ਕੌਮਾਂਤਰੀ
ਟਵਿਟਰ ਤੋਂ ਬਾਅਦ ਹੁਣ ਫੇਸਬੁੱਕ ਕਰੇਗੀ ਛਾਂਟੀ, ਕੱਢੇਗਾ 11000 ਕਰਮਚਾਰੀ, ਜਾਣੋ ਕਾਰਨ?
ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਵੱਡੇ ਪੱਧਰ 'ਤੇ ਛਾਂਟੀ ਸ਼ੁਰੂ ਕਰ ਦਿੱਤੀ ਹੈ
ਕਰ ਲਓ ਗੱਲ: ਸਕੂਲ ਦੀ ਬਜਾਏ ਦੂਜੇ ਸੂਬੇ ਵਿੱਚ ਬੱਸ ਲੈ ਗਿਆ ਡਰਾਈਵਰ, ਰੌਲਾ ਪਾਉਂਦੇ ਰਹੇ ਵਿਦਿਆਰਥੀ
ਜੀਪੀਐਸ ਵਿੱਚ ਗਲਤ ਪਤਾ ਸੈੱਟ ਪਾਉਣ ਨਾਲ ਵਾਪਰੀ ਘਟਨਾ
ਟੈਲੀਮਾਰਕੀਟਿੰਗ ਧੋਖਾਧੜੀ ਲਈ ਟੈਕਸਾਸ ਦੀ ਅਦਾਲਤ ਨੇ ਭਾਰਤੀ ਨਾਗਰਿਕ ਨੂੰ ਸੁਣਾਈ ਪੰਜ ਸਾਲ ਦੀ ਸਜ਼ਾ
ਵਸੀਮ ਮਕਨੋਜੀਆ ਨੂੰ 13 ਸਤੰਬਰ, 2021 ਨੂੰ ਦੋਸ਼ੀ ਮੰਨਿਆ ਗਿਆ
ਅਮਰੀਕਾ ਮਿਡ-ਟਰਮ ਚੋਣ: ਭਾਰਤੀ ਮੂਲ ਦੀ ਅਰੁਣਾ ਮਿਲਰ ਬਣੀ ਮੈਰੀਲੈਂਡ ਦੀ ਲੈਫਟੀਨੈਂਟ ਗਵਰਨਰ
58 ਸਾਲਾ ਅਰੁਣਾ ਡੈਮੋਕ੍ਰੇਟਿਕ ਪਾਰਟੀ ਦੀ ਹੈ
ਭਾਰਤੀ-ਅਮਰੀਕਾ ਮਹਿਲਾ ਪ੍ਰੋਫੈਸਰ ਨੂੰ ਮਿਲਿਆ ‘ਐਮਾਜ਼ਾਨ ਖੋਜ ਐਵਾਰਡ’
ਪ੍ਰਭਾਕਰ ਇਸ ਸਮੇਂ ਨੈਸ਼ਨਲ ਸਾਇੰਸ ਫਾਊਂਡੇਸ਼ਨ ਵਿੱਚ ਪ੍ਰੋਗਰਾਮ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ।
ਨਿਊਜ਼ੀਲੈਂਡ ਦੀ ਮਸਜਿਦ 'ਚ ਅੰਨ੍ਹੇਵਾਹ ਗੋਲੀਬਾਰੀ ਕਰਕੇ 51 ਲੋਕਾਂ ਦਾ ਕਤਲ ਕਰਨ ਵਾਲੇ ਵਿਅਕਤੀ ਵੱਲੋਂ ਅਪੀਲ ਦਾਇਰ
ਅਦਾਲਤ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਦੀ ਤਰੀਕ ਅਜੇ ਤੈਅ ਹੋਣੀ ਬਾਕੀ ਹੈ।
ਕੈਨੇਡਾ ਵਿਚ ਸਾਲ 2021 ਦੌਰਾਨ ਇਕ ਲੱਖ ਭਾਰਤੀਆਂ ਨੂੰ ਮਿਲੀ PR
ਸਾਲ 2023-25 ਦੌਰਾਨ 5 ਲੱਖ ਪਰਵਾਸੀਆਂ ਨੂੰ PR ਦੇਣ ਦੀ ਯੋਜਨਾ ਬਣਾ ਰਿਹਾ ਕੈਨੇਡਾ
ਟਵਿੱਟਰ ’ਤੇ ਨਾਂ ਬਦਲਣ ਉੱਤੇ ਹਟੇਗਾ ‘ਬਲੂ ਟਿੱਕ’
ਮਸਕ ਨੇ ਮਗਰੋਂ ਟਵੀਟ ਕਰ ਕੇ ਕਿਹਾ ਕਿ ‘ਟਵਿੱਟਰ ਨੂੰ ਦੁਨੀਆ ਦਾ ਜਾਣਕਾਰੀ ਦਾ ਸਭ ਤੋਂ ਸਟੀਕ ਸਰੋਤ ਬਣਾਉਣ ਦੀ ਲੋੜ ਹੈ। ਇਹੀ ਸਾਡਾ ਮਿਸ਼ਨ ਹੈ।’
ਦੁਬਈ: ਬੁਰਜ ਖਲੀਫਾ ਨੇੜੇ 35 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ
ਜਾਨੀ ਤੇ ਮਾਲੀ ਨੁਕਸਾਨ ਦੀ ਨਹੀਂ ਹੈ ਕੋਈ ਖਬਰ
ਥਾਈਲੈਂਡ ਦੀ 'ਫ਼ਲੋਟਿੰਗ ਟ੍ਰੇਨ' ਲਈ ਭਾਰੀ ਭੀੜ, ਨਵੇਂ ਸਾਲ ਤੱਕ ਦੀਆਂ ਟਿਕਟਾਂ ਹੁਣੇ ਤੋਂ ਬੁੱਕ
ਬੜੀ ਪ੍ਰਸਿੱਧ ਹੈ ਥਾਈਲੈਂਡ ਦੀ 'ਫ਼ਲੋਟਿੰਗ ਟ੍ਰੇਨ', ਨਵੇਂ ਸਾਲ ਤੱਕ ਦੀਆਂ ਟਿਕਟਾਂ ਹੁਣੇ ਤੋਂ ਬੁੱਕ