ਕੌਮਾਂਤਰੀ
5 ਲੱਖ ਪ੍ਰਵਾਸੀਆਂ ਨੂੰ ਮਿਲੇਗਾ ਕੈਨੇਡਾ ਦਾ ਵੀਜ਼ਾ, ਸਰਕਾਰ ਨੇ ਸ਼ੁਰੂ ਕੀਤਾ Short Term ਕੋਰਸ, ਕਰੋ ਅਪਲਾਈ
ਉਮਰ ਅਤੇ ਗੈਪ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਨੋਬਲ ਪੁਰਸਕਾਰ ਜੇਤੂ ਭਾਰਤੀ ਮੂਲ ਦੇ ਵਿਗਿਆਨੀ ਨੂੰ ਮਿਲਿਆ ਬ੍ਰਿਟੇਨ ਦੇ 'ਆਰਡਰ ਆਫ਼ ਮੈਰਿਟ' ਦਾ ਸਨਮਾਨ
ਭਾਰਤੀ ਮੂਲ ਦੇ ਬ੍ਰਿਟਿਸ਼ ਵਿਗਿਆਨੀ ਨੂੰ ਮਿਲਿਆ ਵੱਡਾ ਸਨਮਾਨ, ਇੰਗਲੈਂਡ ਦੇ ਨਵੇਂ ਮਹਾਰਾਜਾ ਨੇ ਸੌਂਪਿਆ 'ਆਰਡਰ ਆਫ਼ ਮੈਰਿਟ'
ਆਸਟ੍ਰੇਲੀਆਈ ਕਰੂਜ਼ 'ਤੇ ਸਵਾਰ 800 ਯਾਤਰੀ ਪਾਏ ਗਏ ਕੋਰੋਨਾ ਪਾਜ਼ੇਟਿਵ, ਅਧਿਕਾਰੀਆਂ ਨੇ ਜਹਾਜ਼ ਨੂੰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਰੋਕਿਆ
ਜ਼ਹਾਜ ’ਤੇ ਕੁੱਲ 4,600 ਯਾਤਰੀ ਸਨ ਸਵਾਰ
ਅਮਰੀਕਾ ਨੇ ਮੁਦਰਾ ਨਿਗਰਾਨੀ ਸੂਚੀ ਤੋਂ ਭਾਰਤ ਨੂੰ ਹਟਾਇਆ, ਚੀਨ ਨੂੰ ਵੀ ਦਿੱਤਾ ਝਟਕਾ
ਭਾਰਤ ਪਿਛਲੇ ਦੋ ਸਾਲਾਂ ਤੋਂ ਇਸ ਸੂਚੀ ਵਿਚ ਸ਼ਾਮਲ ਸੀ।
ਬਲਾਤਕਾਰ ਦੇ ਦੋਸ਼ ਤਹਿਤ ਹਾਲੀਵੁੱਡ ਫ਼ਿਲਮ ਨਿਰਮਾਤਾ ਪਾਲ ਹੈਗਿਸ ਨੂੰ ਹੋਇਆ 75 ਲੱਖ ਡਾਲਰ ਦਾ ਹਰਜਾਨਾ
ਬਲਾਤਕਾਰ ਦੇ ਦੋਸ਼ ਹੇਠ ਹਾਲੀਵੁੱਡ ਫ਼ਿਲਮਸਾਜ਼, ਹਰਜਾਨੇ ਵਜੋਂ ਦੇਣੇ ਪੈਣਗੇ 75 ਲੱਖ ਡਾਲਰ
ਸਿੰਗਾਪੁਰ 'ਚ ਕੈਸੀਨੋ 'ਚ ਟੋਕਨ ਚੋਰੀ ਕਰਨ 'ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਪੰਜ ਹਫ਼ਤਿਆਂ ਦੀ ਜੇਲ੍ਹ
ਸਿੰਗਾਪੁਰ 'ਚ ਭਾਰਤੀ ਵਿਅਕਤੀ ਨੂੰ ਜੇਲ੍ਹ, ਕੈਸੀਨੋ 'ਚ ਟੋਕਨ ਕਰਦਾ ਸੀ ਚੋਰੀ
ਉਚੇਰੀ ਪੜ੍ਹਾਈ ਲਈ ਆਸਟ੍ਰੇਲੀਆ ਗਏ ਮਾਪਿਆਂ ਦੇ ਇਕਲੌਤੇ ਕਮਾਊ ਪੁੱਤ ਦੀ ਹੋਈ ਮੌਤ
ਵਿਕਟੋਰੀਆ 'ਚ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ ਸੀ ਕਾਰ
ਮੈਕਸੀਕੋ 'ਚ ਬਾਰ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ, 9 ਲੋਕਾਂ ਦੀ ਹੋਈ ਮੌਤ
ਦੋ ਲੋਕ ਗੰਭੀਰ ਜ਼ਖਮੀ
ਅਮਰੀਕਾ: ਭਾਰਤੀ ਮੂਲ ਦੀ ਨਬੀਲਾ ਸਈਦ ਨੇ ਰਚਿਆ ਇਤਿਹਾਸ
ਇਲੀਨੋਇਸ ਜਨਰਲ ਅਸੈਂਬਲੀ ਲਈ ਚੁਣੀ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਮੈਂਬਰ ਬਣੀ
2023 ਦੇ ਮੱਧ ਤੱਕ ਅਮਰੀਕੀ ਵੀਜ਼ਾ ਨਿਪਟਾਰਾ ਸਮਾਂ ਘਟਣ ਦੀ ਸੰਭਾਵਨਾ
ਅਧਿਕਾਰੀ ਨੇ ਕਿਹਾ, “ਅਮਰੀਕਾ ਲਈ ਭਾਰਤ (ਵੀਜ਼ਾ ਜਾਰੀ ਕਰਨ ਦੇ ਮਾਮਲੇ ਵਿਚ) ਨੰਬਰ ਇਕ ਤਰਜੀਹ ਹੈ"।