ਕੌਮਾਂਤਰੀ
ਭਾਰਤ ਅਤੇ ਅਮਰੀਕਾ ਦੇ ਕਈ ਸਾਂਝੇ ਹਿੱਤ ਅਤੇ ਕਦਰਾਂ ਕੀਮਤਾਂ ਹਨ: ਬਿਡੇਨ ਪ੍ਰਸ਼ਾਸਨ
ਬਿਡੇਨ ਨੇ ਇਸ ਸਾਲ ਮਾਰਚ ਵਿਚ ਕੋਵਿਡ ਸਮੂਹ ਦੇ ਨੇਤਾਵਾਂ ਦੇ ਪਹਿਲੇ ਡਿਜੀਟਲ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ।
ਅਫਗਾਨਿਸਤਾਨ ਦੇ ਕੰਧਾਰ ਹਵਾਈ ਅੱਡੇ 'ਤੇ ਰਾਕੇਟਾਂ ਨਾਲ ਕੀਤਾ ਹਮਲਾ
ਅਫਗਾਨਿਸਤਾਨ 'ਤੇ ਹਮਲੇ ਲਗਾਤਾਰ ਵਧ ਰਹੇ ਹਨ।
ਪਹਾੜ 'ਤੇ ਵੀਡੀਓ ਬਣਾਉਂਦੇ ਸਮੇਂ ਮਸ਼ਹੂਰ ਯੂਟਿਊਬਰ ਦਾ ਤਿਲਕਿਆ ਪੈਰ, ਡਿੱਗਿਆ ਹੇਠਾਂ, ਮੌਤ
ਡੈਨਿਸ਼ ਯੂਟਿਊਬਰ ਐਲਬਰਟ ਦੇ ਇੰਸਟਾਗ੍ਰਾਮ 'ਤੇ 224,000 ਤੋਂ ਵੱਧ ਫਾਲੋਅਰਸ
ਐਮਾਜ਼ੋਨ 'ਤੇ ਯੂਰੋਪੀਅਨ ਯੂਨੀਅਨ ਨੇ ਲਗਾਇਆ 6600 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ
ਯੂਰੋਪੀਅਨ ਯੂਨੀਅਨ ਦੇ ਡਾਟਾ ਸੁਰੱਖਿਆ ਕਾਨੂੰਨਾਂ ਦਾ ਕਥਿਤ ਤੌਰ ’ਤੇ ਉਲੰਘਣ ਕਰਨ ਲਈ ਐਮਾਜ਼ੋਨ ’ਤੇ 886 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।
ਫੋਟੋ ਪੱਤਰਕਾਰ ਦਾਨਿਸ਼ ਸਿੱਦਕੀ ਦੀ ਕੀਤੀ ਗਈ ਬੇਰਹਿਮੀ ਨਾਲ ਹੱਤਿਆ- ਅਮਰੀਕੀ ਰਿਪੋਰਟ
ਭਾਰਤੀ ਪੱਤਰਕਾਰ ਦਾਨਿਸ਼ ਸਿੱਦਕੀ ਨਾ ਤਾਂ ਅਫਗਾਨਿਸਤਾਨ ਵਿਚ ਗੋਲੀਬਾਰੀ ਦੌਰਾਨ ਮਾਰੇ ਗਏ ਅਤੇ ਨਾ ਹੀ ਇਹਨਾਂ ਘਟਨਾਵਾਂ ਦੌਰਾਨ ਉਹਨਾਂ ਦਾ ਕੋਈ ਨੁਕਸਾਨ ਹੋਇਆ
ਵਿਦੇਸ਼ੀ ਵਿਦਿਆਰਥੀਆਂ ਦਾ ਪੜ੍ਹਾਈ ਤੋਂ ਬਾਅਦ US 'ਚ ਰੁਕਣਾ ਹੋਵੇਗਾ ਮੁਸ਼ਕਿਲ, ਸੰਸਦ ’ਚ ਬਿੱਲ ਪੇਸ਼
ਜੇਕਰ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣਦਾ ਹੈ ਤਾਂ ਇਸ ਨਾਲ ਇੱਥੇ ਪੜ੍ਹਾਈ ਕਰ ਰਹੇ ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ।
ਸੁੱਤੇ ਪਏ 37 ਸਾਲਾ ਵਿਅਕਤੀ ਦੀ ਯਾਦਦਾਸ਼ਤ 20 ਸਾਲ ਪਿੱਛੇ ਗਈ, ਸਵੇਰੇ ਉੱਠ ਸਕੂਲ ਜਾਣ ਦੀ ਖਿੱਚੀ ਤਿਆਰੀ
ਹੇਅਰਿੰਗ ਸਪੈਸ਼ਲਿਸਟ ਅਤੇ ਇਕ ਧੀ ਦੇ ਪਿਤਾ ਡੈਨੀਅਲ ਪੋਰਟਰ ਨਾਲ ਵਾਪਰੀ ਇਸ ਘਟਨਾ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।
ਵਿਦੇਸ਼ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਭਾਰਤੀ ਅੰਬੈਸੀ ਦੇਵੇਗੀ ਮੁਆਵਜ਼ਾ
ਇਹ ਐਲਾਨ ਸੀ ਬੀ ਜਿਓਰਜ ਨੇ ਭਾਰਤੀ ਦੂਤਾਵਾਸ ਵਿੱਚ ਆਪਣੇ ਓਪਨ ਹਾਊਸ ਮੀਟਿੰਗ ਦੌਰਾਨ ਕੀਤਾ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਅਮਰੀਕਾ
ਭੂਚਾਲ ਤੋਂ ਬਾਅਦ ਸੁਨਾਮੀ ਦੀ ਜਾਰੀ ਕੀਤੀ ਚੇਤਾਵਨੀ
ਅੱਧੀ ਆਬਾਦੀ ਦੇ ਟੀਕਾਕਰਨ ਦੇ ਬਾਵਜੂਦ ਅਮਰੀਕਾ ਵਿਚ ਫੈਲਿਆ ਕੋਰੋਨਾ, ਦੋ ਮਹੀਨੇ ਬਾਅਦ ਮਾਸਕ ਦੀ ਵਾਪਸੀ
ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਅਮਰੀਕਾ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਵਿਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ