ਕੌਮਾਂਤਰੀ
Omicron ਦੀ ਰਫ਼ਤਾਰ ਘਟੀ ਪਰ BA.2 ਤੋਂ ਸਾਵਧਾਨ ਰਹਿਣ ਦੀ ਲੋੜ- WHO
ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਲਈ ਜ਼ਿੰਮੇਵਾਰ ਓਮੀਕਰੋਨ ਵੇਰੀਐਂਟ ਦੀ ਰਫ਼ਤਾਰ ਦੁਨੀਆਂ ਭਰ ਵਿਚ ਘਟ ਰਹੀ ਹੈ।
7 ਮਿੰਟ ਲਈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਿਆ ਇਹ ਯੂਟਿਊਬਰ, ਐਲੋਨ ਮਸਕ ਨੂੰ ਵੀ ਛੱਡਿਆ ਪਿੱਛੇ
ਮੈਕਸ ਫੋਸ਼ ਨਾਂ ਦਾ ਇਹ ਵਿਅਕਤੀ ਯੂਟਿਊਬਰ ਹੈ ਜਿਸ ਦੇ ਛੇ ਲੱਖ ਤੋਂ ਵੱਧ ਫਾਲੋਅਰਜ਼ ਹਨ।
ਪਾਕਿਸਤਾਨ 'ਚ 160 ਰੁਪਏ ਲੀਟਰ ਪਹੁੰਚੀਆਂ ਪਟਰੌਲ ਦੀਆਂ ਕੀਮਤਾਂ
ਟਰਾਂਸਪੋਰਟਰਾਂ ਨੇ ਦਿਤੀ ਚੱਕਾ ਜਾਮ ਦੀ ਧਮਕੀ, ਕਿਰਾਇਆ ਵਧਾਉਣ ਦੀ ਕੀਤੀ ਅਪੀਲ
ਕੈਨੇਡਾ ’ਚ ਐਮਰਜੈਂਸੀ ਲਾਗੂ ਹੁੰਦੇ ਹੀ ਟਰੱਕਾਂ ਵਾਲਿਆਂ ਦੀ ਹੜਤਾਲ ਖ਼ਤਮ
ਪੁਲਿਸ ਮੁਖੀ ਨੇ ਦਿਤਾ ਅਸਤੀਫ਼ਾ
'ਜ਼ਿੱਦੀ' ਪਤਨੀਆਂ ਨੂੰ ਕੁੱਟਣ ਦੀ ਸਲਾਹ ਦੇਣ 'ਤੇ ਵਿਵਾਦ ਵਿਚ ਫਸੀ ਮਲੇਸ਼ੀਆ ਦੀ ਮਹਿਲਾ ਮੰਤਰੀ
ਬਿਆਨ ਦੀ ਨਿਖੇਦੀ ਕਰਦਿਆਂ ਉਪ ਮਹਿਲਾ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੀ ਕੀਤੀ ਜਾ ਰਹੀ ਹੈ ਮੰਗ
ਸ੍ਰੀ ਨਨਕਾਣਾ ਸਾਹਿਬ ਵਿਖੇ ਮਰਹੂਮ ਦੀਪ ਸਿੱਧੂ ਦੀ ਯਾਦ 'ਚ ਰੱਖੇ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ
ਪਾਕਿਸਤਾਨ ਦੀਆਂ ਸਮੂਹ ਸੰਗਤਾਂ ਸ਼ਹੀਦ ਭਾਈ ਦੀਪ ਸਿੱਧੂ ਦੇ ਪਰਿਵਾਰ ਦੇ ਨਾਲ ਇਸ ਦੁਖ ਦੀ ਘੜੀ ਵਿੱਚ ਖੜੀਆਂ ਹਨ
ਜੇਰੇਡ ਇਸਾਕਮੈਨ ਦੇ ਸਪੇਸ ਮਿਸ਼ਨ ’ਚ ਸ਼ਾਮਲ ਹੋਵੇਗੀ ਭਾਰਤੀ ਮੂਲ ਦੀ ਇੰਜੀਨੀਅਰ ਅੰਨਾ ਮੇਨਨ
ਐਲਨ ਮਸਕ ਦੀ ਕੰਪਨੀ ਸਪੇਸਐਕਸ ਵਿਚ ‘ਲੀਡ ਸਪੇਸ ਆਪਰੇਸ਼ਨਸ ਇੰਜੀਨੀਅਰ’ ਦੇ ਅਹੁਦੇ ’ਤੇ ਹੈ ਤੈਨਾਤ
Brazil Storm: ਰੀਓ ਡੀ ਜੇਨੇਰੀਓ ਵਿਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ, 18 ਦੀ ਮੌਤ
ਤਿੰਨ ਘੰਟਿਆਂ ਦੇ ਅੰਦਰ 25.8 ਸੈਂਟੀਮੀਟਰ ਮੀਂਹ ਪਿਆ ਹੈ। ਜੋ ਪਿਛਲੇ 30 ਦਿਨਾਂ ਦੌਰਾਨ ਸਭ ਤੋਂ ਵੱਧ ਹੈ - ਅਧਿਕਾਰੀ
ਰੂਸ-ਯੂਕਰੇਨ ਤਣਾਅ ਦੇ ਚਲਦਿਆਂ ਯੂਕਰੇਨ ਵਿਚ ਭਾਰਤੀ ਦੂਤਾਵਾਸ ਵਲੋਂ ਅਪਣੇ ਨਾਗਰਿਕਾਂ ਲਈ ਸੰਦੇਸ਼ ਜਾਰੀ
ਯੂਕਰੇਨ ਦੀ ਰਾਜਧਾਨੀ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਕੈਨੇਡਾ ਵਿਚ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਨੂੰ ਖਤਮ ਕਰਨ ਲਈ ਐਮਰਜੈਂਸੀ ਐਕਟ ਲਾਗੂ
50 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਵਿਚ ਐਮਰਜੈਂਸੀ ਲਾਗੂ ਕੀਤੀ ਗਈ ਹੈ।