ਕੌਮਾਂਤਰੀ
ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ
ਪੁਲਸ ਮੁਤਾਬਕ ਇਹ ਨਿੱਜੀ ਵੈਨ ਇਕ ਪਰਿਵਾਰ ਨੇ ਕਿਰਾਏ 'ਤੇ ਲਈ ਸੀ
UAE ’ਚ ਪਾਰਾ 51 ਡਿਗਰੀ ਤੋਂ ਪਾਰ, ਬੱਚਿਆਂ ਨੂੰ ਕਾਰ ’ਚ ਇਕੱਲਾ ਛੱਡਣ ’ਤੇ ਹੋਵੇਗੀ 10 ਸਾਲ ਦੀ ਸਜ਼ਾ
ਯੂਏਈ ਵਿੱਚ ਪਾਰਾ 51.8 ਡੀਗਰੀ ਸੈਲਸੀਅਸ ਤੱਕ ਪਹੁੰਚਿਆ। ਪੁਲਿਸ ਦੀ ਚਿਤਾਵਨੀ ਕਿ ਬੱਚਿਆਂ ਨੂੰ ਕਾਰ ‘ਚ ਇਕੱਲਾ ਛੱਡਣ ’ਤੇ ਮਾਪਿਆਂ ਨੂੰ ਹੋਵੇਗੀ 10 ਸਾਲ ਦੀ ਕੈਦ।
ਕੈਨੇਡਾ :ਮੁਸਲਿਮ ਪਰਿਵਾਰ 'ਤੇ ਹੋਏ ਟਰੱਕ ਹਮਲੇ ਦੀ PM ਟਰੂਡੋ ਨੇ ਕੀਤੀ ਨਿੰਦਾ
ਹਮਲਾਵਰ ਦੀ ਪਛਾਣ ਨਾਥੇਨੀਅਲ ਵੈਲਟਮੈਨ ਵਜੋਂ ਹੋਈ
Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸਜ਼ਾ, 3.22 ਕਰੋੜ ਦੀ ਧੋਖਾਧੜੀ 'ਚ ਪਾਈ ਗਈ ਦੋਸ਼ੀ
Mahatma Gandhi ਦੀ 56 ਸਾਲਾ ਪੜਪੋਤੀ ਨੂੰ South Africa ਦੀ ਡਰਬਨ ਦੀ ਇਕ ਅਦਾਲਤ ਨੇ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।
New Zealand ਪੁਲਿਸ ’ਚ ਪਹਿਲੇ ਪੰਜਾਬੀ ਸਾਰਜੰਟ ਬਣੇ ਗੁਰਪ੍ਰੀਤ ਅਰੋੜਾ ਦੀ ‘ਮੈਂਬਰਜ਼’ ਸਨਮਾਨ ਲਈ ਚੋਣ
ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ (New Zealand Order of Merit) ਦੇ ਪੰਜ ਸਨਮਾਨਾਂ ਵਿਚੋਂ ਇਕ ਸਨਮਾਨ ਹੈ ‘ਮੈਂਬਰਜ਼’। ਇਸ ਨੂੰ ਐਮ.ਐਨ.ਜ਼ੈਡ.ਐਮ. ਵੀ ਕਿਹਾ ਜਾਂਦਾ ਹੈ।
ਕੈਨੇਡਾ: ਵੈਨਕੂਵਰ 'ਚ ਭਾਰਤੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
ਕੈਨੇਡਾ (Canada) ਦੇ ਸ਼ਹਿਰ ਵੈਨਕੂਵਰ (Vancouver) ਵਿਚ ਇਕ ਵਾਰ ਫਿਰ ਭਾਰਤੀ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।
'ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਹੀ ਸਿਰਫ ਇਕੋ-ਇਕ ਤਰੀਕਾ'
ਪੰਜ ਫੀਸਦੀ ਬੱਚਿਆਂ ਨੂੰ ਵੈਂਟੀਲੇਟਰ ਦੀ ਲੋੜ ਪਈ
ਕੋਰੋਨਾ ਦੀ ਤਹਿ ਤੱਕ ਜਾਣ ਲਈ ਇੰਟਰਨੈਸ਼ਨਲ ਐਕਸਪਰਟਸ ਨੂੰ ਐਂਟਰੀ ਦੇਵੇ ਚੀਨ : ਬਲਿੰਕੇਨ
ਅਮਰੀਕਾ ਲਗਾਤਾਰ ਚੀਨ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ
ਸ਼ਾਹੀ ਪਰਿਵਾਰ ’ਚ ਖੁਸ਼ਖਬਰੀ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰਿਸ, ਮੇਘਨ ਨੇ ਧੀ ਨੂੰ ਦਿੱਤਾ ਜਨਮ
ਪ੍ਰਿੰਸ ਹੈਰੀ ਅਤੇ ਮੇਘਰ ਮਾਰਕਲ ਦੇ ਘਰ ਧੀ ਨੇ ਜਨਮ ਲਿਆ ਹੈ। ਹਾਲ ਹੀ ਵਿਚ ਸ਼ਾਹੀ ਜੋੜੇ ਨੇ ਅਪਣੇ ਦੂਜੇ ਬੱਚੇ ਦੇ ਜਨਮ ਦਾ ਐਲਾਨ ਕੀਤਾ ਹੈ।
ਪਾਕਿਸਤਾਨ 'ਚ ਵਾਪਰਿਆ ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਦੋ ਰੇਲ ਗੱਡੀਆਂ, 30 ਮੌਤਾਂ
ਪਾਕਿਸਤਾਨ ਵਿਚ ਅੱਜ ਸਵੇਰੇ ਇਕ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਦਰਅਸਲ ਸਿੰਧ ਦੇ ਡਹਾਰਕੀ ਇਲਾਕੇ ਵਿਚ ਦੋ ਰੇਲ ਗੱਡੀਆਂ ਆਪਸ ਵਿਚ ਟਕਰਾ ਗਈਆਂ।