ਕੌਮਾਂਤਰੀ
ਨਾਈਜਰ ਦੇ ਸਕੂਲ ਵਿਚ ਲੱਗੀ ਭਿਆਨਕ ਅੱਗ, 25 ਬੱਚਿਆਂ ਦੀ ਹੋਈ ਮੌਤ
ਦੱਖਣੀ ਨਾਈਜਰ ਵਿਖੇ ਇਕ ਝੌਂਪੜੀਨੁਮਾ ਕਲਾਸਰੂਮ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 25 ਬੱਚਿਆਂ ਦੀ ਮੌਤ ਹੋ ਗਈ ਹੈ।
ਕੈਨੇਡਾ ’ਚ ਸਿੱਖ ਫ਼ੌਜੀ ਬੁੱਕਮ ਸਿੰਘ ਨੂੰ ਦਿਤੀ ਸ਼ਰਧਾਂਜਲੀ
ਪਹਿਲੀ ਵਿਸ਼ਵ ਜੰਗ ’ਚ ਕੈਨੇਡੀਅਨ ਫ਼ੌਜੀ ਨੇ ਨਿਭਾਈ ਸੀ ਅਹਿਮ ਭੂਮਿਕਾ
ਨਿਊਜ਼ੀਲੈਂਡ 'ਚ ਹੁਣ ਆਪਣੀ ਮਰਜ਼ੀ ਨਾਲ ਮਰ ਸਕਣਗੇ ਲੋਕ, ਲਾਗੂ ਹੋਇਆ' ਇੱਛਾ-ਮੌਤ ਕਾਨੂੰਨ
ਕਈ ਲੋਕਾਂ ਨੇ ਕੀਤਾ ਸਮਰਥਨ, ਕਈਆਂ ਨੇ ਪ੍ਰਗਟਾਇਆ ਵਿਰੋਧ
ਪਾਕਿਸਤਾਨੀ ਜਲ ਸੈਨਾ ਨੇ ਭਾਰਤੀ ਕਿਸ਼ਤੀ 'ਤੇ ਚਲਾਈਆਂ ਗੋਲੀਆਂ,ਇਕ ਮਛੇਰੇ ਦੀ ਮੌਤ
ਪਾਕਿਸਤਾਨੀ ਮਰੀਨ ਨੇ ਗੁਜਰਾਤ ਦੇ ਦਵਾਰਕਾ 'ਚ 'ਜਲਪਰੀ' ਨਾਂ ਦੀ ਕਿਸ਼ਤੀ 'ਤੇ ਗੋਲੀਬਾਰੀ ਕੀਤੀ।
ਨਿਊਜ਼ੀਲੈਂਡ 'ਚ ਲੱਗੇ ਭੂਚਾਲ ਦੇ ਝਟਕੇ
ਭੂਚਾਲ ਕਾਰਨ ਜਾਇਦਾਦ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ
ਇਰਾਕ PM ਮੁਸਤਫ਼ਾ ਅਲ ਕਾਦਿਮੀ 'ਤੇ ਡਰੋਨ ਬੰਬ ਹਮਲਾ,ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਬਣਾਇਆ ਨਿਸ਼ਾਨਾ
ਡਰੋਨ ਹਮਲੇ 'ਚ ਅੱਧੀ ਦਰਜਨ ਸੁਰੱਖਿਆ ਮੁਲਾਜ਼ਮ ਜ਼ਖ਼ਮੀ
ਫ਼ਾਈਜ਼ਰ ਨੇ ਬਣਾਈ ਕੋਰੋਨਾ ਗੋਲੀ, ਯੂ. ਕੇ. ਨੇ ਦਿਤੀ ਹਰੀ ਝੰਡੀ
ਵਾਇਰਸ ਵਿਰੋਧੀ ਨਵੀਂ ਗੋਲੀ 89% ਤਕ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਬਚਾਏਗੀ
ਭਾਰਤ ਨਾਲ ਲਗਦੇ ਵਿਵਾਦਤ ਇਲਾਕਿਆਂ ’ਚ ਪਿੰਡ ਵਸਾ ਰਿਹੈ ਚੀਨ
ਅਮਰੀਕੀ ਰਖਿਆ ਮੰਤਰਾਲੇ ਨੇ ਐਲ.ਏ.ਸੀ. ਨੂੰ ਲੈ ਕੇ ਪੇਸ਼ ਕੀਤੀ 192 ਸਫ਼ਿਆਂ ਦੀ ਰਿਪੋਰਟ
ਭਿਆਨਕ ਹਾਦਸਾ : ਅਮਰੀਕਾ 'ਚ ਮਿਊਜ਼ਿਕ ਫੈਸਟੀਵਲ ਦੌਰਾਨ ਮਚੀ ਭਗਦੜ, 8 ਮੌਤਾਂ
ਕਈ ਲੋਕ ਗੰਭੀਰ ਜ਼ਖਮੀ
ਸਿਏਰਾ ਲਿਓਨ ਦੀ ਰਾਜਧਾਨੀ ਵਿਚ ਜ਼ਬਰਦਸਤ ਧਮਾਕਾ, 90 ਤੋਂ ਜ਼ਿਆਦਾ ਲੋਕਾਂ ਦੀ ਮੌਤ
ਪੱਛਮੀ ਅਫਰੀਕੀ ਦੇਸ਼ ਸੀਏਰਾ ਲਿਓਨ ਦੀ ਰਾਜਧਾਨੀ ਫਰੀਟਾਊਨ 'ਚ ਹੋਏ ਜ਼ਬਰਦਸਤ ਧਮਾਕੇ 'ਚ 90 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।