ਕੌਮਾਂਤਰੀ
ਸਪੇਨ ਨੇ ਭਾਰਤ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ
ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ।
17 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਭਾਰਤੀ ਰੂਪ
ਅੰਕੜਿਆਂ ਨੇ ਸਾਰੀਆਂ ਲਹਿਰਾਂ ਦੇ ਪੜਾਅ ਨੂੰ ਕਰ ਲਿਆ ਪਾਰ
ਅਮਰੀਕਾ ’ਚ ਝੁਲਾਇਆ ਗਿਆ ਨਿਸ਼ਾਨ ਸਾਹਿਬ, ਸਿੱਖਾਂ ਨੂੰ ਮੇਅਰ ਨੇ ਅਪਣੇ ਸ਼ਹਿਰ ਆਉਣ ਦਾ ਦਿਤਾ ਸੱਦਾ
ਸ਼ਹਿਰ 'ਚ ਪਹਿਲੀ ਵਾਰ ਝੁਲਾਇਆ ਗਿਆ ਨਿਸ਼ਾਨ ਸਾਹਿਬ
ਆਸਟ੍ਰੇਲੀਆ ਨੇ 15 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਗਾਈ ਰੋਕ
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 3,23,144 ਨਵੇਂ ਮਾਮਲੇ ਦਰਜ ਕੀਤੇ ਗਏ।
93 ਸਾਲਾ ਬ੍ਰਿਟਿਸ਼ ਔਰਤ ਘਰ ਵਿਚ ਰਖੀ ਸਜਾਵਟ ਵਾਲੀ ਵਸਤੂ ਨਾਲ ਕਰਨਾ ਚਾਹੁੰਦੀ ਹੈ ਵਿਆਹ !
ਬ੍ਰਿਟਿਸ਼ ਔਰਤ ਨੇ ਪਿਆਰ ਦਾ ਨਵਾਂ ਪਹਿਲੂ ਪੇਸ਼ ਕੀਤਾ ਅਤੇ ‘ਆਬਜੈਕਟੋਫਿਲਿਆ’ ਹੋਣ ਬਾਰੇ ਖੁਲਾਸਾ ਕੀਤਾ ਹੈ,
ਅਮਰੀਕਾ ਵਿਚ ਪਹਿਲੀ ਵਾਰ 53 ਔਰਤਾਂ ਮਰੀਨ ਕਮਾਂਡੋਜ਼ ਬਣੀਆਂ
ਕੈਲੀਫੋਰਨੀਆ ਦੇ ਕੈਂਪ ਪੈਂਟਲਟਨ ਵਿਚ ਸਭ ਤੋਂ ਮੁਸ਼ਕਲ ਮੰਨੀ ਜਾਣ ਵਾਲੀ ਕਰੀਬ 11 ਹਫ਼ਤੇ ਦੀ ਸਖ਼ਤ ਟਰੇਨਿੰਗ ਤੋਂ ਬਾਅਦ ਹੁਣ ਉਹ ਅਧਿਕਾਰਤ ਤੌਰ ’ਤੇ ਮਰੀਨ ਬਣ ਗਈ।
ਕੋਰੋਨਾ ਸੰਕਟ ’ਤੇ WHO ਨੇ ਜਤਾਈ ਚਿੰਤਾ, ਕਿਹਾ- ਭਾਰਤ ਦੇ ਹਾਲਾਤ ਦਿਲ ਤੋੜਨ ਵਾਲੇ
ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ।
ਕੋਰੋਨਾ ਜੰਗ 'ਚ ਭਾਰਤ ਦਾ ਹੌਂਸਲਾ ਵਧਾਉਣ ਲਈ UAE ਨੇ ਤਿਰੰਗੇ ਦੇ ਰੰਗ ਵਿਚ ਰੰਗਿਆ ਬੁਰਜ ਖਲੀਫ਼ਾ
ਕੋਰੋਨਾ ਜੰਗ 'ਚ ਸਾਊਦੀ ਅਰਬ, ਯੂਕੇ, ਅਮਰੀਕਾ ਸਮੇਤ ਕਈ ਦੇਸ਼ ਭਾਰਤ ਨਾਲ ਖੜ੍ਹੇ ਹਨ।
ਭਾਰਤ 'ਚ ਆਕਸੀਜਨ ਦੀ ਕਮੀ ਨੂੰ ਵੇਖ ਗ੍ਰੇਟਾ ਥਨਬਰਗ ਨੇ ਜਤਾਈ ਚਿੰਤਾ, ਟਵੀਟ ਕਰ ਕਹੀ ਵੱਡੀ ਗੱਲ
ਮੈਡੀਕਲ ਆਕਸੀਜਨ, ਬਿਸਤਰਿਆਂ ਤੇ ਦਵਾਈਆਂ ਦੀ ਵੱਡੀ ਕਮੀ ਨਾਲ ਜੂਝ ਰਹੇ ਹਨ।
ਭਾਰਤ ਦੀ ਕੋਰੋਨਾ ਤ੍ਰਾਸਦੀ 'ਤੇ ਅਮਰੀਕਾ ਨੇ ਜਤਾਈ ਚਿੰਤਾ, ਕਿਹਾ- ਤੇਜ਼ੀ ਨਾਲ ਪਹੁੰਚਾਈ ਜਾਵੇਗੀ ਮਦਦ
ਯੂਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਨੇ ਵੀ ਭਾਰਤ ਦੇ ਪ੍ਰਤੀ ਹਮਦਰਦੀ ਜਤਾਈ ਹੈ ਅਤੇ ਤੇਜੀ ਨਾਲ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ।