ਕੌਮਾਂਤਰੀ
ਚੀਨ ਨੂੰ ਦੱਸੇ ਗਏ ਭਾਰਤੀ ਵਿਦਿਆਰਥੀਆਂ ਲਈ ਭਾਰਤ ਵਿਚ ਕੰਮ ਨਾਲ ਸਬੰਧਤ ਨਵੇਂ ਨਿਯਮ
ਭਾਰਤੀ ਦੂਤਾਵਾਸ ਨੇ 10 ਸਤੰਬਰ ਨੂੰ ਭਾਰਤ ਵਿਚ ਡਾਕਟਰੀ ਯੋਗਤਾ ਲਈ ਸਖ਼ਤ ਨਿਯਮਾਂ ਦੀ ਰੂਪਰੇਖਾ ਦਿੰਦੇ ਹੋਏ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ
ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਨੇੜੇ ਸਥਿਤ ਇੱਕ 35 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ
ਪ੍ਰਾਪਤ ਤਸਵੀਰਾਂ 'ਚ ਇਮਾਰਤ ਅੱਗ ਅਤੇ ਧੂਏਂ ਦੇ ਕਾਲ਼ੇ ਬੱਦਲਾਂ ਨਾਲ ਘਿਰੀ ਦਿਖਾਈ ਦਿੰਦੀ ਸੀ
5 ਸਾਲ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੜ ਖੁੱਲ੍ਹੇਗਾ ਹਾਂਗਕਾਂਗ ਦਾ ਇਕਲੌਤਾ ਗੁਰਦੁਆਰਾ ਸਾਹਿਬ
230 ਮਿਲੀਅਨ HK ਡਾਲਰ ਦੇ ਨਵਨਿਰਮਾਣ ਕਾਰਜਾਂ ਤੋਂ ਬਾਅਦ ਹੋਵੇਗਾ ਉਦਘਾਟਨ
ਸਿੱਖ ਖੋਜਕਾਰ ਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਅਮਰਦੀਪ ਸਿੰਘ 'ਦਿ ਗੁਰੂ ਨਾਨਕ ਇੰਟਰਫੇਥ ਪ੍ਰਾਈਜ਼' ਨਾਲ ਸਨਮਾਨਿਤ
ਹੌਫ਼ਸਟ੍ਰਾ ਯੂਨੀਵਰਸਿਟੀ ਵੱਲੋਂ ਦਿੱਤੀ ਜਾਵੇਗੀ ਕਰੀਬ 41 ਲੱਖ ਰੁਪਏ ਦੀ ਇਨਾਮੀ ਰਾਸ਼ੀ
ਇਰਾਕ: ਭਿਆਨਕ ਅੱਗ ਲੱਗਣ ਕਾਰਨ ਢਹਿ ਢੇਰੀ ਹੋਈ ਇਮਾਰਤ, ਦਰਜਨਾਂ ਜ਼ਖ਼ਮੀ
ਇਸ ਹਾਦਸੇ 'ਚ ਕਿਸੇ ਦੇ ਮਾਰੇ ਜਾਣ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ।
ਟਵਿਟਰ ਤੋਂ ਬਾਅਦ ਹੁਣ ਮੈਟਾ 'ਚ 'ਹਜ਼ਾਰਾਂ' ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ
'ਦਿ ਵਾਲ ਸਟਰੀਟ ਜਰਨਲ' ਦੀ ਰਿਪੋਰਟ ਮੁਤਾਬਕ ਹਜ਼ਾਰਾਂ ਕਰਮਚਾਰੀਆਂ ਨੂੰ ਮੈਟਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।
ਟਵਿਟਰ ਦੇ ਬਲੂ ਟਿੱਕ 'ਤੇ ਸਾਈਬਰ ਠੱਗਾਂ ਦਾ ਖਤਰਾ: ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੀ ਐਡਵਾਇਜ਼ਰੀ
ਲੋਕਾਂ ਨੂੰ ਟਵਿੱਟਰ ਅਕਾਊਂਟ ਉੱਤੇ ਬਲੂ ਟਿਕ ਦੇ ਨਾਂ 'ਤੇ ਕਲਿੱਕ ਲਿੰਕ ਭੇਜੇ ਜਾ ਰਹੇ ਹਨ
ਤਨਜ਼ਾਨੀਆ ਵਿੱਚ ਵੱਡਾ ਜਹਾਜ਼ ਹਾਦਸਾ, ਲੈਂਡਿੰਗ ਦੌਰਾਨ ਝੀਲ ‘ਚ ਡਿੱਗਿਆ ਯਾਤਰੀਆਂ ਨਾਲ ਭਰਿਆ ਜਹਾਜ਼
ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਆਉਣੀ ਬਾਕੀ ਹੈ।
ਅਮਰੀਕਾ: ਫਿਲਾਡੇਲਫੀਆ 'ਚ ਹੋਈ ਅੰਨ੍ਹੇਵਾਹ ਫ਼ਾਇਰਿੰਗ, 9 ਲੋਕਾਂ ਨੂੰ ਲੱਗੀ ਗੋਲੀ, 2 ਦੀ ਹਾਲਤ ਗੰਭੀਰ
ਕਿਉਂ ਵਾਪਰੀ ਘਟਨਾ? ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ
T-20 World Cup ਖੇਡਣ ਗਏ ਸ੍ਰੀਲੰਕਾ ਦੇ ਬੱਲੇਬਾਜ਼ Danushka Gunathilaka ਨੂੰ ਆਸਟ੍ਰੇਲੀਆ ’ਚ ਕੀਤਾ ਗਿਆ ਗ੍ਰਿਫ਼ਤਾਰ
ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੇ ਲੱਗੇ ਇਲਜ਼ਾਮ