ਕੌਮਾਂਤਰੀ
ਮੈਕਸੀਕੋ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.0
ਕਈ ਚਿਰ ਹਿਲਦੀਆਂ ਰਹੀਆਂ ਇਮਾਰਤਾਂ
ਇੰਡੋਨੇਸ਼ੀਆ ਦੀ ਜੇਲ੍ਹ ਵਿਚ ਲੱਗੀ ਭਿਆਨਕ ਅੱਗ, 41 ਕੈਦੀਆਂ ਦੀ ਮੌਤ, 39 ਝੁਲਸੇ
ਜੇਲ੍ਹ ਦੀ ਸਮਰੱਥਾ 1225 ਕੈਦੀਆਂ ਨੂੰ ਰੱਖਣ ਦੀ ਹੈ, ਪਰ ਇੱਥੇ 2 ਹਜ਼ਾਰ ਤੋਂ ਵੱਧ ਕੈਦੀਆਂ ਨੂੰ ਰੱਖਿਆ ਗਿਆ ਸੀ।
2 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਕਿਊਬਾ
ਕਿਊਬਾ ਦੁਨੀਆਂ ਵਿਚ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿਸ ਨੇ ਦੋ ਸਾਲ ਦੇ ਛੋਟੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਵਿਦੇਸ਼ 'ਚ ਨੌਕਰੀ ਕਰਨ ਦਾ ਸੁਪਨਾ ਹੋਵੇਗਾ ਸੱਚ, UAE ਨੇ ਭਾਰਤੀਆਂ ਨੂੰ ਦਿੱਤਾ ਵੀਜ਼ੇ ਦਾ ਤੋਹਫ਼ਾ
ਇਸ ਵੀਜ਼ਾ ਦੇ ਦਾਇਰੇ ਵਿਚ ਪ੍ਰਵਾਸੀ ਕਾਮੇ ਦੇ ਨਾਲ ਉਸ ਦਾ ਪਰਿਵਾਰ ਵੀ ਆਵੇਗਾ।
ਤਾਲਿਬਾਨ ਨੇ ਪੰਜਸ਼ੀਰ 'ਤੇ ਕਬਜ਼ੇ ਦਾ ਕੀਤਾ ਦਾਅਵਾ, NRF ਨੇ ਦਾਅਵਾ ਕੀਤਾ ਖਾਰਜ
ਤਾਲਿਬਾਨ ਨੇ ਅਪਣੇ ਵਿਰੋਧੀਆਂ ਦੇ ਕਬਜ਼ੇ ਵਾਲੇ ਅਫ਼ਗਾਨਿਸਤਾਨ ਦੇ ਆਖਰੀ ਪ੍ਰਾਂਤ ਪੰਜਸ਼ੀਰ ਨੂੰ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ ਹੈ।
ਅਮਰੀਕਾ ਦੇ ਫਲੋਰੀਡਾ 'ਚ ਹੋਈ ਗੋਲੀਬਾਰੀ, ਮਾਂ-ਧੀ ਸਮੇਤ ਚਾਰ ਲੋਕਾਂ ਦੀ ਮੌਤ
ਸ਼ੱਕੀ ਨੇ ਪੁਲਿਸ ਨਾਲ ਗੋਲੀਬਾਰੀ ਵਿਚ ਜ਼ਖਮੀ ਹੋਣ ਤੋਂ ਬਾਅਦ ਕੀਤਾ ਆਤਮ ਸਮਰਪਣ
ਪਾਕਿਸਤਾਨ ਦੇ ਬਲੋਚਿਸਤਾਨ 'ਚ ਹੋਇਆ ਬੰਬ ਧਮਾਕਾ, 3 ਸੁਰੱਖਿਆ ਕਰਮਚਾਰੀਆਂ ਦੀ ਮੌਤ, 20 ਜ਼ਖਮੀ
ਜ਼ਖਮੀਆਂ ਨੂੰ ਹਸਪਤਾਲ ਕਰਾਇਆ ਭਰਤੀ
ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਦੀਆਂ ਤਿਆਰੀਆਂ ਦਾ ਗੁਪਤ ਪਲਾਨ ਹੋਇਆ ਲੀਕ
ਪ੍ਰਿੰਸ ਚਾਰਲਸ ਦੀ ਤਾਜ਼ਪੋਸ਼ੀ ਦਾ ਪਲਾਨ ਵੀ ਹੋਇਆ ਲੀਕ, ਸ਼ਾਹੀ ਪਰਿਵਾਰ ਵਿਚ ਹਲਚਲ
ਮਨੀਸ਼ ਨਾਰਵਾਲ ਨੂੰ 6 ਕਰੋੜ ਦੇਵੇਗੀ ਹਰਿਆਣਾ ਸਰਕਾਰ, ਸਿੰਘਰਾਜ ਤੇ ਹਰਵਿੰਦਰ ਸਿੰਘ ਲਈ ਵੀ ਐਲਾਨਿਆ ਇਨਾਮ
ਸਿੰਘਰਾਜ ਅਧਾਨਾ ਨੂੰ 4 ਕਰੋੜ ਤੇ ਹਰਵਿੰਦਰ ਸਿੰਘ ਨੂੰ 2.5 ਕਰੋੜ ਰੁਪਏ ਦੇਵੇਗੀ ਹਰਿਆਣਾ ਸਰਕਾਰ।
ਅਮਰੀਕਾ 'ਚ ਕੋਰੋਨਾ ਦਾ ਕਹਿਰ! ਹਰ 55 ਸੈਕਿੰਡ ਬਾਅਦ 1 ਮੌਤ, ਮਰੀਜ਼ਾਂ ਦੀ ਗਿਣਤੀ 4 ਕਰੋੜ ਤੋਂ ਪਾਰ
ਇਹਨੀਂ ਦਿਨੀਂ ਅਮਰੀਕਾ ਕੋਰੋਨਾ ਵਾਇਰਸ ਦੇ ਭਿਆਨਕ ਦੌਰ ਦਾ ਸਾਹਮਣਾ ਕਰ ਰਿਹਾ ਹੈ। ਦਰਅਸਲ ਅਮਰੀਕਾ ਕੋਰੋਨਾ ਦੇ ਡੇਲਟਾ ਵੇਰੀਐਂਟ ਦੀ ਚਪੇਟ ਵਿਚ ਹੈ।