ਕੌਮਾਂਤਰੀ
ਰਾਸ਼ਟਰਮੰਡਲ ਖੇਡਾਂ: 1998 ਤੋਂ ਹੁਣ ਤੱਕ ਭਾਰਤ ਦੇ ਪ੍ਰਦਰਸ਼ਨ ’ਤੇ ਇੱਕ ਨਜ਼ਰ
ਸਾਲ 2010 ਦੀਆਂ ਰਾਸ਼ਟਰਮੰਡਲ ਖੇਡਾਂ ਭਾਰਤ ਲਈ ਬਹੁਤ ਸਫਲ ਮੰਨੀਆਂ ਗਈਆਂ ਹਨ ਜਿੱਥੇ ਦੇਸ਼ ਨੂੰ ਕੁੱਲ 101 ਤਮਗੇ ਮਿਲੇ ਸਨ।
ਕੈਨੇਡਾ ਦੀ PR ਲਈ ਅਪਣੇ ਖੇਤਰੀ (Regional) ਇਲਾਕਿਆਂ 'ਚ ਅਪਲਾਈ ਕਰਨਾ ਹੀ ਸਹੀ Option, ਜਾਣੋ ਕਿਉਂ
IELTS 'ਚੋਂ ਵੀ ਵੱਧ ਬੈਂਡ ਦੀ ਲੋੜ ਨਹੀਂ
ਅਫ਼ਗ਼ਾਨਿਸਤਾਨ ਤੋਂ ਪਰਤੇ ਸਿੱਖਾਂ ਨੇ ਬਿਆਨਿਆਂ ਦਰਦ, ਪੜ੍ਹੋ ਕਿਸ ਤਰ੍ਹਾਂ ਬਤੀਤ ਕਰਦੇ ਸਨ ਜ਼ਿੰਦਗੀ
'ਘਰੋਂ ਬਾਹਰ ਨਿਕਲਣ ਤੋਂ ਪਹਿਲਾਂ 10 ਵਾਰ ਸੋਚਣਾ ਪੈਂਦਾ ਸੀ'
ਬਿਜਲੀ ਡਿੱਗਣ ਕਾਰਨ ਕਿਊਬਾ ਦੇ ਤੇਲ ਡਿਪੂ 'ਚ ਲੱਗੀ ਭਿਆਨਕ ਅੱਗ, 80 ਜ਼ਖਮੀ, 17 ਲਾਪਤਾ
ਇਹ ਅੱਗ ਸ਼ੁੱਕਰਵਾਰ ਰਾਤ ਨੂੰ ਆਏ ਤੂਫਾਨ ਦੌਰਾਨ ਲੱਗੀ
ਇਕ ਸਾਲ ਹੋਰ ਝੱਲਣਾ ਪਵੇਗਾ ਆਰਥਿਕ ਸੰਕਟ : ਰਾਨਿਲ ਵਿਕਰਮਸਿੰਘੇ
ਸੰਕਟ ਵਿੱਚ ਘਿਰੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਵੱਖਰੇ ਢੰਗ ਨਾਲ ਸੋਚਣਾ ਪਵੇਗਾ
ਅਮਰੀਕਾ 'ਚ ਵਾਪਰਿਆ ਦਿਲ ਕੰਬਾਊ ਹਾਦਸਾ, ਇਕ ਘਰ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ 10 ਲੋਕ
ਮ੍ਰਿਤਕਾਂ 'ਚ ਤਿੰਨ ਬੱਚੇ ਵੀ ਸ਼ਾਮਲ
ਥਾਈਲੈਂਡ 'ਚ ਵਾਪਰਿਆ ਦਰਦਨਾਕ ਹਾਦਸਾ, ਨਾਈਟ ਕਲੱਬ 'ਚ ਲੱਗੀ ਅੱਗ, 14 ਦੀ ਹੋਈ ਮੌਤ
30 ਲੋਕ ਬੁਰੀ ਤਰ੍ਹਾਂ ਝੁਲਸੇ
ਆਸਟ੍ਰੇਲੀਆ 'ਚ ਹਿਜਾਬ ਪਾਉਣ ਵਾਲੀ ਪਹਿਲੀ ਸੈਨੇਟਰ ਬਣੀ ਅਫ਼ਗਾਨਿਸਤਾਨ ਦੀ ਫਾਤਿਮਾ
ਉਹ ਆਸਟ੍ਰੇਲੀਅਨ ਲੇਬਰ ਪਾਰਟੀ ਦੀ ਮੈਂਬਰ ਹੈ।
ਕੈਨੇਡਾ ਸਰਕਾਰ ਨੇ ਸਭ ਤੋਂ ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ਕੀਤੀ ਜਾਰੀ, 9 ਪੰਜਾਬੀ ਨੌਜਵਾਨ ਸ਼ਾਮਲ
ਗੋਲਡੀ ਬਰਾੜ ਤੇ ਲਖਬੀਰ ਦਾ ਨਾਂ ਸ਼ਾਮਲ ਨਹੀਂ
ਮਹਾਰਾਣੀ ਐਲਿਜ਼ਾਬੈਥ-II ਨੂੰ ‘ਮਾਰਨ’ ਲਈ ਵਿੰਡਸਰ ਕੈਸਲ ’ਚ ਦਾਖਲ ਹੋਣ ਵਾਲੇ ਨੌਜਵਾਨ ’ਤੇ ਲੱਗਿਆ ਦੇਸ਼ਧ੍ਰੋਹ ਦਾ ਦੋਸ਼
ਸਾਊਥੈਂਪਟਨ ਦੇ ਵਸਨੀਕ ਜਸਵੰਤ ਸਿੰਘ ਚੈਲ 'ਤੇ ਜਾਨਲੇਵਾ ਹਥਿਆਰ ਰੱਖਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ।