ਕੌਮਾਂਤਰੀ
ਜੋਅ ਬਾਈਡਨ ਨੇ ਭਾਰਤੀ ਮੂਲ ਦੀ ਅਰਾਤੀ ਪ੍ਰਭਾਕਰ ਨੂੰ ਵਿਗਿਆਨਕ ਸਲਾਹਕਾਰ ਵਜੋਂ ਕੀਤਾ ਨਾਮਜ਼ਦ
ਜੇਕਰ ਇਸ ਪ੍ਰਸਤਾਵ ਨੂੰ ਸੈਨੇਟ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਓਐਸਟੀਪੀ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਣ ਵਾਲੀ ਡਾ. ਅਰਾਤੀ ਪ੍ਰਭਾਕਰ ਪਹਿਲੀ ਮਹਿਲਾ ਹੋਵੇਗੀ।
ਚੀਨ ਅਤੇ ਫਰਾਂਸ ਸਮੇਤ ਹੋਰ ਕਈ ਦੇਸ਼ਾਂ 'ਚ ਵੀ ਹਨ 'ਅਗਨੀਪਥ' ਵਰਗੀਆਂ ਯੋਜਨਾਵਾਂ, ਪੜ੍ਹੋ ਪੂਰੀ ਜਾਣਕਾਰੀ
ਅਮਰੀਕਾ 'ਚ ਮਰਜ਼ੀ ਨਾਲ ਬਣ ਸਕਦੇ ਹਾਂ ਫ਼ੌਜੀ, ਇਜ਼ਰਾਇਲੀ ਫ਼ੌਜ 'ਚ 32 ਮਹੀਨੇ ਦੀ ਸਰਵਿਸ ਲਾਜ਼ਮੀ
ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੱਡਾ ਹਾਦਸਾ, ਜਹਾਜ਼ ਨੂੰ ਲੱਗੀ ਭਿਆਨਕ ਅੱਗ
ਲੈਂਡਿੰਗ ਗੇਅਰ ਟੁੱਟਣ ਕਾਰਨ ਜਹਾਜ਼ ਨੂੰ ਲੱਗੀ ਅੱਗ
ਹੁਣ ਆਸਾਨੀ ਨਾਲ ਮਿਲੇਗਾ UK ਦਾ ਸਟੂਡੈਂਟ ਵੀਜ਼ਾ, ਬਿਨ੍ਹਾਂ ਆਈਲੈਟਸ ਤੇ ਗੈਪ ਵਾਲੇ ਵਿਦਿਆਰਥੀ ਵੀ ਕਰੋ ਅਪਲਾਈ
ਪੜ੍ਹਾਈ ਪੂਰੀ ਹੋਣ ਉਪਰੰਤ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਵਿਚ ਵੀ ਸਹਾਇਤਾ ਕੀਤੀ ਜਾਵੇਗੀ। ਜਲਦ ਤੋਂ ਜਲਦ 95019-55501 ’ਤੇ ਸੰਪਰਕ ਕਰੋ।
ਅਫ਼ਗ਼ਾਨਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 255 ਲੋਕਾਂ ਦੀ ਗਈ ਜਾਨ
ਕਈ ਲੋਕ ਹੋਏ ਜ਼ਖ਼ਮੀ
ਰੂਸੀ ਪੱਤਰਕਾਰ ਨੇ ਯੂਕਰੇਨੀ ਬੱਚਿਆਂ ਲਈ ਵੇਚਿਆ ਅਪਣਾ ਨੋਬਲ ਪੁਰਸਕਾਰ
ਨਿਲਾਮੀ ਤੋਂ ਮਿਲੀ 103.5 ਮਿਲੀਅਨ ਡਾਲਰ ਦੀ ਰਾਸ਼ੀ ਦਾਨ ਕਰਨ ਦਾ ਕੀਤਾ ਐਲਾਨ
ਅਮਰੀਕੀ ਏਅਰ ਫੋਰਸ 'ਚ ਭਰਤੀ ਹੋਇਆ ਪੰਜਾਬ ਦਾ ਚਮਨਪ੍ਰੀਤ ਸਿੰਘ ਮੰਡਾ
ਚਮਨਪ੍ਰੀਤ ਸਿੰਘ ਮੰਡਾ ਸੈਕਿੰਡ ਲੈਫਟੀਨੈਂਟ ਵਜੋਂ ਸ਼ੁਰੂ ਕਰਨਗੇ ਪਾਇਲਟ ਦੀ ਸਿਖਲਾਈ
ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਦੀ ਮਦਦ ਲਈ ਅੱਗੇ ਆਇਆ ਆਸਟ੍ਰੇਲੀਆ, ਦੇਵੇਗਾ 5 ਕਰੋੜ ਡਾਲਰ
ਵਿੱਤੀ ਸਹਾਇਤਾ ਦੇ ਰੂਪ ਵਿਚ ਦੇਵੇਗਾ 5 ਕਰੋੜ ਆਸਟ੍ਰੇਲੀਅਨ ਡਾਲਰ
ਪੂਰੀ ਦੁਨੀਆ 'ਚ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ, ਵੱਡੀਆਂ ਵੈੱਬਸਾਈਟਸ ਹੋਈਆਂ ਡਾਊਨ, Cloudflare ਨੇ ਕੱਢਿਆ ਹੱਲ
ਦਿਖਾ ਰਹੀਆਂ ਸਨ '500 Error' ਦਾ ਮੈਸੇਜ
ਇਟਲੀ ’ਚ ਭਾਰਤੀ ਲਵਪ੍ਰੀਤ ਸਿੰਘ ਸਿਟੀ ਕੌਂਸਲ ਦਾ ਸਲਾਹਕਾਰ ਨਿਯੁਕਤ
ਲਵਪ੍ਰੀਤ ਸਿੰਘ ਪਹਿਲਾ ਭਾਰਤੀ ਹੈ, ਜਿਸ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਰਿਕਾਰਡ ਸਥਾਪਤ ਕੀਤਾ।