ਕੌਮਾਂਤਰੀ
California ਦੇ ਜੰਗਲ ‘ਚ ਲੱਗੀ ਭਿਆਨਕ ਅੱਗ, ਕਈ ਘਰ ਰਾਖ, ਹਜ਼ਾਰਾਂ ਲੋਕ ਬੇਘਰ
ਉੱਤਰੀ ਕੈਲੀਫੋਰਨੀਆ ਵਿਚ ਬੀਹੜ ਇਲਾਕੀਆਂ ਵਲੋਂ ਗੁਜਰਦੀਆਂ ਅੱਗ ਦੀਆਂ ਲਪਟਾਂ ਨੇ ਸ਼ਨੀਵਾਰ ਨੂੰ ਕਈ ਘਰਾਂ ਨੂੰ ਨਸ਼ਟ ਕਰ ਦਿੱਤਾ।
ਕ੍ਰੋਏਸ਼ੀਆ 'ਚ ਬੱਸ ਪਲਟਣ ਨਾਲ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ, 30 ਜਖ਼ਮੀ
ਇਹ ਹਾਦਸਾ ਸਲਾਵੋਨਸਕੀ ਬ੍ਰੋਡ ਕਸਬੇ ਨੇੜੇ ਰਾਜਧਾਨੀ ਜਾਗਰੇਬ ਅਤੇ ਸਰਬੀਆ ਦੀ ਸਰਹੱਦ ਵਿਚਕਾਰ ਹਾਈਵੇਅ 'ਤੇ ਵਾਪਰਿਆ।
ਤੂਫਾਨ In-fa ਦੇ ਮੱਦੇਨਜ਼ਰ ਸ਼ੰਘਾਈ ਨੇ ਉਡਾਣਾਂ ਕੀਤੀਆਂ ਰੱਦ, ਬਾਹਰੀ ਗਤੀਵਿਧੀਆਂ ’ਤੇ ਵੀ ਲਗਾਈ ਰੋਕ
ਰਾਸ਼ਟਰੀ ਮੌਸਮ ਬਿਊਰੋ ਨੇ ਦੱਸਿਆ ਕਿ ਇਨ-ਫਾ ਦੇ ਸ਼ੰਘਾਈ ਦੇ ਦੱਖਣ ਝੇਜਿਆਂਗ ਪ੍ਰਾਂਤ ਵਿਚ ਐਤਵਾਰ ਦੁਪਹਿਰ ਨੂੰ ਦਸਤਕ ਦੇਣ ਦੀ ਸੰਭਾਵਨਾ ਹੈ।
ਫਿਲੀਪੀਨਜ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ
ਰਿਕਟਰ ਪੈਮਾਨੇ 'ਤੇ ਤੀਬਰਤਾ 6.7
ਯੂਕਰੇਨ ਦੇ ਵਿਰੋਧ ਤੋਂ ਬਾਅਦ ਓਲੰਪਿਕ ਵੈਬਸਾਈਟ ਨੇ ਬਦਲਿਆ ਨਕਸ਼ਾ
ਕ੍ਰੀਮੀਆ ਨੂੰ 2014 ਵਿਚ ਰੂਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਪਰ ਯੂਕ੍ਰੇਨ ਅਜੇ ਵੀ ਇਸ ਨੂੰ ਆਪਣਾ ਖੇਤਰ ਮੰਨਦਾ ਹੈ।
ਸਪੇਨ ਦੀ ਸੰਸਦ ਵਿਚ ਵੜਿਆ ਚੂਹਾ, ਕੁਰਸੀਆਂ ਛੱਡ ਭੱਜੇ ਸੰਸਦ ਮੈਂਬਰ
ਥੋੜੇ ਸਮੇਂ ਲਈ ਸੰਸਦ ਵਿਚ ਮੱਚ ਗਈ ਹਫੜਾ-ਦਫੜੀ
ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ 18 ਪੈਸੇ ਚੜ੍ਹਿਆ ਰੁਪਇਆ
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਘਰੇਲੂ ਯੂਨਿਟ ਡਾਲਰ ਦੇ ਮੁਕਾਬਲੇ 74.46 ਦੇ ਪੱਧਰ 'ਤੇ ਖੁੱਲ੍ਹਿਆ
ਅਮਰੀਕਾ ਦੀ ਉਪ ਵਿਦੇਸ਼ ਮੰਤਰੀ 25 ਜੁਲਾਈ ਨੂੰ ਚੀਨ ਦਾ ਦੌਰਾ ਕਰਨਗੇ
ਉਲਾਨਬਾਟਰ ਵਿਚ ਰੁਕਣ ਤੋਂ ਬਾਅਦ ਟੋਕਿਓ ਅਤੇ ਸਿਓਲ ਦੀ ਯਾਤਰਾ ਕਰਨਗੇ।
ਕੋਰੋਨਾ ਤੋਂ ਵੀ ਜ਼ਿਆਦਾ ਜਾਨਲੇਵਾ ਵਾਇਰਸ! ਚੀਨ ਵਿਚ ਮੰਕੀ ਬੀ ਵਾਇਰਸ ਦੇ ਪਹਿਲੇ ਮਰੀਜ਼ ਦੀ ਮੌਤ
ਕੋਰੋਨਾ ਵਾਇਰਸ ਦੇ ਚਲਦਿਆਂ ਚੀਨ ਵਿਚ ਇਕ ਹੋਰ ਵਾਇਰਸ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਟਰੂਡੋ ਨੇ ਦਿੱਤਾ ਮਨੀਸ਼ਾ ਗੁਲਾਟੀ ਦੀ ਚਿੱਠੀ ਦਾ ਜਵਾਬ, ਕਿਹਾ ਸਰਕਾਰ ਨਹੀਂ ਬਦਲੇਗੀ ਇਮੀਗ੍ਰੇਸ਼ਨ ਨਿਯਮ
ਜਸਟਿਨ ਟਰੂਡੋ ਨੇ ਕਿਹਾ, ਕੈਨੇਡਾ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅਤੇ ਧੋਖੇਬਾਜ਼ਾਂ ਨੂੰ ਠੱਲ ਪਾਉਣ ਲਈ ਸਖ਼ਤ ਕਦਮ ਚੁੱਕੇ ਹਨ।