ਕੌਮਾਂਤਰੀ
ਤਿੰਨ ਮਹੀਨਿਆਂ ਦੇ ਅੰਦਰ ਪਾਕਿ 'ਚ ਫਿਰ ਬੰਦ ਹੋਈ ਚਾਈਨੀਜ਼ ਐਪ TikTok
ਦੱਸ ਦਈਏ ਕਿ ਤਿੰਨ ਮਹੀਨੇ ਪਹਿਲਾਂ ਹੀ ਇਸ ਐਪ ਤੋਂ ਸਰਕਾਰ ਨੇ ਪਾਬੰਦੀ ਹਟਾਈ ਸੀ
South Africa ਦੇ ਸਾਬਕਾ ਰਾਸ਼ਟਰਪਤੀ ਨੂੰ ਹੋਈ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ, ਜਾਣੋ ਕੀ ਹੈ ਮਾਮਲਾ
ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਇਸ ਕਾਰਨ ਅਮਰੀਕਾ ਤੇ ਕੁਵੈਤ ਨੇ 4,000 ਭਾਰਤੀਆਂ ਨੂੰ ਕੀਤਾ ਡਿਪੋਰਟ
ਰਿਪੋਰਟ ਮੁਤਾਬਕ ਅਮਰੀਕਾ ਅਤੇ ਕੁਵੈਤ ਨੇ ਆਪਣੇ ਇਥੇ 4000 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ
ਪਾਕਿਸਤਾਨ : ਫ਼ੋਨ ’ਤੇ 5 ਮਿੰਟ ਤੋਂ ਜ਼ਿਆਦਾ ਗੱਲ ਕਰਨ ’ਤੇ ਲੱਗੇਗਾ ਟੈਕਸ
ਲੀਕਾਮ ਇੰਡਸਟਰੀ ਨੇ ਸਰਕਾਰ ਦੇ ਫ਼ੈਸਲੇ ਨੂੰ ਤਰਕਹੀਣ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਨਾਲ 98 ਫ਼ੀਸਦੀ ਪ੍ਰੀਪੇਡ ਉਪਭੋਗਤਾਵਾਂ ਨੂੰ ਮੁਸ਼ਕਲ ਹੋਵੇਗੀ
84 ਸਾਲਾਂ ਬਾਅਦ ਕੈਨੇਡਾ ਤੇ ਅਮਰੀਕਾ ਵਿਚ ਗਰਮੀ ਨੇ ਤੋੜਿਆ ਰਿਕਾਰਡ
ਤਾਪਮਾਨ 46.1 ਡਿਗਰੀ ਸੈਲੀਸਅਸ ਤਕ ਪਹੁੰਚਿਆ
ਫਲੋਰਿਡਾ ਦੀ ਇਮਾਰਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 9, 156 ਲਾਪਤਾ
ਫਾਇਰ ਟੀਮਾਂ ਨੇ ਅੱਗ ਬੁਝਾਉਣ ਲਈ ਇਨਫਰਾਰੈੱਡ ਤਕਨਾਲੋਜੀ, ਝੱਗ ਅਤੇ ਪਾਣੀ ਦੀ ਵਰਤੋਂ ਕੀਤੀ
ਹਾਂਗਕਾਂਗ 'ਚ 16 ਜਹਾਜ਼ਾਂ ਨੂੰ ਲੱਗੀ ਅੱਗ ਤੇ 10 ਕਿਸ਼ਤੀਆਂ ਡੁੱਬੀਆਂ
ਅੱਗ ਲੱਗਣ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਜਾਂਚ ਕੀਤੀ ਜਾ ਰਹੀ
ਬ੍ਰਿਟੇਨ ਦੇ ਸਿਹਤ ਮੰਤਰੀ ਹੈਨਕਾਕ ਨੂੰ ਇਸ ਕਾਰਨ ਆਪਣੇ ਅਹੁਦੇ ਤੋਂ ਦੇਣਾ ਪਿਆ ਅਸਤੀਫਾ
ਮੰਤਰੀ ਮੈਟ ਹੈਨਕਾਕ ਦਾ ਅਸਤੀਫਾ ਵੀ ਸਵੀਕਾਰ ਕਰ ਲਿਆ ਹੈ।
ਕੁਵੈਤ ਵਿਚ ਪੈ ਰਹੀ ਹੈ ਰਿਕਾਰਡ ਤੋੜ ਗਰਮੀ, ਪਾਰਾ 53.2 ਡਿਗਰੀ ਸੈਲਸੀਅਸ ਤੋਂ ਪਾਰ
ਨੰਬਰ ਦੀਆਂ ਗਰਮ ਥਾਵਾਂ ਦੀ ਗੱਲ ਕਰੀਏ ਤਾਂ ਇਰਾਨ ਵਿਚ ਦੋ ਸ਼ਹਿਰ ਹਨ ਜਿਥੇ ਸਭ ਤੋਂ ਜਿਆਦਾ ਗਰਮੀ ਪੈ ਰਹੀ ਹੈ।
ਜਾਪਾਨ ਏਸ਼ੀਆ ਭਰ 'ਚ ਦੇਵੇਗਾ ਐਸਟ੍ਰਾਜ਼ੇਨੇਕਾ ਦੀਆਂ 12.4 ਲੱਖ ਵਾਧੂ ਖੁਰਾਕਾਂ
ਜਾਪਾਨ ਨੇ ਵੀ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਂਸ ਅਤੇ ਥਾਈਲੈਂਡ ਨੂੰ ਐਸਟ੍ਰਾਜ਼ੇਨੇਕਾ ਟੀਕੇ ਦੀਆਂ 12.4 ਲੱਖ ਵਾਧੂ ਖੁਰਾਕਾਂ ਦੇਣ ਦਾ ਐਲਾਨ ਕੀਤਾ