ਕੌਮਾਂਤਰੀ
UK ਵਿਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ‘ਡੇਲਟਾਕ੍ਰੋਨ’
ਕੋਰੋਨਾ ਵਾਇਰਸ ਦਾ ਖਤਰਾ ਅਜੇ ਵੀ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਇਕ ਤੋਂ ਬਾਅਦ ਇਕ ਇਸ ਵਾਇਰਸ ਦੇ ਵੱਖ-ਵੱਖ ਰੂਪ ਸਾਹਮਣੇ ਆ ਰਹੇ ਹਨ
ਰਾਸ਼ਟਰਪਤੀ ਜੋਅ ਬਾਈਡਨ ਨੇ ਅਮਰੀਕੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੀ ਦਿੱਤੀ ਹਦਾਇਤ
ਜੰਗ ਨੂੰ ਰੋਕਣ ਲਈ ਚਾਰ ਦੇਸ਼ਾਂ ਵਿਚਾਲੇ ਚੱਲ ਰਹੀ ਗੱਲਬਾਤ ਵੀ ਰਹੀ ਬੇਸਿੱਟਾ
ਪਾਕਿਸਤਾਨ ਦੇ ਲਾਲਾ ਮੂਸਾ ਸ਼ਹਿਰ 'ਚ ਲੱਗੀ ਭਿਆਨਕ ਅੱਗ, 500 ਤੋਂ ਵਧੇਰੇ ਦੁਕਾਨਾਂ ਸੜ ਕੇ ਸੁਆਹ
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਕੈਨੇਡਾ: ਟਰੱਕ ਡਰਾਇਵਰਾਂ ਦਾ ਪ੍ਰਦਰਸ਼ਨ ਜਾਰੀ, ਭਾਰਤੀ ਹਾਈ ਕਮਿਸ਼ਨ ਵਲੋਂ ਨਾਗਰਿਕਾਂ ਲਈ ਹਦਾਇਤਾਂ ਜਾਰੀ
ਭਾਰਤ ਸਮੇਤ ਕਈ ਦੇਸ਼ਾਂ ਦੇ ਹਾਈ ਕਮਿਸ਼ਨ ਨੇ ਕੈਨੇਡਾ ਵਿਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਅਮਰੀਕਾ ਦੇ ਹਿਰਨਾਂ ਵਿਚ ਪਾਇਆ ਗਿਆ Omicron, ਵਿਗਿਆਨੀਆਂ ਨੇ ਕੀਤਾ ਅਲਰਟ
ਕਈ ਅਧਿਐਨਾਂ ਵਿਚ ਪਾਇਆ ਗਿਆ ਹੈ ਕਿ ਹਿਰਨ ਆਸਾਨੀ ਨਾਲ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆ ਸਕਦੇ ਹਨ
ਪੇਰੂ ਦੇ ਨਾਜ਼ਕਾ ਲਾਈਨਜ਼ ’ਚ ਯਾਤਰੀ ਜਹਾਜ਼ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ
ਹਾਲੇ ਤੱਕ ਨਹੀਂ ਹੋ ਪਾਈ ਯਾਤਰੀਆਂ ਦੀ ਪਛਾਣ
ਅਜੀਬ: ਘਰ ’ਚ ਦਾਖ਼ਲ ਹੋਇਆ ਬੰਦੂਕਧਾਰੀ, ਨਹਾਇਆ-ਖਾਧਾ ਅਤੇ ਸੁੱਤਾ, ਫਿਰ ਮਾਲਕ ਨੂੰ ਦਿਤੇ 15 ਹਜ਼ਾਰ ਰੁਪਏ
ਇਹ ਘਟਨਾ 30 ਜਨਵਰੀ ਦੀ ਹੈ। ਬਾਅਦ ਵਿਚ ਜਦੋਂ ਘਰ ਦਾ ਮਾਲਕ ਵਾਪਸ ਆਇਆ ਤਾਂ ਉਸ ਨੂੰ ਇਹ ਚੋਰ ਮਿਲਿਆ।
30 ਹਜ਼ਾਰ ਫੁੱਟ ਦੀ ਉਚਾਈ 'ਤੇ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ਨਹੀਂ ਹੋਈ ਕੋਈ ਪ੍ਰੇਸ਼ਾਨੀ
ਮਾਂ ਅਤੇ ਬੱਚਾ ਹੋਵੇ ਸੁਰੱਖਿਅਤ
ਕੈਨੇਡਾ 'ਚ ਸ਼ੁਰੂ ਹੋਇਆ Short Term Course, ਜਲਦ ਅਪਲਾਈ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਕਰੋ ਪੂਰਾ
ਸਿੰਗਰ, ਕਲਾਕਾਰ, ਪਲੰਬਰ, ਡਰਾਇਵਰ, ਪੱਤਰਕਾਰ, ਐਂਕਰ, ਖੇਤੀਬਾੜੀ ਸੈਕਟਰ ਨਾਲ ਜੁੜੇ ਲੋਕ ਲੈ ਸਕਦੇ ਹਨ ਇਸ ਕੋਰਸ ਦਾ ਲਾਭ 95393-95393
ਪਾਕਿਸਤਾਨ ’ਚ ਢਾਹਿਆ ਗਿਆ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਦਾ ਬੁਤ, ਸਿੱਖਾਂ ’ਚ ਭਾਰੀ ਰੋਸ
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਵਾ ਸੂਬੇ ਦੇ ਹਰੀਪੁਰ ਜ਼ਿਲ੍ਹੇ ਦੇ ਸਥਾਨਕ ਪ੍ਰਸ਼ਾਸਨ ਨੇ ਸਿਦੀਕੀ-ਏ-ਅਕਬਰ ਚੌਕ ਤੋਂ ਮਹਾਨ ਸਿੱਖ ਜਨਰਲ ਹਰੀ ਸਿੰਘ ਨਲੂਆ ਦਾ ਬੁਤ ਹਟਾ ਦਿਤਾ ਹੈ।