ਕੌਮਾਂਤਰੀ
ਕੈਨੇਡਾ ’ਚ ਵੱਧ ਰਹੇ ਗੰਨ ਕਲਚਰ ‘ਤੇ ਨਕੇਲ ਕਸੇਗੀ ਟਰੂਡੋ ਸਰਕਾਰ, ਦੇਸ਼ ਵਿਚ ਹੈਂਡਗੰਨਾਂ ਦੀ ਵਿਕਰੀ ’ਤੇ ਲਗਾਈ ਪਾਬੰਦੀ
ਕੈਨੇਡੀਅਨਾਂ ਨੂੰ ਆਪਣੇ ਘਰਾਂ, ਸਕੂਲਾਂ ਅਤੇ ਧਾਰਮਿਕ ਸਥਾਨਾਂ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ
ਅਮਰੀਕਾ ਦੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਲੱਗੀਆਂ ਦੀਵਾਲੀ ਦੀਆਂ ਰੌਣਕਾਂ
ਦੀਵਾਲੀ ਇੱਕ ਵਿਸ਼ਵਵਿਆਪੀ ਤਿਉਹਾਰ ਹੈ- ਕਮਲਾ ਹੈਰਿਸ
ਹੁਣ ਨਿਊਯਾਰਕ ਵਿਚ ਵੀ ਮਨਾਈ ਜਾਵੇਗੀ ਦੀਵਾਲੀ, ਮੇਅਰ ਐਰਿਕ ਐਡਮਜ਼ ਨੇ ਕੀਤਾ ਐਲਾਨ
ਨਿਊਯਾਰਕ ਵਿਚ ਅਗਲੇ ਸਾਲ ਤੋਂ ਦੀਵਾਲੀ ਮੌਕੇ ਹੋਵੇਗੀ ਸਕੂਲਾਂ 'ਚ ਛੁੱਟੀ
ਇਟਲੀ 'ਚ ਬਣੀ ਨਵੀਂ ਸਰਕਾਰ, Giorgia Meloni ਬਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
ਇਟਲੀ ਵਿੱਚ 1945 ਤੋਂ ਬਾਅਦ ਹੁਣ ਤੱਕ 77 ਸਾਲਾਂ ਵਿੱਚ 70ਵੀਂ ਵਾਰ ਸਰਕਾਰ ਬਦਲੀ ਹੈ
ਹੁਣ ਚੋਣ ਨਹੀਂ ਲੜ ਸਕਣਗੇ ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ, ਚੋਣ ਕਮਿਸ਼ਨ ਨੇ ਅਯੋਗ ਕਰਾਰਿਆ
ਇਮਰਾਨ 'ਤੇ ਦੋਸ਼ ਸੀ ਕਿ ਉਹ ਪੀਐਮ ਦੇ ਦੌਰਾਨ ਮਿਲੇ ਤੋਹਫ਼ਿਆਂ ਨਾਲ ਜੁੜੀ ਜਾਣਕਾਰੀ ਨੂੰ ਛੁਪਾਉਣ ਅਤੇ ਤੋਸ਼ਖਾਨੇ 'ਚੋਂ ਕੁਝ ਬਾਹਰ ਵੇਚਣ ਦਾ ਦੋਸ਼ ਸੀ।
ਮੌਬ ਲਿੰਚਿੰਗ ਦਾ ਡਰ - ਬਚਾਅ ਲਈ 'ਚੋਰ' ਨੇ ਪੁਲਿਸ ਨੂੰ ਫ਼ੋਨ ਕਰਕੇ ਮੰਗੀ ਮਦਦ
ਪੁਲਿਸ ਅਨੁਸਾਰ ਚੋਰ ਨੂੰ ਲੱਗਿਆ ਕਿ ਜੇਕਰ ਉਹ ਖੁਦ ਦੁਕਾਨ ਤੋਂ ਬਾਹਰ ਨਿੱਕਲਿਆ ਤਾਂ ਭੀੜ ਉਸ ਦੀ ਕੁੱਟਮਾਰ ਕਰੇਗੀ
ਕੋਲੰਬੀਆ ਨੇ ਦੁਨੀਆ ਦੀ ਸਭ ਤੋਂ ਵੱਡੀ ਕਲਾਸ ਲਗਾ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ
3119 ਵਿਦਿਆਰਥੀਆਂ ਨੇ ਇਕੱਠੇ 45 ਮਿੰਟ ਲਈ ਲਗਾਈ ਸਾਫ਼ਟਵੇਅਰ ਦੀ ਕਲਾਸ
ਕੈਨੇਡਾ 'ਚ ਇਕ ਵਿਅਕਤੀ ਨੇ ਕੀਤਾ ਆਪਣੇ ਪੁੱਤ ਤੇ ਧੀ ਦਾ ਕਤਲ
ਪੁਲਿਸ ਕਾਂਸਟੇਬਲ ਏਰਿਕਾ ਲੈਂਡਰੀ ਨੇ ਕਿਹਾ ਕਿ ਜਾਂਚਕਰਤਾ ਇਸ ਧਾਰਨਾ 'ਤੇ ਕੰਮ ਕਰ ਰਹੇ ਹਨ ਕਿ ਬੱਚਿਆਂ ਦੀ ਮੌਤ ਘਰੇਲੂ ਹਿੰਸਾ ਦੇ ਨਤੀਜੇ ਵਜੋਂ ਹੋਈ ਹੈ
ਜੇ ਟਵਿੱਟਰ ਦੀ ਕਮਾਨ ਐਲਨ ਮਸਕ ਦੇ ਹੱਥ ਆਈ, ਤਾਂ 75 ਫ਼ੀਸਦੀ ਮੁਲਾਜ਼ਮਾਂ ਦੀ ਹੋਵੇਗੀ ਛਾਂਟੀ
ਅਜਿਹਾ ਦਾਅਵਾ ਵਾਸ਼ਿੰਗਟਨ ਪੋਸਟ ਵਿੱਚ ਪ੍ਰਕਾਸ਼ਿਤ ਇੱਕ ਖਬਰ ਵਿੱਚ ਕੀਤਾ ਗਿਆ ਹੈ।
ਮਰਹੂਮ ਸਿੱਧੂ ਮੂਸੇਵਾਲਾ ਦੀ ਯਾਦ 'ਚ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਲਗਾਇਆ ਰੁੱਖ
ਕਿਹਾ- ਸਿੱਧੂ ਦੀ ਵਿਰਾਸਤ ਸਾਡੇ ਸ਼ਹਿਰ ਵਿਚ ਜਿਉਂਦੀ ਰਹੇਗੀ