ਕੌਮਾਂਤਰੀ
ਇਤਿਹਾਸ ’ਚ ਪਹਿਲੀ ਵਾਰ! ਡਰੱਗ ਟਰਾਇਲ ’ਚ ਠੀਕ ਹੋਇਆ ਸਾਰੇ ਮਰੀਜ਼ਾਂ ਦਾ ਕੈਂਸਰ, ਡਾਕਟਰ ਵੀ ਹੋਏ ਹੈਰਾਨ
ਉਹਨਾਂ ਨੂੰ 6 ਮਹੀਨੇ ਤੱਕ Dostarlimab ਨਾਂ ਦੀ ਦਵਾਈ ਦਿੱਤੀ ਗਈ, ਜਿਸ ਤੋਂ ਬਾਅਦ ਮਰੀਜ਼ਾਂ ਦਾ ਰੈਕਟਲ ਕੈਂਸਰ ਠੀਕ ਹੋ ਗਿਆ
ਈਰਾਨ 'ਚ ਵਾਪਰਿਆ ਦਰਦਨਾਕ ਹਾਦਸਾ, ਪਟੜੀ ਤੋਂ ਉਤਰੀ ਟ੍ਰੇਨ, 10 ਲੋਕਾਂ ਦੀ ਗਈ ਜਾਨ
50 ਤੋਂ ਵੱਧ ਲੋਕ ਗੰਭੀਰ ਜ਼ਖਮੀ
ਅਮਰੀਕਾ ਹੈਲਥ ਕੇਅਰ ਏਜੰਸੀ ਦੀ ਸੀਈਓ ਬਣੀ ਪੰਜਾਬ ਦੀ ਧੀ
ਇਸ ਤੋਂ ਪਹਿਲਾਂ ਵੀ ਅਮਰੀਕਾ ਵਿਚ ਬਹੁਤ ਸਾਰੇ ਭਾਰਤੀ ਉੱਚ ਅਹੁਦਿਆਂ 'ਤੇ ਕੰਮ ਕਰ ਰਹੇ ਹਨ।
UK 'ਚ ਭਾਰਤੀ ਖਾਣੇ ਤੋਂ ਖੁਸ਼ ਹੋ ਕੇ ਮਸ਼ਹੂਰ ਅਮਰੀਕੀ ਅਦਾਕਾਰ ਜੌਨੀ ਡੈੱਪ ਨੇ ਦਿੱਤੀ 49 ਲੱਖ ਰੁਪਏ ਦੀ ਟਿਪ
ਜੌਨੀ ਡੈੱਪ ਤੇ ਉਨ੍ਹਾਂ ਦੀ ਟੀਮ ਨੇ ਭਾਰਤੀ ਖਾਣੇ ਨੂੰ ਬੇਹੱਦ ਪਸੰਦ ਕੀਤਾ ਤੇ ਖੁਸ਼ ਹੋ ਕੇ ਇਹ ਟਿੱਪ ਦਿੱਤੀ
ਅਮਰੀਕਾ ਦੇ ਮਸ਼ਹੂਰ ਰੈਪਰ Trouble ਦਾ ਦਿਹਾਂਤ
ਐਤਵਾਰ ਸਵੇਰੇ 3:20 ਵਜੇ ਘਰ 'ਚੋਂ ਹੀ ਮਿਲੀ ਦੇਹ
UK ਦੀਆਂ 70 ਕੰਪਨੀਆਂ ਵਿੱਚ ਸ਼ੁਰੂ ਹੋਇਆ ਹਫਤੇ 'ਚ 4 ਦਿਨ ਕੰਮ ਕਰਨ ਦਾ ਟ੍ਰਾਇਲ
ਹਜ਼ਾਰਾਂ ਮੁਲਾਜ਼ਮ ਲੈ ਰਹੇ ਨੇ ਹਿੱਸਾ, ਛੇ ਮਹੀਨੇ ਤੱਕ ਚੱਲੇਗਾ ਪਾਇਲਟ ਪ੍ਰੋਗਰਾਮ
ਬਿਨ੍ਹਾਂ IELTS ਤੇ ਇੰਟਰਵਿਊ ਦਿੱਤੇ ਜਾਓ ਇੰਗਲੈਂਡ, ਜਾਣੋ ਕਿਵੇਂ ਤੇ ਜਲਦ ਕਰੋ ਅਪਲਾਈ
ਇਸ ਨੰਬਰ (77106 88055) 'ਤੇ ਸੰਪਰਕ ਕਰ ਕੇ ਜਲਦ ਜਾਓ ਇੰਗਲੈਂਡ
ਨਾਈਜੀਰੀਆ ਵਿਚ ਵੱਡੀ ਘਟਨਾ: ਚਰਚ 'ਚ ਹੋਈ ਫਾਇਰਿੰਗ ਵਿਚ 50 ਤੋਂ ਵੱਧ ਲੋਕਾਂ ਦੀ ਗਈ ਜਾਨ
'ਪ੍ਰਾਰਥਨਾ ਕਰਨ ਲਈ ਲੋਕਾਂ ਦੀ ਭੀੜ ਹੋਈ ਸੀ ਇਕੱਠੀ'
ਨਾਈਜੀਰੀਆ ਵਿਚ ਵੱਡੀ ਘਟਨਾ: ਚਰਚ 'ਚ ਹੋਈ ਫਾਇਰਿੰਗ ਵਿਚ 50 ਤੋਂ ਵੱਧ ਲੋਕਾਂ ਦੀ ਗਈ ਜਾਨ
'ਪ੍ਰਾਰਥਨਾ ਕਰਨ ਲਈ ਲੋਕਾਂ ਦੀ ਭੀੜ ਹੋਈ ਸੀ ਇਕੱਠੀ'
ਨਾਈਜੀਰੀਆ ਵਿਖੇ ਚਰਚ 'ਤੇ ਹੋਇਆ ਹਮਲਾ, 50 ਲੋਕਾਂ ਦੀ ਗਈ ਜਾਨ
ਕਈ ਲੋਕ ਹੋਏ ਜ਼ਖ਼ਮੀ