ਕੌਮਾਂਤਰੀ
ਪਾਕਿਸਤਾਨੀ ਡਿਪਲੋਮੈਟ ਦੀ ਸ਼ਰਮਨਾਕ ਕਰਤੂਤ, ਸਪੇਨ ’ਚ ਮਹਿਲਾ ਕਰਮਚਾਰੀ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ
ਅਹੁਦੇ ਤੋਂ ਹਟਾ ਕੇ ਮਿਰਜ਼ਾ ਸਲਮਾਨ ਬੇਗ ਨੂੰ ਵਾਪਸ ਬੁਲਾਇਆ ਗਿਆ ਪਾਕਿਸਤਾਨ
ਨੌਜਵਾਨ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਘਟਨਾ ਨੂੰ ਫੇਸਬੁੱਕ 'ਤੇ ਕੀਤਾ ਲਾਈਵ
ਪੁਲਿਸ ਨੇ ਮੁਲਜ਼ਮ ਕੀਤਾ ਕਾਬੂ
15 ਸਾਲ ਪੁਰਾਣਾ Apple iPhone 28 ਲੱਖ 'ਚ ਵਿਕਿਆ ਪਰ ਕਿਉਂ? ਜਾਣੋ ਕੀ ਹੈ ਰਾਜ਼
2007 ’ਚ ਐਪਲ ਕੰਪਨੀ ਨੇ ਕੀਤਾ ਸੀ ਲਾਂਚ
Apple iPhone 14 ਸੀਰੀਜ਼ ਦੀ ਧਮਾਕੇਦਾਰ ਐਂਟਰੀ, ਸ਼ਾਨਦਾਰ ਫੀਚਰਸ ਨਾਲ ਆਏ ਕੰਪਨੀ ਦੇ ਨਵੇਂ ਫ਼ੋਨ
ਸ਼ੁਰੂਆਤੀ ਕੀਮਤ 79,900 ਰੁਪਏ
ਵੇਦਾਂਤ ਪਟੇਲ ਨੇ ਇਤਿਹਾਸ ਰਚਿਆ, ਅਮਰੀਕਾ ਦੇ ਵਿਦੇਸ਼ ਵਿਭਾਗ ’ਚ ਪ੍ਰੈੱਸ ਬ੍ਰੀਫਿੰਗ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣੇ
ਵਿਦੇਸ਼ ਵਿਭਾਗ ਦੀ ਪ੍ਰੈਸ ਕਾਨਫਰੰਸ ਨੂੰ ਆਮ ਤੌਰ 'ਤੇ ਵਿਭਾਗ ਦੇ ਬੁਲਾਰੇ ਨੇਡ ਪ੍ਰਿੰਸ ਦੁਆਰਾ ਸੰਬੋਧਿਤ ਕੀਤਾ ਜਾਂਦਾ ਹੈ ਪਰ ਉਹ ਫਿਲਹਾਲ ਛੁੱਟੀ 'ਤੇ ਹਨ।
ਅਫ਼ਗਾਨਿਸਤਾਨ ’ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 4.4 ਰਹੀ ਤੀਬਰਤਾ
ਇਹ ਝਟਕੇ ਦੁਪਹਿਰ 1.39 ਮਿੰਟ 'ਤੇ ਮਹਿਸੂਸ ਹੋਏ।
ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਬਣੀ ਬ੍ਰਿਟੇਨ ਦੀ ਗ੍ਰਹਿ ਸਕੱਤਰ
42 ਸਾਲਾ ਬ੍ਰੇਵਰਮੈਨ ਆਪਣੀ ਭਾਰਤੀ ਮੂਲ ਦੀ ਸਹਿਯੋਗੀ ਪ੍ਰੀਤੀ ਪਟੇਲ ਦੀ ਥਾਂ ਲਵੇਗੀ।
ਯੂਰਪ ਵਿਚ ਮਹਿੰਗਾਈ ਦਾ ਕਹਿਰ: ਸਰਕਾਰਾਂ ਨੇ ਰਾਹਤ ਪੈਕੇਜਾਂ ਦਾ ਕੀਤਾ ਐਲਾਨ
ਜਰਮਨੀ ਬਜ਼ੁਰਗਾਂ ਨੂੰ ਦੇਵੇਗਾ 24 ਹਜ਼ਾਰ ਰੁਪਏ ਮਹੀਨਾ, ਸਪੇਨ 'ਚ ਲੋਕਾਂ ਨੂੰ ਮਿਲੇਗੀ ਮੁਫ਼ਤ ਰੇਲ ਯਾਤਰਾ
ਕੌਣ ਹੈ ਬਰਤਾਨੀਆਂ ਦੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਲਿਜ਼ ਟ੍ਰੱਸ? ਜਾਣੋ ਉਹਨਾਂ ਨਾਲ ਜੁੜੇ ਅਹਿਮ ਪਹਿਲੂ
ਲਿਜ਼ ਟ੍ਰੱਸ ਦੇ ਜਿੱਤਣ ਨਾਲ ਭਾਰਤ-ਬਰਤਾਨੀਆ ਸੰਬੰਧਾਂ 'ਤੇ ਕੀ ਅਸਰ ਪਵੇਗਾ
ਦੱਖਣੀ ਕੋਰੀਆ ਵਿਚ ਚੱਕਰਵਾਤ: 14 ਲੋਕਾਂ ਦੀ ਮੌਤ, 66000 ਘਰਾਂ ਦੀ ਬੱਤੀ ਗੁੱਲ
ਪ੍ਰਧਾਨ ਮੰਤਰੀ ਹਾਨ ਡੂਕ ਸੂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਨਿਰਦੇਸ਼ ਦਿੱਤੇ ਹਨ।