ਕੌਮਾਂਤਰੀ
ਭਾਰਤ ਨੇ ਰੂਸ ਅਤੇ ਯੂਕਰੇਨ ਵਿਚਾਲੇ ਦੁਸ਼ਮਣੀ ਖ਼ਤਮ ਕਰਨ ਲਈ ਸਿੱਧੀ ਗੱਲਬਾਤ ਦੀ ਕੀਤੀ ਮੰਗ
ਭਾਰਤ ਨੇ ਯੂਕਰੇਨ ਅਤੇ ਰੂਸ ਵਿਚਾਲੇ ਦੁਸ਼ਮਣੀ ਖਤਮ ਕਰਨ ਲਈ ਸਿੱਧੇ ਸੰਪਰਕ ਅਤੇ ਗੱਲਬਾਤ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਸੰਪਰਕ ਵਿਚ ਰਿਹਾ ਹੈ
ਅਮਰੀਕੀ ਰਾਸ਼ਟਰਪਤੀ ਦਾ ਐਲਾਨ, “ਰੂਸ ਖ਼ਿਲਾਫ਼ ਯੂਕਰੇਨ ਨੂੰ ਦੇਵਾਂਗੇ ਹਥਿਆਰ”
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਉਹਨਾਂ ਵਲੋਂ ਯੂਕਰੇਨ ਨੂੰ ਰੂਸ ਦੇ ਖਿਲਾਫ਼ ਹਥਿਆਰ ਦਿੱਤੇ ਜਾਣਗੇ।
ਚੀਨ ਵਿਚ ਕੋਰੋਨਾ ਦੀ ਵਾਪਸੀ, ਫਿਰ ਤੋਂ ਘਰਾਂ ਵਿਚ ਕੈਦ ਹੋਏ ਲੋਕ
ਸ਼ੇਨਜ਼ੇਨ ਸ਼ਹਿਰ ਵਿੱਚ ਲਗਾਈ ਤਾਲਾਬੰਦੀ
ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦਾ ਹੋਇਆ ਦੇਹਾਂਤ
71 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਕੋਰੋਨਾ ਪਾਜ਼ੇਟਿਵ, PM ਮੋਦੀ ਨੇ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ
ਯੂਕਰੇਨ 'ਚ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਪੋਲੈਂਡ ਲਿਜਾਇਆ ਜਾਵੇਗਾ ਭਾਰਤੀ ਦੂਤਾਵਾਸ
ਆਉਣ ਵਾਲੇ ਸਮੇਂ ਵਿੱਚ ਘਟਨਾਕ੍ਰਮ ਦੇ ਅਨੁਸਾਰ ਦੁਬਾਰਾ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ- ਵਿਦੇਸ਼ ਮੰਤਰਾਲਾ
ਜਜ਼ਬੇ ਨੂੰ ਸਲਾਮ: 24 ਸਾਲਾ ਮਹਿਲਾ ਪਾਇਲਟ ਨੇ ਯੂਕਰੇਨ-ਰੂਸ ਜੰਗ ਤੋਂ 800 ਜਾਨਾਂ ਬਚਾਈਆਂ
24 ਸਾਲਾ ਮਹਾਸ਼ਵੇਤਾ ਨੇ ਹਿੰਮਤ, ਜਨੂੰਨ ਅਤੇ ਸਮਝਦਾਰੀ ਨਾਲ ਜਹਾਜ਼ ਨੂੰ ਯੁੱਧਗ੍ਰਸਤ ਖੇਤਰ 'ਚ ਉਤਾਰਿਆ
ਆਸਟਰੇਲਿਆਈ ਬੱਲੇਬਾਜ਼ ਮਾਰਨਸ ਲੈਬੁਸ਼ਗਨ ਦੀ ਦਾਲ-ਰੋਟੀ ਦੇਖ ਕੇ ਪੀਸੀਬੀ 'ਤੇ ਫੁੱਟਿਆ ਕ੍ਰਿਕਟ ਫੈਨਸ ਦਾ ਗੁੱਸਾ
ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਪੀਸੀਬੀ ਦੇ ਖਾਣੇ ਦਾ ਮਜ਼ਾਕ ਵੀ ਉਡਾਇਆ
ਰੂਸ ਦਾ ਦਾਅਵਾ: ਯੂਕਰੇਨ 'ਚ ਹਥਿਆਰਾਂ ਲਈ ਅਮਰੀਕਾ ਭੇਜ ਰਿਹਾ ਹੈ ਪੈਸਾ!
ਚੀਨ ਬੋਲਿਆਂ ਜਾਂਚ ਹੋਣੀ ਚਾਹੀਦੀ
ਕੈਨੇਡਾ 'ਚ ਸ਼ੁਰੂ ਹੋਇਆ Short Term Course, ਜਲਦ ਅਪਲਾਈ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਕਰੋ ਪੂਰਾ
ਸਿੰਗਰ, ਕਲਾਕਾਰ, ਪਲੰਬਰ, ਡਰਾਇਵਰ, ਪੱਤਰਕਾਰ, ਐਂਕਰ, ਖੇਤੀਬਾੜੀ ਸੈਕਟਰ ਨਾਲ ਜੁੜੇ ਲੋਕ ਲੈ ਸਕਦੇ ਹਨ ਇਸ ਕੋਰਸ ਦਾ ਲਾਭ 86990-19800