ਕੌਮਾਂਤਰੀ
ਅਮਰੀਕਾ ਸਰਕਾਰ ਨੇ ਦੀਵਾਲੀ ਦੇ ਤਿਉਹਾਰ ਨੂੰ 'National Holiday' ਐਲਾਨਿਆ
ਹੁਣ ਭਾਰਤ ਵਾਂਗ ਅਮਰੀਕਾ 'ਚ ਵੀ ਮਨਾਈ ਜਾਵੇਗੀ ਦੀਵਾਲੀ
ਦੁਨੀਆਂ ਭਰ 'ਚ ਵਧ ਰਹੀ ਮਹਿੰਗਾਈ, ਅਨਾਜ ਅਤੇ ਤੇਲ ਦੀਆਂ ਕੀਮਤਾਂ 10 ਸਾਲ ਦੇ ਉੱਚ ਪੱਧਰ 'ਤੇ-UN
ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਪਿਛਲੇ ਸਾਲ ਦੁਨੀਆ ਭਰ 'ਚ ਖਾਣ-ਪੀਣ ਦੀਆਂ ਚੀਜ਼ਾਂ 30 ਫੀਸਦੀ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ।
ਵੈਕਸੀਨ ਤੋਂ ਬਾਅਦ ਵੀ ਕੋਰੋਨਾ ਮਹਾਮਾਰੀ ਦਾ ਕੇਂਦਰ ਬਣਿਆ ਯੂਰਪ
53 ਦੇਸ਼ਾਂ 'ਚ ਹੈ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਦਾ ਖ਼ਤਰਾ - WHO
ਬ੍ਰਿਟੇਨ 'ਚ ਮਹਾਤਮਾ ਗਾਂਧੀ ਦੀ ਯਾਦ 'ਚ ਜਾਰੀ ਕੀਤਾ ਜਾਵੇਗਾ ਸਿੱਕਾ
ਇਹ ਪਹਿਲੀ ਵਾਰ ਹੈ ਜਦੋਂ ਅਧਿਕਾਰਤ ਬ੍ਰਿਟਿਸ਼ ਸਿੱਕੇ ਰਾਹੀਂ ਗਾਂਧੀ ਦੀ ਯਾਦ ਮਨਾਈ ਜਾਵੇਗੀ।
ਅਮਰੀਕਾ ਨੇ ਪੈਗਾਸਸ ਬਣਾਉਣ ਵਾਲੀ ਇਜ਼ਰਾਇਲੀ ਕੰਪਨੀ ਨੂੰ ਕੀਤਾ ਬਲੈਕਲਿਸਟ
ਅਮਰੀਕੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਪੈਗਾਸਸ ਸਪਾਈਵੇਅਰ ਦੀ ਇਜ਼ਰਾਈਲੀ ਨਿਰਮਾਤਾ ਨੂੰ ਪਾਬੰਦੀਸ਼ੁਦਾ ਕੰਪਨੀਆਂ ਦੀ ਸੂਚੀ ਵਿਚ ਪਾ ਦਿੱਤਾ ਹੈ।
ਅਫਗਾਨਿਸਤਾਨ 'ਚ ਵਿਦੇਸ਼ੀ ਕਰੰਸੀ ਦੀ ਵਰਤੋਂ 'ਤੇ ਲੱਗੀ ਪੂਰਨ ਪਾਬੰਦੀ
ਹੁਕਮ ਨਾ ਮੰਨਣ ਤੇ ਮਿਲੇਗੀ ਸਖ਼ਤ ਸਜ਼ਾ
ਕਾਬੁਲ ਦੇ ਮਿਲਟਰੀ ਹਸਪਤਾਲ ਦੇ ਬਾਹਰ ਹਮਲਾ, 19 ਦੀ ਮੌਤ, 50 ਜ਼ਖਮੀ
ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ
ਅਡਾਨੀ ਗਰੁੱਪ ਦੀ ਸਹਾਇਕ ਕੰਪਨੀ ਤੋਂ ਸਹਾਇਤਾ ਲੈਣ 'ਤੇ ਲੰਡਨ ਸਾਇੰਸ ਮਿਊਜ਼ੀਅਮ 'ਚ ਵਿਰੋਧ ਪ੍ਰਦਰਸ਼ਨ
ਸਾਇੰਸ ਮਿਊਜ਼ੀਅਮ ਨੇ ਐਲਾਨ ਕੀਤਾ ਸੀ ਕਿ ਨਵੀਂ ਗੈਲਰੀ ਨੂੰ 'ਊਰਜਾ ਕ੍ਰਾਂਤੀ: ਅਡਾਨੀ ਗ੍ਰੀਨ ਐਨਰਜੀ ਗੈਲਰੀ' ਕਿਹਾ ਜਾਵੇਗਾ
COP26 ਵਿਚ ਬੋਲੇ ਪੀਐਮ ਮੋਦੀ, ‘ਭਾਰਤ ਲਈ ਵੱਡੀ ਚੁਣੌਤੀ ਹੈ ਜਲਵਾਯੂ ਪਰਿਵਰਤਨ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਾਸਗੋ 'ਚ ਆਯੋਜਿਤ COP26 'ਚ ਕਿਹਾ ਹੈ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ ਜਲਵਾਯੂ ਪਰਿਵਰਤਨ ਵੱਡੀ ਚੁਣੌਤੀ ਹੈ।
PM ਮੋਦੀ ਦਾ ਗਲਾਸਗੋ 'ਚ ਵਿਰੋਧ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਗਲਾਸਗੋ
ਦਰਅਸਲ ਭਾਰਤ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਗਲਾਸਗੋ ਵਿਚ ਜਲਵਾਯੂ ਤਬਦੀਲੀ ਸਬੰਧੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਸਨ