ਕੌਮਾਂਤਰੀ
ਨੀਰਵ ਮੋਦੀ ਨੂੰ ਝਟਕਾ: UK ਦੀ ਅਦਾਲਤ ਨੇ ਹਵਾਲਗੀ ਰੋਕਣ ਸਬੰਧੀ ਅਰਜ਼ੀ ਕੀਤੀ ਖਾਰਜ
ਪੀਐਨਬੀ ਘੁਟਾਲੇ (Punjab National Bank Scam Case) ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਭਗੌੜੇ ਵਪਾਰੀ Nirav Modi ਨੂੰ ਬ੍ਰਿਟੇਨ ਦੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ।
ਪਾਕਿਸਤਾਨ ਦੇ ਮੌਲਾਨਾ ਨੇ ਕਬੂਲਿਆ ਵਿਦਿਆਰਥੀ ਨਾਲ ਜਿਨਸੀ ਸੋਸ਼ਣ ਕਰਨ ਦਾ ਦੋਸ਼, ਕਿਹਾ- ਸ਼ਰਮਿੰਦਾ ਹਾਂ
ਆਪਣਾ ਜ਼ੁਰਮ ਸਵੀਕਾਰ ਕਰਦਿਆਂ ਉਹਨਾਂ ਨੇ ਕਿਹਾ,''ਮੈਂ ਜੋ ਕੀਤਾ, ਉਸ ਲਈ ਸ਼ਰਮਿੰਦਾ ਹਾਂ।'
ਪਾਕਿਸਤਾਨ ਦੇ ਲਾਹੌਰ ਵਿੱਚ ਅੱਤਵਾਦੀ ਹਾਫਿਜ਼ ਸਈਦ ਦੇ ਘਰ ਦੇ ਬਾਹਰ ਵੱਡਾ ਬੰਬ ਧਮਾਕਾ, 2 ਮੌਤਾਂ
12 ਲੋਕ ਹੋਏ ਗੰਭੀਰ ਜ਼ਖ਼ਮੀ
ਸ਼੍ਰੀਲੰਕਾ : ਫੈਕਟਰੀ 'ਚ ਕੰਮ ਕਰਨ ਵਾਲੇ 90 ਤੋਂ ਵਧੇਰੇ ਭਾਰਤੀ ਕੋਰੋਨਾ ਵਾਇਰਸ ਨਾਲ ਪੀੜਤ
ਜਾਂਚ ਰਿਪੋਰਟ 'ਚ ਨੈਗੇਟਿਵ ਪਾਏ ਗਏ ਕਰਮਚਾਰੀਆਂ ਨੂੰ ਵੀ ਫੈਕਟਰੀ ਕੰਪਲੈਕਸ 'ਚ ਹੀ ਇਕਾਂਤਵਾਸ ਰੱਖਿਆ ਗਿਆ
ਕੈਨੇਡਾ ਦੇ ਓਨਟਾਂਰੀਓ ਸੂਬੇ 'ਚ 3 ਪੰਜਾਬੀ ਮੰਤਰੀ ਮੰਡਲ 'ਚ ਸ਼ਾਮਲ
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ 'ਚ ਫੇਰਬਦਲ ਕੀਤਾ
ਆਸਟ੍ਰੇਲੀਆ 'ਚ ਸਿਹਤ ਅਧਿਕਾਰੀਆਂ ਵੱਲੋਂ ਇਹ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੀ ਕੀਤੀ ਜਾ ਰਹੀ ਅਪੀਲ
ਸਿਹਤ ਅਧਿਕਾਰੀ ਲੋਕਾਂ ਨੂੰ ਐਸਟ੍ਰਾਜ਼ੇਨੇਕਾ ਦਾ ਪਹਿਲਾ ਟੀਕਾ ਅਤੇ ਦੂਜਾ ਟੀਕਾ ਅਤੇ ਹੋਰ ਵੈਕਸੀਨ ਨਾ ਲਵਾਉਣ ਦੀ ਸਲਾਹ ਦਿੰਦੇ ਹਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਦਿੱਤਾ ਅਜੀਬ ਬਿਆਨ, ਹੋ ਰਹੀ ਆਲੋਚਨਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Pakistan PM Imran Khan) ਵੱਲੋਂ ਦਿੱਤੇ ਗਏ ਤਾਜ਼ਾ ਬਿਆਨ ਨੂੰ ਲੈ ਕੇ ਉਹਨਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਦੱਖਣੀ ਚੀਨ 'ਚ ਫਿਰ ਵਧਿਆ ਕੋਰੋਨਾ ਦਾ ਖਤਰਾ, ਰੱਦ ਹੋਈਆਂ 400 ਤੋਂ ਵਧੇਰੇ ਉਡਾਣਾਂ
ਇਕ ਵਾਰ ਫਿਰ ਤੋਂ ਦੱਖਣੀ ਚੀਨ 'ਚ ਇਨਫੈਕਸ਼ਨ ਦਾ ਕਹਿਰ ਵਧ ਗਿਆ ਹੈ ਜਿਸ ਦਾ ਸਿੱਧਾ ਅਸਰ ਉਡਾਣਾਂ 'ਤੇ ਵੀ ਪੈ ਰਿਹਾ ਹੈ
ਅਮਰੀਕਾ-ਮੈਕਸੀਕੋ ਬਾਰਡਰ ਨਜ਼ਦੀਕ ਭਿਆਨਕ ਹਿੰਸਾ, ਚੱਲੀਆਂ ਗੋਲੀਆਂ, 18 ਲੋਕਾਂ ਦੀ ਮੌਤ
ਗੋਲੀਬਾਰੀ ਦੀ ਘਟਨਾ ਦੇ ਬਾਅਦ ਮੈਕਸੀਕਨ ਆਰਮੀ, ਨੈਸ਼ਨਲ ਗਾਰਡ, ਰਾਜ ਪੁਲਸ ਅਤੇ ਹੋਰ ਏਜੰਸੀਆਂ ਮੌਕੇ 'ਤੇ ਰਵਾਨਾ ਹੋਈਆਂ
ਉੱਤਰੀ ਕੋਰੀਆ ’ਚ 5100 ਰੁਪਏ ਹੋਈ ਇਕ ਕੱਪ ਚਾਹ ਦੀ ਕੀਮਤ
ਉੱਤਰੀ ਕੋਰੀਆ( North Korea) ਵਿਚ ਹੁਣ ਸਿਰਫ਼ ਦੋ ਮਹੀਨੇ ਦਾ ਖਾਣਾ ਬਚਿਆ