ਕੌਮਾਂਤਰੀ
ਪਾਕਿਸਤਾਨ 'ਚ ਬੱਸ ਦੁਰਘਟਨਾ 'ਚ 20 ਲੋਕਾਂ ਦੀ ਹੋਈ ਮੌਤ, 10 ਦੀ ਹਾਲਤ ਗੰਭੀਰ
ਪਾਕਿਸਤਾਨ ਦੇ ਬਲੂਚੀਸਤਾਨ ਸੂਬੇ 'ਚ ਇਕ ਬੱਸ ਦੇ ਪਲਟ ਜਾਣ ਦੀ ਖਬਰ ਸਾਹਮਣੇ ਆਈ
Google policy ‘ਚ ਕੀਤਾ ਬਦਲਾਅ, Users ਹੁਣ ਨਹੀਂ ਹੋਣਗੇ Online Harassment ਦਾ ਸ਼ਿਕਾਰ
ਗੂਗਲ ਆਪਣੀ ਖੋਜ ਐਲਗੋਰਿਧਮ ਨੂੰ ਬਦਲਣ ਦੀ ਯੋਜਨਾ ਬਣਾ ਰਿਹਾ ਹੈ। ਯੂਜ਼ਰਸ ਦੇ ਸ਼ਿਕਾਇਤ ਕਰਨ ’ਤੇ ਗੂਗਲ ਪੀੜਤਾਂ ਨਾਲ ਸੰਬੰਧਤ ਸਮੱਗਰੀ ਨੂੰ ਆਪ ਹੀ ਹਟਾ ਦੇਵੇਗਾ।
ਕੋਰੋਨਾ ਦੇ ਇਨ੍ਹਾਂ ਵੈਰੀਐਂਟਸ ਵਿਰੁੱਧ ਅਸਰਦਾਰ ਹੈ ਇਹ ਵੈਕਸੀਨ
ਇਸ ਦੌਰਾਨ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ
ਰੂਸ ਨੇ ਫੇਸਬੁੱਕ ਤੇ ਟੈਲੀਗ੍ਰਾਮ 'ਤੇ ਇਸ ਕਾਰਨ ਫਿਰ ਲਾਇਆ ਭਾਰੀ ਜੁਰਮਾਨਾ
ਰੂਸ ਦੇ ਅਧਿਕਾਰੀਆਂ ਨੇ ਪਾਬੰਦੀਆਂ ਸਮੱਗਰੀਆਂ ਹਟਾਉਣ 'ਚ ਕਥਿਤ ਤੌਰ 'ਤੇ ਅਸਫਲਤਾ ਦੇ ਚੱਲਦੇ ਫੇਸਬੁੱਕ ਅਤੇ ਟੈਲੀਗ੍ਰਾਮ ਐਪ 'ਤੇ ਜੁਰਮਾਨਾ ਲਾਇਆ
‘ਬੋਸਨੀਆ ਦਾ ਕਸਾਈ’ ਦੇ ਕਸਾਈ ਦੀ ਆਖਰੀ ਅਪੀਲ ਖਾਰਿਜ, ਜਾਰੀ ਰਹੇਗੀ ਸਜ਼ਾ
8 ਹਜਾਰ ਮੁਸਲਮਾਨਾਂ ਦਾ ਕਰਵਾਇਆ ਸੀ ਕਤਲ
Diplomatic ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੁਵੈਤ ਪਹੁੰਚੇ ਵਿਦੇਸ਼ ਮੰਤਰੀ S.Jaishankar
ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੁਵੈਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਹੁਣ ਭਾਰਤੀ ਕਾਮਿਆਂ ਨੂੰ ਕੁਵੈਤ ‘ਚ ਮਿਲੇਗੀ ਕਾਨੂੰਨੀ ਸੁਰੱਖਿਆ।
ਅਮਰੀਕਾ 'ਚ ਭਾਰਤ ਦੀ ਇਸ ਕੋਰੋਨਾ ਵੈਕਸੀਨ ਨੂੰ ਨਹੀਂ ਮਿਲੀ ਮਨਜ਼ੂਰੀ
ਜਿਸ ਨਾਲ ਅਮਰੀਕਾ 'ਚ ਕੰਪਨੀ ਨੂੰ ਵੈਕਸੀਨ ਲਾਂਚ 'ਚ ਦੇਰੀ ਹੋ ਰਹੀ ਹੈ
ਬ੍ਰਿਟੇਨ 'ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਇਕ ਦਿਨ 'ਚ ਸਾਹਮਣੇ ਆਏ 7 ਹਜ਼ਾਰ ਤੋਂ ਵਧੇਰੇ ਮਾਮਲੇ
ਮਾਮਲਿਆਂ 'ਚ ਵਾਧਾ ਫਰਵਰੀ ਦੇ ਅੰਤਿਮ ਹਫਤੇ ਤੋਂ ਬਾਅਦ ਸਭ ਤੋਂ ਜ਼ਿਆਦਾ
ਆਸਟ੍ਰੇਲੀਆ 'ਚ ਹੜ੍ਹ ਕਾਰਨ ਬੇਕਾਬੂ ਹੋਏ ਹਾਲਾਤ, 2 ਲੱਖ ਤੋਂ ਵਧੇਰੇ ਘਰਾਂ ਦੀ ਬਿਜਲੀ ਹੋਈ ਗੁੱਲ
ਮੈਲਬੋਰਨ ਦੇ ਪੂਰਬ 'ਚ 220 ਘਰਾਂ ਨੂੰ ਖਾਲ੍ਹੀ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਹਨ
ਕੋਰੋਨਾ ਦੇ ਮੱਦੇਨਜ਼ਰ ਆਸਟ੍ਰੇਲੀਆਈ ਸਰਕਾਰ ਨੇ ਸਤੰਬਰ ਤੱਕ ਵਧਾਇਆ ਇੰਟਰਨੈਸ਼ਨਲ ਟਰੈਵਲ ਬੈਨ
ਆਸਟ੍ਰੇਲੀਆ 'ਚ ਦਸੰਬਰ 2021 ਤੱਕ ਸਾਰੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਵੈਕਸੀਨੇਟ ਕਰਨ ਦੇ ਟੀਚੇ ਨਾਲ ਅਜੇ ਦੇਸ਼ ਕਾਫੀ ਪਿੱਛੇ ਚੱਲ ਰਿਹਾ