ਕੌਮਾਂਤਰੀ
ਖੁਸ਼ਖ਼ਬਰੀ! ਹੁਣ ਸਿਰਫ਼ 6 ਮਹੀਨਿਆਂ 'ਚ ਲੈ ਸਕਦੇ ਹੋ ਕੈਨੇਡਾ ਦੀ ਪੀ.ਆਰ, ਜਾਣੋ ਕਿਵੇਂ
ਕੈਨੇਡਾ ਪੱਕੇ ਹੋਣ ਸਬੰਧੀ ਤੁਸੀਂ ਇਸ ਨੰਬਰ (76969-98876) 'ਤੇ ਸੰਪਰਕ ਕਰ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ
ਤਾਲਿਬਾਨ ਖਿਲਾਫ਼ ਅਫ਼ਗਾਨ ਔਰਤਾਂ ਦੀ ਬਗਾਵਤ, ਸ਼ੁਰੂ ਕੀਤੀ #DoNotTouchMyClothes ਮੁਹਿੰਮ
ਤਾਲਿਬਾਨ ਦੀਆਂ ਔਰਤ ਵਿਰੋਧ ਨੀਤੀਆਂ ਖਿਲਾਫ਼ ਅਫ਼ਗਾਨ ਔਰਤਾਂ ਨੇ ਮੋਰਚਾ ਖੋਲ੍ਹਿਆ ਹੈ। ਇਸ ਦੇ ਚਲਦਿਆਂ ਅਫ਼ਗਾਨੀ ਔਰਤਾਂ ਵੱਲੋਂ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਗਈ ਹੈ
ਬਲਿੰਕਨ ਨੇ ਫੌਜਾਂ ਵਾਪਸ ਬੁਲਾਉਣ 'ਤੇ ਰਿਪਬਲਿਕਨ ਸੰਸਦ ਮੈਂਬਰਾਂ ਦੀ ਆਲੋਚਨਾ ਦਾ ਦਿੱਤਾ ਜਵਾਬ
ਪ੍ਰਸ਼ਾਸਨ ਨੇ 20 ਸਾਲਾਂ ਦੀ ਲੜਾਈ ਖ਼ਤਮ ਕਰਕੇ ਸਹੀ ਕੰਮ ਕੀਤਾ
ਪਾਕਿਸਤਾਨ ਵਿਚ ਡਿੱਗੀ ਅਸਮਾਨੀ ਬਿਜਲੀ, ਬੱਚਿਆਂ ਸਮੇਤ 14 ਲੋਕਾਂ ਦੀ ਹੋਈ ਮੌਤ
ਰਾਤ ਦਾ ਲਗਾਤਾਰ ਪੈ ਰਿਹਾ ਮੀਂਹ
ਅਮਰੀਕਾ ਵਿਚ ਮੁਸਲਮਾਨਾਂ, ਸਿੱਖਾਂ ਆਦਿ ਵਿਰੁਧ ਅਪਰਾਧਾਂ ’ਚ ਹੋਇਆ ਵਾਧਾ: ਕਾਂਗਰਸ ਮੈਂਬਰ
ਭਾਰਤੀ-ਅਮਰੀਕੀ ਪ੍ਰਮਿਲਾ ਜੈਪਾਲ ਸਮੇਤ ਕਾਂਗਰਸ ਦੀਆਂ ਮਹਿਲਾ ਮੈਂਬਰਾਂ ਨੇ ਪ੍ਰਤੀਨਿਧ ਸਦਨ ’ਚ ਮਤਾ ਕੀਤਾ ਪੇਸ਼
ਅਮਰੀਕਾ 'ਚ ਸਕੂਲ ਖੁੱਲ੍ਹਦਿਆਂ ਹੀ ਸਾਢੇ ਸੱਤ ਲੱਖ ਬੱਚੇ ਹੋਏ ਕੋਰੋਨਾ ਪਾਜ਼ੀਟਿਵ
ਕੋਰੋਨਾ ਦਾ ਕਹਿਰ ਨਹੀਂ ਲੈ ਰਿਹਾ ਰੁਕਣ ਦਾ ਨਾਮ
ਪ੍ਰਦਰਸ਼ਨ ਕਵਰ ਕਰਨ ’ਤੇ ਤਾਲਿਬਾਨੀਆਂ ਨੇ ਪੱਤਰਕਾਰਾਂ ਨੂੰ ਦਿਤੇ ਤਸੀਹੇ
ਕਈ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ, ਬਲਕਿ ਹਿਰਾਸਤ ਵਿਚ ਉਨ੍ਹਾਂ ਨੂੰ ਤਸੀਹੇ ਦਿਤੇ ਅਤੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ।
ਇਹ ਹਨ ਦੁਨੀਆ ਦੀਆਂ ਉਹ ਥਾਵਾਂ, ਜਿੱਥੇ ਕਈ ਦਿਨਾਂ ਤੱਕ ਸੂਰਜ ਨਹੀਂ ਛਿਪਦਾ
ਇਸ 'ਤੇ ਵਿਸ਼ਵਾਸ ਕਰਨਾ ਥੋੜਾ ਮੁਸ਼ਕਲ
ਇਮਰਾਨ ਸਰਕਾਰ ਦਾ ਨਵਾਂ ਫਰਮਾਨ, ਅਧਿਆਪਕਾਂ ਦੇ ਜੀਨ ਤੇ ਫਿੱਟ ਕੱਪੜੇ ਪਾਉਣ 'ਤੇ ਲਗਾਈ ਰੋਕ
ਪਾਕਿਸਤਾਨ ਦੇ ਨਿਊਜ਼ ਚੈਨਲਾਂ 'ਤੇ ਸਰਕਾਰ ਦੇ ਇਸ ਫਰਮਾਨ ਖਿਲਾਫ਼ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।
ਚੋਣ ਪ੍ਰਚਾਰ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਪੱਥਰਾਂ ਨਾਲ ਹਮਲਾ, ਵਾਲ-ਵਾਲ ਬਚੇ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਚੋਣ ਪ੍ਰਚਾਰ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੱਥਰਾਂ ਨਾਲ ਹਮਲਾ ਕੀਤਾ। ਹਾਲਾਂਕਿ ਇਹ ਪੱਥਰ ਟਰੂਡੋ ਦੇ ਨੇੜਿਓਂ ਹੋ ਕੇ ਨਿਕਲ ਗਏ