਸੀ 5.3 ਕਰੋੜ ਰੁਪਏ ਦਾ ਇਨਾਮ
ਕਥਿਤ ਤੌਰ 'ਤੇ ਕਤਲ ਕਰਨ ਤੋਂ ਬਾਅਦ ਉਹ ਭਾਰਤ ਭੱਜ ਗਿਆ ਸੀ
ਪੰਜਾਬਣਾਂ ਨੇ ਜਰਮਨੀ 'ਚ ਗੱਡੇ ਝੰਡੇ: ਪੰਜਾਬ ਦੀਆਂ 2 ਧੀਆਂ ਦੀ ਜਰਮਨ ਪੁਲਿਸ ਵਿਚ ਹੋਈ ਚੋਣ
ਸਕੀਆਂ ਭੈਣਾਂ ਹਨ ਕਿਰਨਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ
ਸਾਊਦੀ ਅਰਬ 'ਚ ਬੱਦਲ ਫ਼ਟੇ, ਸਕੂਲ ਵੀ ਬੰਦ ਤੇ ਮੱਕਾ ਨੂੰ ਜਾਂਦੀ ਸੜਕ ਵੀ ਬੰਦ
ਭਾਰੀ ਮੀਂਹ ਕਾਰਨ ਉਡਾਣਾਂ ਵਿੱਚ ਵੀ ਦੇਰੀ ਹੋਈ
ਲੈਫਟੀਨੈਂਟ ਜਨਰਲ ਆਸਿਮ ਮੁਨੀਰ ਹੋਣਗੇ ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ
ਉਹ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ।
ਭਾਰਤੀ ਪ੍ਰਵਾਸੀ ਨੇ ਦੁਬਈ ਵਿੱਚ ਜਿੱਤੀ 2 ਕਰੋੜ ਦੀ ਲਾਟਰੀ
'ਜਿੱਤੀ ਹੋਈ ਰਾਸ਼ੀ ਨਾਲ ਪਰਿਵਾਰ ਦੇ ਸੁਪਨੇ ਕਰਾਂਗੇ ਪੂਰੇ'
ਦੋ ਧਮਾਕਿਆਂ ਨਾਲ ਦਹਿਲਿਆ ਯੇਰੂਸ਼ਲਮ, ਇੱਕ ਦੀ ਮੌਤ, 21 ਜ਼ਖਮੀ
ਵੱਧ ਤੋਂ ਵੱਧ ਜਾਨੀ ਨੁਕਸਾਨ ਪਹੁੰਚਾਉਣ ਲਈ ਵਿਸਫ਼ੋਟਕ ਸਮੱਗਰੀ ਨਾਲ ਕਿੱਲਾਂ ਰੱਖੀਆਂ ਗਈਆਂ ਸਨ
ਅੰਮ੍ਰਿਤਸਰ-ਕੈਨੇਡਾ ਸਿੱਧੀਆਂ ਫ਼ਲਾਈਟਾਂ ਚਲਾਉਣ ਲਈ ਕੈਨੇਡੀਅਨ ਸੰਸਦ ਮੈਂਬਰਾਂ ਨੇ ਏਅਰ ਕੈਨੇਡਾ ਨੂੰ ਲਿਖਿਆ ਪੱਤਰ
ਹਰ ਸਾਲ ਸਫ਼ਰ ਕਰਨ ਵਾਲੇ ਪੰਜ ਲੱਖ ਤੋਂ ਵੱਧ ਯਾਤਰੀਆਂ 'ਚੋਂ ਜ਼ਿਆਦਾਤਰ ਪੰਜਾਬੀ ਹਨ
ਇਜ਼ਰਾਈਲੀ ਫੌਜ ਨੇ ਵੈਸਟ ਬੈਂਕ ਵਿਚ ਨੌਜਵਾਨ ਨੂੰ ਮਾਰੀ ਗੋਲੀ
ਇਸ ਸਾਲ ਪੱਛਮੀ ਬੈਂਕ ਅਤੇ ਪੂਰਬੀ ਯੇਰੂਸ਼ਲਮ ਵਿਚ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਦਰਮਿਆਨ ਹੋਈਆਂ ਝੜਪਾਂ ਵਿਚ 130 ਤੋਂ ਵੱਧ ਫਲਸਤੀਨੀ ਮਾਰੇ ਗਏ।
ਚਾਰ ਅਮਰੀਕੀ ਮਹਿਲਾ ਦਿੱਲੀ ਦੀਆਂ ਸੜਕਾਂ 'ਤੇ ਚਲਾ ਰਹੀਆਂ ਹਨ ਆਟੋ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਔਰਤਾਂ ਆਟੋ ਰਾਹੀਂ ਸ਼ਹਿਰ ਦੀ ਭੀੜ-ਭੜੱਕੇ ਨੂੰ ਦੇਖਣਾ ਪਸੰਦ ਕਰਦੀਆਂ ਹਨ।
ਕੈਨੇਡਾ-ਭਾਰਤ ਹਵਾਬਾਜ਼ੀ ਸਮਝੌਤੇ 'ਚੋਂ ਪੰਜਾਬ ਨੂੰ ਬਾਹਰ ਕਰਨਾ ਅਸਵੀਕਾਰਨਯੋਗ: ਸਿੱਖ ਵਿਸ਼ਵ ਸੰਸਥਾ
ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਸਿੱਖਾਂ ਦੀ ਜ਼ਰੂਰੀ ਮੰਗ ਹੈ।