ਕੌਮਾਂਤਰੀ
ਪੋਲੈਂਡ 'ਚ ਨਸਲੀ ਟਿੱਪਣੀ ਦਾ ਸ਼ਿਕਾਰ ਹੋਇਆ ਭਾਰਤੀ, ਵੀਡੀਓ ਵਾਇਰਲ
ਇਹ ਵੀ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਿਸ ਸ਼ਹਿਰ ਦਾ ਹੈ ਪਰ ਟਵਿਟਰ 'ਤੇ ਲੋਕ ਇਸ 'ਤੇ ਟਿੱਪਣੀ ਕਰ ਰਹੇ ਹਨ ਅਤੇ ਵਾਰਸਾ ਪੁਲਿਸ ਨੂੰ ਟੈਗ ਕਰ ਰਹੇ ਹਨ
Mission Moon ਲਈ ਫਿਰ ਤਿਆਰ ਨਾਸਾ: ਅੱਜ ਚੰਨ ’ਤੇ ਭੇਜੇ ਜਾਣਗੇ 3 ਇਨਸਾਨੀ ਪੁਤਲੇ
ਹੁਣ 65 ਸਾਲ ਬਾਅਦ ਨਾਸਾ ਦੋ ਮਹਿਲਾ ਅਤੇ ਇਕ ਪੁਰਸ਼ ਪੁਤਲੇ ਨੂੰ ਮਿਸ਼ਨ ’ਤੇ ਭੇਜ ਰਹੀ ਹੈ।
ਪਾਇਲਟ ਯੂਨੀਅਨ ਨੇ ਦਿੱਲੀ ਏਅਰਪੋਰਟ 'ਤੇ 800 ਉਡਾਣਾਂ ਕੀਤੀਆਂ ਰੱਦ, ਯਾਤਰੀਆਂ ਵਲੋਂ ਭਾਰੀ ਹੰਗਾਮਾ
ਪਾਇਲਟਾਂ ਨੇ ਤਨਖ਼ਾਹਾਂ ਵਿਚ 5.5 ਫੀਸਦੀ ਵਾਧੇ ਦੀ ਕੀਤੀ ਮੰਗ
ਜਾਨਸਨ ਐਂਡ ਜਾਨਸਨ ਭਰੇਗੀ 323 ਕਰੋੜ ਰੁਪਏ, ਹਜ਼ਾਰਾਂ ਲੋਕਾਂ ਦੀ ਮੌਤ ਦਾ ਦੇਵੇਗੀ ਮੁਆਵਜ਼ਾ
ਜਾਨਸਨ ਐਂਡ ਜਾਨਸਨ ਅਤੇ ਇਸ ਦੇ ਸਹਿਯੋਗੀਆਂ 'ਤੇ ਨਿਊ ਹੈਂਪਸ਼ਾਇਰ ਸਮੇਤ ਕਈ ਸੂਬਿਆਂ ਅਤੇ ਪੀੜਤਾਂ ਦੁਆਰਾ ਮੁਕੱਦਮਾ ਕੀਤਾ ਗਿਆ ਹੈ।
ਮਲੇਸ਼ੀਆ ਦੇ ਸਾਬਕਾ PM ਨਜੀਬ ਰਜ਼ਾਕ ਦੀ ਪਤਨੀ ਰੋਸਮਾ ਮੰਸੂਰ ਨੂੰ ਹੋਈ 10 ਸਾਲ ਦੀ ਜੇਲ੍ਹ
ਰਿਸ਼ਵਤ ਲੈਣ ਦੇ ਲੱਗੇ ਸਨ ਆਰੋਪ
ਕੈਨੇਡਾ ਪਹੁੰਚਣਾ ਭਾਰਤੀ ਵਿਦਿਆਰਥੀਆਂ ਲਈ ਹੋਇਆ ਮਹਿੰਗਾ, ਹਵਾਈ ਟਿਕਟਾਂ ਦੇ ਰੇਟ ਸੁਣ ਕੇ ਰਹਿ ਜਾਓਗੇ ਹੈਰਾਨ
ਹਵਾਈ ਜਹਾਜ਼ ਦੀਆਂ ਟਿਕਟਾਂ ਲੈਣ ਲਈ ਦੇਣੇ ਪੈਣਗੇ ਲੱਖਾਂ ਰੁਪਏ
ਹੜ੍ਹ ਤੋਂ ਬਾਅਦ ਪਾਕਿਸਤਾਨ 'ਚ ਸਿਹਤ ਸੰਕਟ, 24 ਘੰਟਿਆਂ 'ਚ ਆਏ ਡਾਇਰੀਆ ਦੇ 90 ਹਜ਼ਾਰ ਕੇਸ
ਸਭ ਤੋਂ ਪ੍ਰਭਾਵਤ ਸੂਬਿਆਂ ਵਿੱਚੋਂ ਇੱਕ, ਸਿੰਧ ਵਿਖੇ ਪਿਛਲੇ 24 ਘੰਟਿਆਂ ਵਿੱਚ ਦਸਤ ਦੇ 90,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਸਿੱਖਿਆ ਸ਼ਾਸਤਰੀ ਡਾ. ਓਂਕਾਰ ਸਿੰਘ ਬਿੰਦਰਾ ਦਾ ਹੋਇਆ ਦਿਹਾਂਤ, ਪੰਜਾਬੀਆਂ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ
ਪੀ.ਏ.ਯੂ. ਲੁਧਿਆਣਾ ਅਤੇ ਸੰਯੁਕਤ ਰਾਸ਼ਟਰ ਵਿਚ ਲੰਮੇ ਸਮੇਂ ਤੱਕ ਨਿਭਾਈਆਂ ਵਿਲੱਖਣ ਸੇਵਾਵਾਂ
ਕੈਨੇਡਾ ’ਚ ਪੰਜਾਬੀ ਟਰੱਕ ਡਰਾਇਵਰ ਦਾ ਲੱਗਾ ਜੈਕਪਾਟ, ਨਿਕਲੀ 2 ਮਿਲੀਅਨ ਡਾਲਰ ਦੀ ਲਾਟਰੀ
ਕਿਹਾ ਧੀ ਦੀ ਉੱਚ ਸਿੱਖਿਆ 'ਤੇ ਖ਼ਰਚ ਕਰੇਗਾ ਰਕਮ
ਹਸਪਤਾਲ ਵਿਚ ਬੈੱਡ ਨਾ ਮਿਲਣ ਕਾਰਨ ਪੁਰਤਗਾਲ ’ਚ ਗਰਭਵਤੀ ਮਹਿਲਾ ਦੀ ਮੌਤ, ਸਿਹਤ ਮੰਤਰੀ ਨੇ ਦਿੱਤਾ ਅਸਤੀਫ਼ਾ
ਪੁਰਤਗਾਲ ਦੇ ਹਸਪਤਾਲਾਂ ਵਿਚ ਸਟਾਫ ਅਤੇ ਡਾਕਟਰਾਂ ਦੀ ਕਮੀ ਕਾਰਨ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।