ਕੌਮਾਂਤਰੀ
ਬਰਤਾਨੀਆ ਵਿਚ ਕੋਰੋਨਾ ਦਾ ਨਵਾਂ ਹੱਲਾ : ਨੌਟਿੰਘਮ ਸੱਭ ਤੋਂ ਵੱਧ ਪ੍ਰਭਾਵਤ
ਕੋਰੋਨਾ ਪੀੜਤਾਂ ਦੀ ਗਿਣਤੀ ਛੇ ਲੱਖ ਦੇ ਨੇੜੇ ਲੱਗੀ
ਕੈਨੇਡਾ 'ਚ ਪੰਜਾਬੀ ਨੌਜਵਾਨ ਮੁੰਡੇ-ਕੁੜੀ ਦੀ ਝੀਲ ਡੁੱਬਣ ਨਾਲ ਹੋਈ ਮੌਤ
22 ਸਾਲਾ ਮੁੰਡੇ ਤੇ 19 ਸਾਲਾ ਕੁੜੀ ਇਕ ਕਾਰ 'ਚ ਸਵਾਰ ਸਨ ਤੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਲੇਕ 'ਚ ਜਾ ਡਿੱਗੀ।
WHO ਨੇ ਦਿੱਤੀ ਚੇਤਾਵਨੀ- ਜੇ ਕੋਰੋਨਾ ਵਧਿਆ ਤਾਂ ਹਰ 16 ਸੈਕਿੰਟ ਵਿਚ ਇਕ ਮਰਿਆ ਬੱਚਾ ਹੋਵੇਗਾ ਪੈਦਾ
ਸਿਹਤ ਸੇਵਾਵਾਂ ਵਿੱਚ ਲਾਗ ਦੇ ਕਾਰਨ 50 ਪ੍ਰਤੀਸ਼ਤ ਦੀ ਆਈ ਗਿਰਾਵਟ
ਕੋਰੋਨਾ ਨਾਲ ਜੂਝ ਰਹੀ ਹੈ ਦੁਨੀਆ ਪਰ ਚੀਨ ਵਿੱਚ ਲੋਕ ਮਨਾ ਰਹੇ ਛੁੱਟੀਆਂ,ਕਰ ਰਹੇ ਮਸਤੀ
ਹਵਾਈ ਅੱਡੇ ਚੀਨੀ ਯਾਤਰੀਆਂ ਨਾਲ ਭਰੇ ਹੋਏ ਸਨ।
USਵਿੱਚ ਹੁਣ ਤੱਕ ਹੋਈਆਂ 2 ਲੱਖ ਤੋਂ ਵੱਧ ਮੌਤਾਂ ਪਰ ਟਰੰਪ ਨੇ ਕੋਰੋਨਾ ਨੂੰ ਦੱਸਿਆ ਈਸ਼ਵਰ ਦਾ ਵਰਦਾਨ
ਇਕ ਵਾਰ ਫਿਰ ਚੀਨ ਨੂੰ ਕੋਰੋਨਾ ਵਾਇਰਸ ਲਈ ਠਹਿਰਾਇਆ ਜ਼ਿੰਮੇਵਾਰ
ਚੀਨ 'ਤੇ ਫਿਰ ਬਰਸੇ ਟਰੰਪ, ਕਿਹਾ ਕੋਰੋਨਾ ਵਾਇਰਸ ਲਈ ਚੀਨ ਨੂੰ ਦੇਣੀ ਹੋਵੇਗੀ ਵੱਡੀ ਕੀਮਤ
ਟਰੰਪ ਨੇ ਵੀਡੀਓ ਸੰਦੇਸ਼ ਜ਼ਰੀਏ ਕੋਰੋਨਾ ਮਹਾਂਮਾਰੀ ਲਈ ਚੀਨ ਨੂੰ ਦੋਸ਼ੀ ਠਹਿਰਾਇਆ
ਅਮਰੀਕਾ 'ਚ ਜੌਰਜ ਫਲੋਇਡ ਦੀ ਮੌਤ ਦੇ ਮੁਲਜ਼ਮ ਨੂੰ ਮਿਲੀ ਜ਼ਮਾਨਤ, ਜਮ੍ਹਾ ਕਰਵਾਏ ਇਕ ਮਿਲੀਅਨ ਡਾਲਰ
ਜੌਰਜ ਦੀ ਮੌਤ ਨੂੰ ਲੈ ਕੇ ਅਮਰੀਕਾ 'ਚ ਹੋਏ ਸੀ ਵੱਡੇ ਪੱਧਰ 'ਤੇ ਪ੍ਰਦਰਸ਼ਨ
ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਵਿਚ ਫੇਲ੍ਹ ਹੋਈ ਟਰੰਪ ਸਰਕਾਰ- ਕਮਲਾ ਹੈਰਿਸ
ਕੋਰੋਨਾ ਵਾਇਰਸ ਦੇ ਮਾਮਲੇ 'ਤੇ ਕਮਲਾ ਹੈਰਿਸ ਨੇ ਟਰੰਪ ਸਰਕਾਰ ਨੂੰ ਘੇਰਿਆ
ਕੋਰੋਨਾ ਕਾਰਨ 2021 ਤਕ 15 ਕਰੋੜ ਲੋਕਾਂ ਦੇ ਗ਼ਰੀਬੀ ਦੀ ਦਲਦਲ ਵਿਚ ਧਸਣ ਦਾ ਖ਼ਦਸ਼ਾ : ਵਿਸ਼ਵ ਬੈਂਕ
ਕੋਰੋਨਾ ਤੋਂ ਬਾਅਦ ਦੇ ਦੌਰ ਵਿਚ ਇਕ ਵਖਰੇ ਪ੍ਰਕਾਰ ਦਾ ਅਰਥਚਾਰਾ ਤਿਆਰ ਕਰਨਾ ਹੋਵੇਗਾ
'ਸਿੱਖਜ਼ ਫ਼ਾਰ ਬਾਈਡਨ' ਡੈਮੋਕ੍ਰੇਟ ਚੋਣ ਪ੍ਰਚਾਰ ਕਮੇਟੀ ਦਾ ਗਠਨ
'ਸਿੱਖਜ਼ ਫ਼ਾਰ ਬਾਈਡਨ' ਡੈਮੋਕ੍ਰੇਟ ਚੋਣ ਪ੍ਰਚਾਰ ਕਮੇਟੀ ਦਾ ਗਠਨ